12.4 C
Alba Iulia
Saturday, November 23, 2024

ਨਹ

ਉੱਘੇ ਸੰਤੂਰਵਾਦਕ ਭਜਨ ਸੋਪੋਰੀ ਨਹੀਂ ਰਹੇ

ਨਵੀਂ ਦਿੱਲੀ, 2 ਜੂਨ ਉੱਘੇ ਸੰਤੂਰਵਾਦਕ ਭਜਨ ਸੋਪੋਰੀ ਦਾ ਅੱਜ ਗੁਰੂਗ੍ਰਾਮ ਦੇ ਹਸਪਤਾਲ 'ਚ ਦੇਹਾਂਤ ਹੋ ਗਿਆ। ਉਹ 74 ਸਾਲ ਦੇ ਸਨ News Source link

16 ਅਰਬ ਰੁਪਏ ਦਾ ਘਪਲਾ: ਮੈਂ ਤਾਂ ਮਜਨੂੰ ਹਾਂ ਤੇ ਪੰਜਾਬ ਦਾ ਮੁੱਖ ਮੰਤਰੀ ਹੁੰਦਿਆਂ ਕਦੇ ਤਨਖਾਹ ਨਹੀਂ ਲਈ: ਸ਼ਹਿਬਾਜ਼ ਸ਼ਰੀਫ਼

ਲਾਹੌਰ, 28 ਮਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਆਪਣੇ ਖ਼ਿਲਾਫ਼ 16 ਅਰਬ ਪਾਕਿਸਤਾਨੀ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਵਿਸ਼ੇਸ਼ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਤਨਖ਼ਾਹ ਵੀ ਨਹੀਂ...

1991 ਦਾ ਮੁਕਾਬਲਾ: 10 ਸਿੱਖ ਨੌਜਵਾਨਾਂ ਨੂੰ ਮਾਰਨ ਦੇ ਦੋਸ਼ ’ਚ ਅਲਾਹਾਬਾਦ ਹਾਈ ਕੋਰਟ ਨੇ 34 ਪੁਲੀਸ ਮੁਲਾਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਨਾਂਹ ਕੀਤੀ

ਪ੍ਰਯਾਗਰਾਜ, 26 ਮਈ ਅਲਾਹਾਬਾਦ ਹਾਈ ਕੋਰਟ ਨੇ ਮਹੱਤਵਪੂਰਨ ਫ਼ੈਸਲੇ ਵਿੱਚ ਪੀਏਸੀ ਦੇ ਉਨ੍ਹਾਂ 34 ਕਾਂਸਟੇਬਲਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਨ੍ਹਾਂ 'ਤੇ 1991 ਵਿਚ ਕਥਿਤ ਝੂਠੇ ਮੁਕਾਬਲੇ ਵਿਚ 10 ਸਿੱਖ ਨੌਜਵਾਨਾਂ ਨੂੰ ਅਤਿਵਾਦੀ ਮੰਨਦੇ ਹੋਏ ਮਾਰਨ...

ਮਨੁੱਖੀ ਹੱਕਾਂ ਦੀ ਸੁਰੱਖਿਆ ਬਾਰੇ ਭਾਸ਼ਣ ਦੀ ਲੋੜ ਨਹੀਂ: ਸ਼ੀ

ਪੇਈਚਿੰਗ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੁਲਕ ਦੀ ਫੇਰੀ ਉੱਤੇ ਆਈ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੁਖੀ ਮਿਸ਼ੇਲ ਬੈਸ਼ਲੈੱਟ ਨੂੰ ਦੱਸਿਆ ਕਿ ਕੋਈ ਵੀ (ਮੁਲਕ) ਇਹ ਦਾਅਵਾ ਨਹੀਂ ਕਰ ਸਕਦਾ ਕਿ ਮਾਨਵੀ ਹੱਕਾਂ ਦੀ ਰਾਖੀ...

ਭਗੌੜਾ ਕਰਾਰ ਦਿੱਤੇ ਮੁਲਜ਼ਮ ਲਈ ਕੋਈ ਰਿਆਇਤ ਨਹੀਂ: ਸੁਪਰੀਮ ਕੋਰਟ

ਨਵੀਂ ਦਿੱਲੀ, 25 ਮਈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸੇ ਵੀ ਜਾਂਚ ਏਜੰਸੀ ਦੀ ਪਹੁੰਚ ਤੋਂ ਬਾਹਰ 'ਭਗੌੜਾ' ਐਲਾਨੇ ਵਿਅਕਤੀ ਨੂੰ ਅਦਾਲਤ ਤੋਂ ਕੋਈ ਰਿਆਇਤ ਜਾਂ ਮੁਆਫ਼ੀ ਨਹੀਂ ਮਿਲਣੀ ਚਾਹੀਦੀ। ਜਸਟਿਸ ਦਿਨੇਸ਼ ਮਹੇਸ਼ਵਰੀ ਅਤੇ ਜਸਟਿਸ ਅਨਿਰੁਧ ਬੋਸ ਦੇ...

ਵੈਕਸੀਨ ਨਾ ਲਵਾਉਣ ਵਾਲੇ ਤਿੰਨ ਹਵਾਈ ਸੈਨਾ ਕੈਡੇਟਾਂ ਨੂੰ ਕਮਿਸ਼ਨ ਦੇਣ ਤੋਂ ਨਾਂਹ

ਵਾਸ਼ਿੰਗਟਨ: ਕਰੋਨਾ ਵੈਕਸੀਨ ਲਵਾਉਣ ਤੋਂ ਇਨਕਾਰ ਕਰਨ ਵਾਲੇ ਅਮਰੀਕੀ ਹਵਾਈ ਸੈਨਾ ਦੇ ਤਿੰਨ ਕੈਡੇਟਾਂ ਨੂੰ ਫ਼ੌਜੀ ਅਧਿਕਾਰੀਆਂ ਵਜੋਂ ਕਮਿਸ਼ਨ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ ਪਰ ਉਹ ਬੈਚਲਰ ਡਿਗਰੀਆਂ ਨਾਲ ਗ੍ਰੈਜੂਏਟ ਹੋਣਗੇ। ਇਕ ਬਿਆਨ ਵਿਚ ਫ਼ੌਜੀ ਅਕਾਦਮੀ...

ਦੇਸ਼ ’ਚ ਕੋਈ ਇੱਕ ਸਾਂਝੀ ਭਾਸ਼ਾ ਮਾਅਨੇ ਨਹੀਂ ਰੱਖਦੀ: ਆਯੂਸ਼ਮਾਨ

ਕੋਲਕਾਤਾ: ਭਾਰਤ ਵਰਗੇ ਮੁਲਕ ਵਿੱਚ ਕੋਈ ਇੱਕ ਸਾਂਝੀ ਭਾਸ਼ਾ ਹੋਣ ਨਾਲੋਂ ਜ਼ਰੂਰੀ ਹੈ ਕਿ ਲੋਕਾਂ ਦੇ ਦਿਲ ਇੱਕ ਹੋਣ। ਇਹ ਗੱਲਾਂ ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਅੱਜ ਇਥੇ ਮਿਰਾਜ ਸਿਨੇਮਾ ਵਿੱਚ ਆਪਣੀ ਨਵੀਂ ਫਿਲਮ 'ਅਨੇਕ' ਦੀ ਪ੍ਰਮੋਸ਼ਨ ਦੌਰਾਨ...

ਫ਼ਰਜ਼ੀ ਅਕਾਊਂਟਾਂ ਬਾਰੇ ਸਪੱਸ਼ਟ ਨਾ ਹੋਣ ਤੱਕ ਟਵਿੱਟਰ ਸੌਦਾ ਸਿਰੇ ਨਹੀਂ ਚੜ੍ਹੇਗਾ: ਮਸਕ

ਲੰਡਨ: 'ਟੈਸਲਾ' ਦੇ ਸੀਈਓ ਐਲਨ ਮਸਕ ਨੇ ਅੱਜ ਕਿਹਾ ਕਿ ਉਨ੍ਹਾਂ ਵੱਲੋਂ ਟਵਿੱਟਰ ਨੂੰ ਖ਼ਰੀਦਣ ਦਾ ਸੌਦਾ ਉਦੋਂ ਤੱਕ ਸਿਰੇ ਨਹੀਂ ਚੜ੍ਹੇਗਾ ਜਦ ਤੱਕ ਕੰਪਨੀ ਇਹ ਸਬੂਤ ਨਹੀਂ ਦਿਖਾਉਂਦੀ ਕਿ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਪੰਜ ਪ੍ਰਤੀਸ਼ਤ ਤੋਂ ਘੱਟ...

ਕੋਈ ਨਹੀਂ ਦੱਸ ਸਕਦਾ ਜੰਗ ਕਦੋਂ ਤੱਕ ਚੱਲੇਗੀ: ਜ਼ੇਲੈਂਸਕੀ

ਕੀਵ, 14 ਮਈ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਦੇ ਲੋਕ ਰੂਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਪਰ ਅੱਜ ਕੋਈ ਵੀ ਇਹ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇਹ ਯੁੱਧ...

ਮੰਡੀ ਦੇ ਹੋਟਲ ’ਚੋਂ ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਸਿੰਘ ਦੀ ਹੀਰੇ ਦੀ ਅੰਗੂਠੀ, ਆਈਫੋਨ ਤੇ ਹੋਰ ਕੀਮਤੀ ਸਾਮਾਨ ਗੁੰਮ

ਟ੍ਰਿਬਿਊਨ ਨਿਊਜ਼ ਸਰਵਿਸ ਮੰਡੀ, 14 ਮਈ ਗਾਇਕਾ ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਸਿੰਘ ਦੀ ਹੀਰੇ ਦੀ ਅੰਗੂਠੀ, ਆਈਫੋਨ ਅਤੇ ਐਪਲ ਦੀ ਘੜੀ ਮੰਡੀ ਦੇ ਉਸ ਹੋਟਲ ਦੇ ਕਮਰੇ ਵਿੱਚੋਂ ਗੁੰਮ ਹੋ ਗਏ, ਜਿਥੇ ਉਹ ਠਹਿਰਿਆ ਹੋਇਆ ਸੀ। ਅੱਜ ਸਵੇਰੇ ਜਦੋਂ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img