12.4 C
Alba Iulia
Friday, April 19, 2024

ਵਲ

ਗਿਆਨਵਾਪੀ: ਅਦਾਲਤ ਵੱਲੋਂ ਸ਼ਿਵਲਿੰਗ ਵਾਲੀ ਥਾਂ ਸੀਲ ਕਰਨ ਦੇ ਹੁਕਮ

ਵਾਰਨਸੀ, 16 ਮਈ ਇਥੇ ਗਿਆਨਵਾਪੀ ਦਾ ਸਰਵੇ ਅੱਜ ਤੀਜੇ ਦਿਨ ਮੁਕੰਮਲ ਹੋ ਗਿਆ। ਬੀਤੇ ਦੋ ਦਿਨਾਂ ਵਿਚ ਸਰਵੇ 80 ਫੀਸਦੀ ਮੁਕੰਮਲ ਹੋ ਗਿਆ ਸੀ ਤੇ ਅੱਜ ਇਸ ਸਬੰਧੀ ਸਰਵੇ ਕਰ ਰਹੀ ਕਮੇਟੀ ਦੇ ਇਕ ਮੈਂਬਰ ਨੂੰ ਜਾਣਕਾਰੀ ਲੀਕ ਕਰਨ...

ਗਿੱਪੀ ਅਤੇ ਤਾਨੀਆ ਵੱਲੋਂ ਨਵੀਂ ਫ਼ਿਲਮ ਦੀ ਸ਼ੂਟਿੰਗ

ਚੰਡੀਗੜ੍ਹ: ਸਾਲ 2022 ਪੰਜਾਬੀ ਸਿਨੇ ਜਗਤ ਲਈ ਬਹੁਤ ਅਹਿਮ ਰਿਹਾ ਹੈ। ਹਰ ਰੋਜ਼ ਪੌਲੀਵੁੱਡ ਵਿੱਚ ਨਵੀਆਂ ਫਿਲਮਾਂ ਦੇ ਐਲਾਨ ਕੀਤੇ ਜਾ ਰਹੇ ਹਨ। ਸਿਨੇਮਾ ਰਾਹੀਂ ਕੁਝ ਵੱਖਰਾ ਅਤੇ ਨਵਾਂ ਕਰਨ ਲਈ ਹਰ ਕਲਾਕਾਰ ਆਪਣੀ ਕੋਸ਼ਿਸ਼ ਕਰ ਰਿਹਾ ਹੈ। ਕਈ...

ਯੂਕਰੇਨ ਵੱਲੋਂ ਜ਼ਖ਼ਮੀ ਫ਼ੌਜੀਆਂ ਬਦਲੇ ਰੂਸੀ ਜੰਗੀ ਕੈਦੀ ਛੱਡਣ ਦੀ ਪੇਸ਼ਕਸ਼

ਕੀਵ, 12 ਮਈ ਰੂਸ ਵੱਲੋਂ ਮਾਰੀਓਪੋਲ ਦੀ ਅਜ਼ੋਵਸਤਲ ਸਟੀਲ ਮਿੱਲ 'ਚ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਯੂਕਰੇਨ ਨੇ ਮਿੱਲ 'ਚ ਬੁਰੀ ਤਰ੍ਹਾਂ ਜ਼ਖ਼ਮੀ ਆਪਣੇ ਫ਼ੌਜੀਆਂ ਨੂੰ ਸੁਰੱਖਿਅਤ ਕੱਢਣ ਲਈ ਰੂਸੀ ਜੰਗੀ ਕੈਦੀ ਰਿਹਾਅ ਕਰਨ ਦੀ...

ਯੂਐੱਨ ’ਚ ਹਿੰਦੀ ਦੇ ਪਾਸਾਰ ਲਈ ਭਾਰਤ ਵੱਲੋਂ 8 ਲੱਖ ਡਾਲਰ ਦਾ ਯੋਗਦਾਨ

ਸੰਯੁਕਤ ਰਾਸ਼ਟਰ: ਭਾਰਤ ਨੇ ਸੰਯੁਕਤ ਰਾਸ਼ਟਰ 'ਚ ਹਿੰਦੀ ਦੀ ਵਰਤੋਂ ਦੇ ਪਾਸਾਰ ਲਈ 8 ਲੱਖ ਡਾਲਰ ਦਾ ਯੋਗਦਾਨ ਦਿੱਤਾ ਹੈ। ਭਾਰਤ ਦੇ ਉਪ ਸਥਾਈ ਨੁਮਾਇੰਦੇ ਆਰ ਰਵਿੰਦਰ ਨੇ ਸੰਯੁਕਤ ਰਾਸ਼ਟਰ ਦੇ ਗਲੋਬਲ ਕਮਿਊਨਿਕੇਸ਼ਨਜ਼ ਦੀ ਉਪ ਡਾਇਰੈਕਟਰ ਮੀਤਾ ਹੋਸਾਲੀ...

ਗੁਜਰਾਤ ਨੇ ਲਖਨਊ ਨੂੰ 62 ਦੌੜਾਂ ਨਾਲ ਹਰਾਇਆ; ਪਲੇਅ ਆਫ ਵਿੱਚ ਪੁੱਜਣ ਵਾਲੀ ਪਹਿਲੀ ਟੀਮ ਬਣੀ

ਮੁੰਬਈ, 10 ਮਈ ਆਈਪੀਐਲ ਦੇ ਮੈਚ ਵਿਚ ਅੱਜ ਗੁਜਰਾਤ ਟਾਈਟਨਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 62 ਦੌੜਾਂ ਨਾਲ ਹਰਾ ਦਿੱਤਾ ਹੈ ਜਿਸ ਕਾਰਨ ਗੁਜਰਾਤ ਪਲੇਅ ਆਫ ਵਿਚ ਪੁੱਜਣ ਵਾਲੀ ਪਹਿਲੀ ਟੀਮ ਬਣ ਗਈ ਹੈ। ਗੁਜਰਾਤ ਨੇ ਟਾਸ ਜਿੱਤ ਕੇ...

ਪ੍ਰਿਯੰਕਾ ਚੋਪੜਾ ਵੱਲੋਂ ‘ਸਿਟਾਡੇਲ’ ਦੇ ਸੈੱਟ ’ਤੇ ਵਾਪਸੀ

ਮੁੰਬਈ: ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਆਖਿਆ ਕਿ ਉਸ ਨੇ ਆਪਣੀ ਆਉਣ ਵਾਲੀ ਸੀਰੀਜ਼ 'ਸਿਟਾਡੇਲ' ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਹੈ। 39 ਸਾਲਾ ਅਦਾਕਾਰਾ ਨੇ ਆਪਣੀ ਧੀ ਦੀ ਘਰ ਵਾਪਸੀ ਤੌਂ ਇਕ ਦਿਨ ਬਾਅਦ ਸੈੱਟ 'ਤੇ ਵਾਪਸੀ...

ਹਾਈ ਕੋਰਟ ਵੱਲੋਂ ਆਜ਼ਮ ਖਾਨ ਨੂੰ ਜ਼ਮਾਨਤ

ਲਖਨਊ, 10 ਮਈ ਅਲਾਹਾਬਾਦ ਹਾਈਕੋਰਟ ਨੇ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਲੰਬੇ ਸਮੇਂ ਬਾਅਦ ਉਨਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕੀਤੀ ਪਰ ਉਹ ਇਕ ਹੋਰ ਮਾਮਲੇ ਕਾਰਨ ਹਾਲੇ ਜੇਲ੍ਹ ਵਿਚ ਹੀ...

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਣੇ ਕਈ ਵੱਡੇ ਸਿਆਸਤਦਾਨਾਂ ਦੇ ਕੱਚੇ ਚਿੱਠੇ ਫਰੋਲਣ ਵਾਲੇ ਪੁਲੀਸ ਅਧਿਕਾਰੀ ਦੀ ਮੌਤ

ਲਾਹੌਰ, 10 ਮਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪਰਿਵਾਰ ਸਮੇਤ ਕਈ ਵੱਡੇ ਸਿਆਸੀ ਨੇਤਾਵਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰਨ ਵਾਲੀ ਪਾਕਿਸਤਾਨ ਦੀ ਜਾਂਚ ਏਜੰਸੀ ਦੇ ਸਾਬਕਾ ਉੱਚ ਅਧਿਕਾਰੀ ਦੀ ਦਿਲ ਦਾ ਦੌਰਾ ਪੈਣ...

‘ਮਾਡਰਨ ਲਵ ਮੁੰਬਈ’ ਦੀ ਟੀਮ ਵੱਲੋਂ ਵੈੱਬ ਸੀਰੀਜ਼ ਦਾ ਪ੍ਰਚਾਰ

ਮੁੰਬਈ: 'ਮਾਡਰਨ ਲਵ ਮੁੰਬਈ' ਦੇ ਰਿਲੀਜ਼ ਹੋਣ ਦਾ ਦਿਨ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ, ਵੈੱਬ ਸੀਰੀਜ਼ ਵਿੱਚ ਕੰਮ ਕਰਨ ਵਾਲੇ ਕਲਾਕਾਰ ਇਸ ਨੂੰ ਪ੍ਰਮੋਟ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਸੀਰੀਜ਼ ਦੀ ਟੀਮ ਪ੍ਰਚਾਰ ਲਈ ਮੁੰਬਈ...

ਯੂਐੱਨ ਮੁਖੀ ਵੱਲੋਂ ਯੂਕਰੇਨ ਵਿੱਚ ਜੰਗ ਰੋਕਣ ਦੀ ਅਪੀਲ

ਸੰਯੁਕਤ ਰਾਸ਼ਟਰ, 6 ਮਈ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕੁੱਲ ਆਲਮ ਨੂੰ ਯੂਕਰੇਨ ਵਿੱਚ ਚੱਲ ਰਹੀ ਜੰਗ ਰੋਕਣ ਦੀ ਅਪੀਲ ਕੀਤੀ ਹੈ। ਯੂਐੱਨ ਮੁਖੀ ਨੇ ਜੰਗ ਨੂੰ 'ਨਿਰਾਰਥਕ' ਤੇ 'ਬੇਰਹਿਮ' ਦੱਸਦਿਆਂ ਕਿਹਾ ਕਿ ਇਹ ਅਸੀਮਤ ਆਲਮੀ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img