12.4 C
Alba Iulia
Wednesday, September 28, 2022

ਵਲ

ਕਾਂਗਰਸ ਵੱਲੋਂ ਚੋਣਾਂ ਦੌਰਾਨ ਹੋਈ ਹਾਰ ਦਾ ਮੰਥਨ

ਪੱਤਰ ਪ੍ਰੇਰਕ ਅਮਲੋਹ, 30 ਮਾਰਚ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਰਣਦੀਪ ਸਿੰਘ ਨਾਭਾ ਵੱਲੋਂ ਅੱਜ ਇੱਥੇ ਪਾਰਟੀ ਦਫ਼ਤਰ ਵਿਚ ਬਲਾਕ ਸੰਮਤੀ, ਜ਼ਿਲ੍ਹਾ ਪਰਿਸ਼ਦ ਮੈਂਬਰਾਂ, ਪੰਚ-ਸਰਪੰਚ ਅਤੇ ਪਾਰਟੀ ਵਰਕਰਾਂ ਦੀ ਮੀਟਿੰਗ ਕੀਤੀ ਗਈ, ਜਿਸ ਵਿਚ ਪਾਰਟੀ ਕਾਰਕੁਨਾਂ ਨੇ ਵਿਧਾਨ ਸਭਾ ਚੋਣਾਂ...

ਕੇਂਦਰ ਵੱਲੋਂ ਨਾਗਾਲੈਂਡ, ਅਸਾਮ ਤੇ ਮਨੀਪੁਰ ਦੇ ਕਈ ਇਲਾਕੇ ਅਫਸਪਾ ਤੋਂ ਬਾਹਰ ਰੱਖਣ ਦਾ ਫ਼ੈਸਲਾ: ਸ਼ਾਹ

ਨਵੀਂ ਦਿੱਲੀ, 31 ਮਾਰਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਹੈ ਕਿ ਸਰਕਾਰ ਨੇ ਨਾਗਾਲੈਂਡ, ਅਸਾਮ ਤੇ ਮਨੀਪੁਰ ਵਿੱਚ ਦਹਾਕਿਆਂ ਬਾਅਦ ਅਫਸਪਾ ਤਹਿਤ ਅਸ਼ਾਂਤ ਇਲਾਕਿਆਂ ਦਾ ਘੇਰਾ ਘੱਟ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ...

ਕੋਵਿਡ ਕਾਰਨ ਯੂਪੀਐਸਸੀ ਪ੍ਰੀਖਿਆ ਵਿੱਚ ਨਾ ਬੈਠ ਸਕਣ ਵਾਲੇ ਉਮੀਦਵਾਰਾਂ ਨੂੰ ਵਾਧੂ ਮੌਕਾ ਦੇਣ ਬਾਰੇ ਕੇਂਦਰ ਵਿਚਾਰ ਕਰੇ: ਸੁਪਰੀਮ ਕੋਰਟ

ਨਵੀਂ ਦਿੱਲੀ, 31ਮਾਰਚ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਰੋਨਾ ਕਾਰਨ ਯੂਪੀਐਸਸੀ ਪ੍ਰੀਖਿਆ ਦੇਣ ਵਿੱਚ ਅਸਫ਼ਲ ਰਹਿਣ ਵਾਲੇ ਉਮੀਦਵਾਰਾਂ ਦੀ ਪ੍ਰੀਖਿਆ ਵਿੱਚ ਬੈਠਣ ਦਾ ਵਾਧੂ ਮੌਕਾ ਦੇਣ ਦੀ ਮੰਗ ਵਾਲੀ ਪਟੀਸ਼ਨ 'ਤੇ ਕੇਂਦਰ ਨੂੰ ਦੋ ਹਫ਼ਤਿਆਂ ਵਿੱਚ ਵਿਚਾਰ ਕਰਨ ਲਈ...

ਅਦਾਲਤ ਵੱਲੋਂ ਸ਼ਰਦ ਯਾਦਵ ਨੂੰ 31 ਮਈ ਤਕ ਬੰਗਲਾ ਖਾਲੀ ਕਰਨ ਅਤੇ ਹਲਫ਼ਨਾਮਾ ਦਾਖ਼ਲ ਕਰਨ ਦਾ ਹੁਕਮ

ਨਵੀਂ ਦਿੱਲੀ, 31 ਮਾਰਚ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਨੂੰ ਮਨੁੱਖੀ ਅਧਾਰ 'ਤੇ ਸੰਸਦ ਮੈਂਬਰ ਵਜੋਂ ਅਲਾਟ ਸਰਕਾਰੀ ਬੰਗਲਾ ਖਾਲੀ ਕਰਨ ਲਈ 31 ਮਈ ਤਕ ਦਾ ਸਮਾਂ ਦਿੱਤਾ ਹੈ। ਸਿਖਰਲੀ ਅਦਾਲਤ ਨੇ ਯਾਦਵ ਨੂੰ...

ਕਸ਼ਮੀਰ ਫਾਈਲਜ਼: ਅਨੁਪਮ ਖੇਰ ਵੱਲੋਂ ਕੇਜਰੀਵਾਲ ਦੀ ਆਲੋਚਨਾ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 27 ਮਾਰਚ ਬੌਲੀਵੁੱਡ ਅਦਾਕਾਰ ਅਨੁਪਮ ਖੇਰ ਨੇ 'ਦਿ ਕਸ਼ਮੀਰ ਫਾਈਲਜ਼' 'ਤੇ ਕੀਤੀ ਟਿੱਪਣੀ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ ਹੈ। ਕੇਜਰੀਵਾਲ ਦੇ ਬਿਆਨਾਂ ਨੂੰ 'ਕੱਚਾ ਤੇ ਗੈਰ-ਸੰਵੇਦਨਸ਼ੀਲ' ਕਰਾਰ ਦਿੰਦਿਆਂ ਖੇਰ ਨੇ ਕਿਹਾ...

ਆਸਕਰਜ਼: ਵਿੱਲ ਸਮਿੱਥ ਦੇ ਥੱਪੜ ਮਾਰਨ ਮਗਰੋਂ ਦਰਸ਼ਕਾਂ ਦੀ ਗਿਣਤੀ ਵਧੀ

ਲਾਸ ਏਂਜਲਸ: ਆਸਕਰ ਐਵਾਰਡਜ਼ ਸਮਾਗਮ ਵਿੱਚ ਬੀਤੇ ਦਿਨੀਂ ਜਦੋਂ ਵਿੱਲ ਸਮਿੱਥ ਨੇ ਕ੍ਰਿਸ ਰੌਕ ਦੇ ਥੱਪੜ ਮਾਰਿਆ ਸੀ ਤਾਂ ਇਸ ਘਟਨਾ ਦੇ 15 ਮਿੰਟ ਦੇ ਸਮੇਂ ਦੇ ਅੰਦਰ-ਅੰਦਰ ਏਬੀਸੀ 'ਤੇ ਲਗਪਗ 5,11,000 ਦਰਸ਼ਕਾਂ ਦੀ ਗਿਣਤੀ ਵਧ ਗਈ। ਇਹ...

ਲੰਬੀ ’ਚ ਨਾਇਬ ਤਹਿਸੀਲਦਾਰ ਨੂੰ ਬੰਦੀ ਬਣਾਉਣ ਖ਼ਿਲਾਫ਼ ਸੂਬੇ ’ਚ ਮਾਲ ਵਿਭਾਗ ਦੇ ਅਮਲੇ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ

ਮਹਿੰਦਰ ਸਿੰਘ ਰੱਤੀਆਂ ਮੋਗਾ, 29 ਮਾਰਚ ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਮੁਕਤਸਰ ਅਧੀਨ ਸਬ ਤਹਿਸੀਲ ਲੰਬੀ ਦੇ ਨਾਇਬ ਤਹਿਸੀਲਦਾਰ ਤੇ ਹੋਰ ਅਮਲੇ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਘਿਰਾਓ ਖ਼ਿਲਾਫ਼ ਅੱਜ ਸੂਬਾ ਭਰ ਵਿੱਚ ਮਾਲ ਵਿਭਾਗ ਅਫ਼ਸਰਾਂ,ਕਾਨੂੰਗੋ ਤੇ ਪਟਵਾਰੀਆਂ ਤੇ ਹੋਰ...

ਭਾਕਿਯੂ ਏਕਤਾ ਉਗਰਾਹਾਂ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਧਰਨੇ

ਜੋਗਿੰਦਰ ਸਿੰਘ ਮਾਨ ਮਾਨਸਾ, 29 ਮਾਰਚ ਗੁਲਾਬੀ ਸੁੰਡੀ ਨਾਲ ਨੁਕਸਾਨੀ ਨਰਮੇ ਦੀ ਫ਼ਸਲ ਦਾ ਰਹਿੰਦਾ ਮੁਆਵਜ਼ੇ ਲਈ ਲੰਬੀ ਤਹਿਸੀਲਦਾਰ ਦੇ ਘਿਰਾਓ ਸਮੇਂ ਪੁਲੀਸ ਵੱਲੋਂ ਕਿਸਾਨਾਂ 'ਤੇ ਲਾਠੀਚਾਰਜ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਾ...

ਆਸਕਰਜ਼: ਵਿੱਲ ਸਮਿੱਥ ਨੂੰ ‘ਸਰਬੋਤਮ ਅਦਾਕਾਰ’ ਦਾ ਐਵਾਰਡ

ਲਾਸ ਏਂਜਲਸ, 28 ਮਾਰਚ ਇੱਥੇ ਹੋਏ ਆਸਕਰਜ਼ ਐਵਾਰਡ ਸਮਾਗਮ ਵਿੱਚ ਫਿਲਮ 'ਕੋਡਾ' ਨੂੰ 'ਸਰਬੋਤਮ ਫਿਲਮ' ਜਦਕਿ ਵਿੱਲ ਸਮਿੱਥ ਨੂੰ ਫਿਲਮ 'ਕਿੰਗ ਰਿਚਰਡ' ਲਈ 'ਸਰਬੋਤਮ ਅਦਾਕਾਰ' ਦਾ ਪੁਰਸਕਾਰ ਦਿੱਤਾ ਗਿਆ। ਇਸੇ ਸਮਾਗਮ ਦੌਰਾਨ ਆਪਣੀ ਪਤਨੀ ਬਾਰੇ ਸਟੇਜ ਤੋਂ ਮਜ਼ਾਕ ਕੀਤੇ...

ਐਮੀ ਜੈਕਸਨ ਵੱਲੋਂ ਮਹੀਨਾ ਪਹਿਲਾਂ ਮਾਂ ਦਿਵਸ ਦੀਆਂ ਵਧਾਈਆਂ ਦੇਣ ’ਤੇ ਪ੍ਰਸ਼ੰਸਕ ਹੈਰਾਨ

ਚੇਨਈ: ਤਮਿਲ ਫਿਲਮਾਂ ਵਿੱਚ ਕੰਮ ਕਰ ਚੁੱਕੀ ਅਦਾਕਾਰ ਐਮੀ ਜੈਕਸਨ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 'ਮਾਂ ਦਿਵਸ' ਦੀਆਂ ਵਧਾਈਆਂ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਅਦਾਕਾਰਾ ਨੇ ਆਪਣੀ ਮਾਂ ਨਾਲ ਖਿਚਵਾਈ ਆਪਣੀ ਇੱਕ ਤਸਵੀਰ...
- Advertisement -spot_img

Latest News

ਰੌਂਤਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਮੌਤ

ਰਾਜਵਿੰਦਰ ਰੌਂਤਾ ਨਿਹਾਲ ਸਿੰਘ ਵਾਲਾ, 27 ਸਤੰਬਰ ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਏ ਪਿੰਡ ਰੌਂਤਾ ਦੇ ਜਥੇਦਾਰ ਕਰਤਾਰ ਸਿੰਘ ਦੇ...
- Advertisement -spot_img