12.4 C
Alba Iulia
Thursday, April 25, 2024

ਰਲਜ

ਨਾਗਾ ਚੇਤੱਨਿਆ ਦੀ ਫ਼ਿਲਮ ‘ਕਸਟਡੀ’ ਦਾ ਟੀਜ਼ਰ ਰਿਲੀਜ਼

ਹੈਦਰਾਬਾਦ: ਨਾਗਾ ਚੇਤੱਨਿਆ ਦੇ ਤੇਲਗੂ-ਤਾਮਿਲ ਦੋ-ਭਾਸ਼ਾਈ ਪ੍ਰਾਜੈਕਟ 'ਕਸਟਡੀ' ਦੇ ਨਿਰਮਾਤਾਵਾਂ ਨੇ ਨਵੇਂ ਸਾਲ ਮੌਕੇ ਦਰਸ਼ਕਾਂ ਨੂੰ ਖੁਸ਼ ਕਰਨ ਲਈ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਇਹ ਫਿਲਮ ਮਸ਼ਹੂਰ ਫਿਲਮਸਾਜ਼ ਵੈਂਕੇਟ ਪ੍ਰਭੂ ਦੇ ਨਿਰਦੇਸ਼ਨ ਹੇਠ ਬਣੀ ਹੈ। ਫਿਲਮ ਵਿੱਚ...

ਹਾਲੇ ਭਾਰਤ ’ਚ ਰਿਲੀਜ਼ ਨਹੀਂ ਹੋਵੇਗੀ ਪਾਕਿਸਤਾਨੀ ਫਿਲਮ ‘ਦਿ ਲੀਜੈਂਡ ਆਫ਼ ਮੌਲਾ ਜੱਟ’

ਮੁੰਬਈ, 30 ਦਸੰਬਰ ਫ਼ਵਾਦ ਖ਼ਾਨ ਅਤੇ ਮਾਹਿਰਾ ਖ਼ਾਨ ਦੀ ਅਦਾਕਾਰੀ ਵਾਲੀ ਪਾਕਿਸਤਾਨੀ ਫਿਲਮ 'ਦਿ ਲੀਜੈਂਡ ਆਫ ਮੌਲਾ ਜੱਟ' ਦੀ ਭਾਰਤੀ ਸਿਨੇਮਾਘਰਾਂ ਵਿੱਚ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪਾਕਿਸਤਾਨ ਵਿੱਚ 13 ਅਕਤੂਬਰ ਨੂੰ ਰਿਲੀਜ਼ ਹੋਈ ਇਹ ਫਿਲਮ ਅੱਜ...

ਫਿਲਮ ‘ਗਾਂਧੀ ਗੋਡਸੇ ਏਕ ਯੁੱਧ’ ਦਾ ਪੋਸਟਰ ਰਿਲੀਜ਼

ਮੁੰਬਈ: ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਦੀ ਆਉਣ ਵਾਲੀ ਫਿਲਮ 'ਗਾਂਧੀ ਗੋਡਸੇ ਏਕ ਯੁੱਧ' ਦਾ ਪੋਸਟਰ ਅੱਜ ਰਿਲੀਜ਼ ਕੀਤਾ ਗਿਆ। ਮੋਸ਼ਨ ਪੋਸਟਰ ਦੀ ਵੀਡੀਓ ਵਿੱਚ ਮਹਾਤਮਾ ਗਾਂਧੀ ਅਤੇ ਨੱਥੂਰਾਮ ਗੋਡਸੇ ਦਰਮਿਆਨ ਵਿਚਾਰਧਾਰਾਵਾਂ ਦੀ ਲੜਾਈ ਨੂੰ ਦਰਸਾਇਆ ਗਿਆ ਹੈ। ਜ਼ਿਕਰਯੋਗ ਹੈ...

ਅਰਜੁਨ ਕਪੂਰ ਤੇ ਤੱਬੂ ਦੀ ਫ਼ਿਲਮ ‘ਕੁੱਤੇ’ ਦਾ ਟਰੇਲਰ ਰਿਲੀਜ਼

ਮੁੰਬਈ: ਫਿਲਮ 'ਕੁੱਤੇ' ਦਾ ਟਰੇਲਰ ਅੱਜ ਇਥੇ ਇਕ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਮੌਕੇ ਨਸੀਰੂਦੀਨ ਸ਼ਾਹ, ਅਰਜੁਨ ਕਪੂਰ, ਤੱਬੂ, ਕੋਂਕਣਾ ਸੇਨ ਸ਼ਰਮਾ, ਕੁਮੁਦ ਮਿਸ਼ਰਾ, ਰਾਧਿਕਾ ਮਦਾਨ ਅਤੇ ਸ਼ਰਦੁਲ ਭਾਰਦਵਾਜ ਮੌਜੂਦ ਸਨ। ਇਸ ਫਿਲਮ ਦੇ ਟਰੇਲਰ ਵਿਚ ਹਾਸੇ-ਮਜ਼ਾਕ,...

ਰੂਸ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ‘ਪੁਸ਼ਪਾ-ਦਿ ਰਾਈਜ਼’

ਮੁੰਬਈ: ਅਦਾਕਾਰ ਅੱਲੂ ਅਰਜੁਨ ਆਪਣੀ ਫਿਲਮ 'ਪੁਸ਼ਪਾ-ਦਿ ਰਾਈਜ਼' ਦੀ ਰਿਲੀਜ਼ ਸਬੰਧੀ ਅੱਜ-ਕੱਲ੍ਹ ਰੂਸ ਗਿਆ ਹੋਇਆ ਹੈ। ਇਸ ਫਿਲਮ ਵਿੱਚ ਅਦਾਕਾਰ ਨੇ ਚੰਦਨ ਦੀ ਲੱਕੜ ਦੇ ਤਸਕਰ ਦੀ ਭੂਮਿਕਾ ਨਿਭਾਈ ਹੈ। ਇੱਕ ਪ੍ਰਮੋਸ਼ਨਲ ਟੂਰ ਦੌਰਾਨ ਅਦਾਕਾਰ ਨੇ ਆਪਣੇ ਖ਼ਾਸ...

ਰਿਤੇਸ਼ ਤੇ ਜੈਨੇਲੀਆ ਦੀ ਫ਼ਿਲਮ ‘ਮਿਸਟਰ ਮੰਮੀ’ 18 ਨੂੰ ਰਿਲੀਜ਼ ਹੋਵੇਗੀ

ਮੁੰਬਈ: ਬੌਲੀਵੁੱਡ ਅਦਾਕਾਰ ਜੋੜੀ ਰਿਤੇਸ਼ ਦੇਸ਼ਮੁਖ ਤੇ ਜੈਨੇਲੀਆ ਡਿਸੂਜ਼ਾ ਦੇਸ਼ਮੁਖ ਦੀ ਫਿਲਮ 'ਮਿਸਟਰ ਮੰਮੀ' ਵੱਡੇ ਪਰਦੇ ਦਾ ਸ਼ਿੰਗਾਰ ਬਣਨ ਲਈ ਤਿਆਰ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਦੱਸਿਆ ਕਿ ਇਹ ਫਿਲਮ 18 ਨਵੰਬਰ ਨੂੰ ਰਿਲੀਜ਼ ਹੋਵੇਗੀ। ਕਾਮੇਡੀ ਤੇ ਡਰਾਮਾ...

ਹਰੀ ਸਿੰਘ ਨਲਵਾ ਬਾਰੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਵਾਰ’ ਰਿਲੀਜ਼

ਜੋਗਿੰਦਰ ਸਿੰਘ ਮਾਨ ਮਾਨਸਾ, 8 ਨਵੰਬਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਦਾ ਦੂਜਾ ਗੀਤ 'ਵਾਰ' ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਰਿਲੀਜ਼ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਯੂ ਟਿਊਬ 'ਤੇ...

ਸਿੱਖ ਕਤਲੇਆਮ ਦੀ ਕਹਾਣੀ ਬਿਆਨਦੀ ਦਸਤਾਵੇਜ਼ੀ ਰਿਲੀਜ਼

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕੌਮਾਂਤਰੀ ਫਿਲਮ ਪ੍ਰੋਡਕਸ਼ਨ ਹਾਊਸ ਗਲੋਬਲ ਮਿਡਾਸ ਕੈਪੀਟਲ (ਜੀਐੱਮਸੀ) ਵੱਲੋਂ ਗਲੋਬਲ ਮਿਡਾਸ ਫਾਊਂਡੇਸ਼ਨ (ਜੀਐੱਮਐੱਫ) ਦੇ ਸਹਿਯੋਗ ਨਾਲ ਇੱਕ ਦਸਤਾਵੇਜ਼ੀ '1984-ਸਿੱਖਾਂ ਦੀ ਨਸਲਕੁਸ਼ੀ, ਮਨੁੱਖਤਾ ਵਿਰੁੱਧ ਬੇਇਨਸਾਫ਼ੀ ਤੇ ਅਪਰਾਧ ਦੇ 38 ਸਾਲ' ਸਿਰਲੇਖ ਹੇਠ ਤਿਆਰ ਕੀਤੀ ਗਈ...

ਫਿਲਮ ‘ਦ੍ਰਿਸ਼ਯਮ 2’ ਦਾ ਟਰੇਲਰ ਰਿਲੀਜ਼

ਮੁੰਬਈ: ਫਿਲਮ 'ਦ੍ਰਿਸ਼ਯਮ' ਵਿੱਚ ਵਿਜੈ ਸਲਗਾਓਂਕਰ (ਅਜੈ ਦੇਵਗਨ ਦਾ ਕਿਰਦਾਰ) ਦਾ ਕੇਸ ਬੰਦ ਹੋਣ ਮਗਰੋਂ ਸੱਤ ਸਾਲਾਂ ਬਾਅਦ ਇਕ ਵਾਰ ਫਿਰ 'ਦ੍ਰਿਸ਼ਯਮ 2' ਵਿੱਚ ਖੁੱਲ੍ਹਣ ਜਾ ਰਿਹਾ ਹੈ। ਇਸ ਫਿਲਮ ਵਿੱਚ ਇੰਸਪੈਕਟਰ ਜਨਰਲ ਆਫ ਪੁਲੀਸ ਮੀਰਾ ਦੇਸ਼ਮੁਖ (ਤੱਬੂ...

ਅਗਲੇ ਸਾਲ ਦੀਵਾਲੀ ਮੌਕੇ ਰਿਲੀਜ਼ ਹੋਵੇਗੀ ਫਿਲਮ ‘ਟਾਈਗਰ-3’

ਮੁੰਬਈ: ਫਿਲਮ ਅਦਾਕਾਰ ਸਲਮਾਨ ਖਾਨ ਨੇ ਐਲਾਨ ਕੀਤਾ ਹੈ ਕਿ ਉਸ ਦੀ 'ਟਾਈਗਰ' ਸੀਰੀਜ਼ ਦੇ ਤੀਜਾ ਭਾਗ ਦੇ ਰਿਲੀਜ਼ ਦਾ ਸਮਾਂ ਅਗਲੇ ਸਾਲ 2023 ਵਿੱਚ ਦੀਵਾਲੀ ਮੌਕੇ ਮਿੱਥਿਆ ਗਿਆ ਹੈ। ਇਹ ਜਾਣਕਾਰੀ ਸਲਮਾਨ ਖਾਨ ਨੇ ਟਵੀਟ ਕਰ ਕੇ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img