12.4 C
Alba Iulia
Saturday, June 3, 2023

ਕਪਿਲ ਨਾਲ ਫਿਲਮ ਬਣਾ ਕੇ ਚੰਗਾ ਲੱਗੇਗਾ: ਆਮਿਰ

ਮੁੰਬਈ: ਬੌਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਕਿਹਾ ਕਿ ਉਸ ਨੂੰ ਕਾਮੇਡੀਅਨ ਤੇ ਟੀਵੀ ਮੇਜ਼ਬਾਨ ਕਪਿਲ ਸ਼ਰਮਾ ਨਾਲ ਫਿਲਮ ਵਿੱਚ ਕੰਮ ਕਰ ਕੇ ਵਧੀਆ ਲੱਗੇਗਾ। ਉਹ ਇੱਥੇ ਪੰਜਾਬੀ ਫਿਲਮ 'ਕੈਰੀ ਆਨ ਜੱਟਾ 3' ਦੇ ਟਰੇਲਰ ਲਾਂਚ ਸਬੰਧੀ ਸਮਾਗਮ 'ਚ...

ਸਰਹਿੰਦ ’ਚ ਹਥਿਆਰਬੰਦ 4 ਲੁਟੇਰੇ ਪੈਟਰੋਲ ਪੰਪ ਸੇਲਜ਼ਮੈਨ ਤੋਂ 40 ਲੱਖ ਰੁਪਏ ਤੇ ਗੰਨਮੈਨ ਦੀ ਬੰਦੂਕ ਲੁੱਟ ਕੇ ਫ਼ਰਾਰ

ਡਾ. ਹਿਮਾਂਸ਼ੂ ਸੂਦ ਫ਼ਤਹਿਗੜ੍ਹ ਸਾਹਿਬ, 29 ਮਈ ਸਰਹਿੰਦ ਨੇੜਲੇ ਪਿੰਡ ਭੱਟ ਮਾਜਰਾ ਵਿੱਚ ਪੈਟਰੋਲ ਪੰਪ ਦੇ ਸੇਲਜ਼ਮੈਨ ਤੋਂ ਚਾਰ ਹਥਿਆਰਬੰਦ ਲੁਟੇਰੇ 40 ਲੱਖ ਰੁਪਏ ਖੋਹ ਕੇ ਲੈ ਗਏ। ਪੰਪ ਦੇ ਮੁਲਾਜ਼ਮ ਹਰਮੀਤ ਸਿੰਘ ਨੇ ਦੱਸਿਆ ਕਿ ਉਹ ਗੰਨਮੈਨ ਨਾਲ ਐੱਸਬੀਆਈ...

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੇ ਨਤੀਜੇ ਦਾ ਐਲਾਨ: ਸਰਦੂਲਗੜ੍ਹ ਦੀ ਸੁਜਾਨ ਕੌਰ ਨੇ 100 ਫ਼ੀਸਦ ਅੰਕ ਲੈ ਕੇ ਪਹਿਲਾ ਸਥਾਨ ਲਿਆ

ਦਰਸ਼ਨ ਸਿੰਘ ਸੋਢੀ ਮੁਹਾਲੀ, 24 ਮਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾਕਟਰ ਵਰਿੰਦਰ ਭਾਟੀਆ ਵੱਲੋਂ ਅੱਜ ਨੂੰ ਬਾਅਦ ਦੁਪਹਿਰ 12ਵੀਂ ਦਾ ਨਤੀਜਾ ਐਲਾਨਿਆ ਗਿਆ। ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰੀ ਤੇ ਉਨ੍ਹਾਂ ਨੇ ਪਹਿਲੇ ਤਿੰਨ ਸਥਾਨ ਹਾਸਲ...

ਰਈਆ: ਸਠਿਆਲਾ ’ਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ, ਮੌਕੇ ਤੋਂ ਗੋਲੀਆਂ ਦੇ 25 ਖੋਲ ਮਿਲੇ

ਦਵਿੰਦਰ ਸਿੰਘ ਭੰਗੂ ਰਈਆ, 24 ਮਈ ਅੱਜ ਸਵੇਰੇ ਕਰੀਬ 11 ਵਜੇ ਤਿੰਨ-ਚਾਰ ਹਥਿਆਰਬੰਦ ਨੌਜਵਾਨਾਂ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ ਪਿੰਡ ਸਠਿਆਲਾ ਦੇ ਨੌਜਵਾਨ ਖਿਡਾਰੀ ਦਾ ਕਤਲ ਕਰ ਦਿੱਤਾ ਤੇ ਇਸ ਦੌਰਾਨ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲੀਸ ਸੂਤਰਾਂ ਮੁਤਾਬਕ ਇਹ...

ਟੈਨਿਸ ਰੈਂਕਿੰਗ: ਜੋਕੋਵਿਚ ਨੂੰ ਪਛਾੜ ਕੇ ਨੰਬਰ ਇੱਕ ਖਿਡਾਰੀ ਬਣਿਆ ਅਲਕਾਰੇਜ਼

ਪੈਰਿਸ, 23 ਮਈ ਕਾਰਲੋਸ ਅਲਕਾਰੇਜ਼ ਨਵੀਂ ਏਟੀਪੀ ਰੈਂਕਿੰਗ 'ਚ ਨੋਵਾਕ ਜੋਕੋਵਿਚ ਨੂੰ ਪਛਾੜ ਕੇ ਦੁਨੀਆ ਦਾ ਨੰਬਰ ਇੱਕ ਪੁਰਸ਼ ਟੈਨਿਸ ਖਿਡਾਰੀ ਬਣ ਗਿਆ ਹੈ ਜਿਸ ਨਾਲ ਉਸ ਨੂੰ ਫਰੈਂਚ ਓਪਨ 'ਚ ਸਿਖਰਲਾ ਦਰਜਾ ਹਾਸਲ ਹੋਵੇਗਾ। ਇਟੈਲੀਅਨ ਓਪਨ ਦਾ ਖਿਤਾਬ...

ਪੱਟੀ ਨੇੜਲੇ ਪਿੰਡ ਸੈਦਪੁਰ ’ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਬੇਅੰਤ ਸਿੰਘ ਸੰਧੂ ਪੱਟੀ, 23 ਅਪਰੈਲ ਇੱਥੋਂ ਨੇੜਲੇ ਪਿੰਡ ਸੈਦਪੁਰ ਵਿੱਚ ਅੱਜ ਦੇਰ ਸ਼ਾਮ ਕੁਝ ਵਿਅਕਤੀਆਂ ਨੇ ਪਿੰਡ ਦੇ ਹੀ ਇੱਕ ਨੌਜਵਾਨ ਜਗਰੂਪ ਸਿੰਘ (27) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ...

ਸਿਡਨੀ: ਮੋਦੀ ਨੇ ਪਰਵਾਸੀ ਭਾਰਤੀਆਂ ਨੂੰ ਕਿਹਾ,‘ਤੁਹਾਡੇ ਨਾਲ ਜੁੜ ਕੇ ਬਹੁਤ ਖੁਸ਼ੀ ਹੋਈ’

ਸਿਡਨੀ, 23 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਸਟਰੇਲਿਆਈ ਹਮਰੁਤਬਾ ਐਂਥਨੀ ਅਲਬਾਨੀਜ਼ ਨਾਲ ਅੱਜ ਕੁਡੋਸ ਬੈਂਕ ਅਰੇਨਾ ਪਹੁੰਚੇ, ਜਿੱਥੇ ਸ੍ਰੀ ਮੋਦੀ ਨੇ ਕਿਹਾ ਕਿ ਪਰਵਾਸੀ ਭਾਰਤੀਆਂ ਨਾਲ ਜੁੜ ਕੇ ਖੁਸ਼ੀ ਹੋਈ। ਭਾਰਤ ਤੇ ਆਸਟਰੇਲੀਆ ਵਿਚਾਲੇ ਸਬੰਧ ਆਪਸੀ ਵਿਸ਼ਵਾਸ ਤੇ...

ਅਮਰੀਕਾ ਮੋਦੀ ਦੀ ਯਾਤਰਾ ਨੂੰ ਲੈ ਕੇ ਉਤਸ਼ਾਹਿਤ: ਬਲਿੰਕਨ

ਹੀਰੋਸ਼ੀਮਾ, 21 ਮਈ ਅਮਰੀਕਾ ਦੇ ਇੱਕ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਇੱਥੇ ਆਪਣੇ ਭਾਰਤੀ ਹਮਰੁਤਬਾ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਲੇ ਮਹੀਨੇ ਹੋਣ ਵਾਲੀ ਅਮਰੀਕਾ ਦੀ ਯਾਤਰਾ ਦੋਵਾਂ ਮੁਲਕਾਂ ਵਿਚਾਲੇ ਡੂੰਘੀ ਭਾਈਵਾਲੀ ਦਾ...

ਗੁਰਦਾਸਪੁਰ: ਔਰਤ ਦਾ ਕਤਲ ਕਰ ਕੇ ਲਾਸ਼ ਗਟਰ ’ਚ ਲਟਕਾਈ

ਕੇਪੀ ਸਿੰਘ ਗੁਰਦਾਸਪੁਰ, 19 ਮਈ ਦੀਨਾਨਗਰ ਦੇ ਪਿੰਡ ਅਵਾਂਖਾ ਵਿੱਚ ਘਰ 'ਚ ਦਾਖਲ ਹੋਏ ਲੁਟੇਰੇ ਨੇ 60 ਸਾਲਾ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ। ਲਾਸ਼ ਨੂੰ ਲੁਕਾਉਣ ਲਈ ਉਸ ਨੂੰ ਘਰ 'ਚ ਬਣੇ ਗਟਰ ਵਿੱਚ ਉਲਟਾ ਲਟਕਾ ਦਿੱਤਾ। ਇਸ ਬਾਰੇ...

ਖੰਨਾ ’ਚ ਜ਼ਹਿਰ ਦੇ ਕੇ 20 ਦੇ ਕਰੀਬ ਕੁੱਤਿਆਂ ਨੂੰ ਮਾਰਿਆ, 5 ਲਾਸ਼ਾਂ ਮਿਲੀਆਂ

ਨਿਖਿਲ ਭਾਰਦਵਾਜ ਲੁਧਿਆਣਾ, 19 ਮਈ ਖੰਨਾ ਵਿੱਚ ਅੱਜ ਕਈ ਆਵਾਰਾ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਲਲਹੇੜੀ ਰੋਡ 'ਤੇ ਕੇਹਰ ਸਿੰਘ ਕਲੋਨੀ ਵਿਖੇ ਕਥਿਤ ਤੌਰ 'ਤੇ ਕਿਸੇ ਨੇ ਕੁੱਤਿਆਂ ਨੂੰ ਜ਼ਹਿਰੀਲੇ ਲੱਡੂ ਖੁਆਏ, ਜਿਸ ਕਾਰਨ 20 ਕੁੱਤਿਆਂ ਦੀ...
- Advertisement -spot_img

Latest News

ਪੰਜਾਬ ਸਰਕਾਰ ਨੇ ਜੇਲ੍ਹ ’ਚ ਬੰਦ ‘ਆਪ’ ਨੇਤਾ ਨੂੰ ਆਨੰਦਪੁਰ ਸਾਹਿਬ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਇਆ

ਜਗਮੋਹਨ ਸਿੰਘ ਰੂਪਨਗਰ, 1 ਜੂਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਰਤਪੁਰ ਸਾਹਿਬ...
- Advertisement -spot_img