12.4 C
Alba Iulia
Saturday, June 3, 2023

ਫ਼ਲਮ

ਕਪਿਲ ਨਾਲ ਫਿਲਮ ਬਣਾ ਕੇ ਚੰਗਾ ਲੱਗੇਗਾ: ਆਮਿਰ

ਮੁੰਬਈ: ਬੌਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਕਿਹਾ ਕਿ ਉਸ ਨੂੰ ਕਾਮੇਡੀਅਨ ਤੇ ਟੀਵੀ ਮੇਜ਼ਬਾਨ ਕਪਿਲ ਸ਼ਰਮਾ ਨਾਲ ਫਿਲਮ ਵਿੱਚ ਕੰਮ ਕਰ ਕੇ ਵਧੀਆ ਲੱਗੇਗਾ। ਉਹ ਇੱਥੇ ਪੰਜਾਬੀ ਫਿਲਮ 'ਕੈਰੀ ਆਨ ਜੱਟਾ 3' ਦੇ ਟਰੇਲਰ ਲਾਂਚ ਸਬੰਧੀ ਸਮਾਗਮ 'ਚ...

ਦਿਲਜੀਤ ਦੀ ਫਿਲਮ ‘ਚਮਕੀਲਾ’ ਦਾ ਟੀਜ਼ਰ ਜਾਰੀ

ਮੁੰਬਈ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫਿਲਮ 'ਚਮਕੀਲਾ' ਵਿੱਚ ਪਹਿਲੀ ਵਾਰੀ ਦਸਤਾਰ ਤੋਂ ਬਿਨਾਂ ਦਿਖਾਈ ਦੇਵੇਗਾ। ਫਿਲਮ ਦੇ ਨਿਰਮਾਤਾਵਾਂ ਨੇ ਅੱਜ ਫਿਲਮ ਦਾ ਟੀਜ਼ਰ ਜਾਰੀ ਕੀਤਾ ਹੈ। ਇਸ ਫਿਲਮ ਦਾ ਨਿਰਦੇਸ਼ਨ ਇਮਤਿਆਜ਼ ਅਲੀ ਨੇ...

ਹਿਮਾਚਲ ’ਚ ਸੜਕ ਹਾਦਸੇ ਕਾਰਨ ਹਿੰਦੀ ਫਿਲਮ ਤੇ ਟੀਵੀ ਕਲਾਕਾਰ ਵੈਭਵੀ ਉਪਾਧਿਆਏ ਦੀ ਮੌਤ

ਸ਼ਿਮਲਾ, 24 ਮਈ ਟੀਵੀ ਲੜੀਵਾਰ 'ਸਾਰਾਭਾਈ ਵਰਸਿਜ਼ ਸਾਰਾਭਾਈ' ਦੀ ਅਦਾਕਾਰਾ ਵੈਭਵੀ ਉਪਾਧਿਆਏ ਦੀ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ 'ਚ ਸੜਕ ਹਾਦਸੇ 'ਚ ਮੌਤ ਹੋ ਗਈ। ਇਹ ਹਾਦਸਾ ਕੁੱਲੂ ਜ਼ਿਲੇ ਦੇ ਬੰਜਾਰ ਇਲਾਕੇ 'ਚ ਉਸ ਸਮੇਂ ਹੋਇਆ, ਜਦੋਂ ਵੈਭਵੀ ਆਪਣੇ ਮੰਗੇਤਰ...

ਮੁੰਬਈ: ਹਿੰਦੀ ਫਿਲਮ ਤੇ ਟੀਵੀ ਕਲਾਕਾਰ ਨਿਤੇਸ਼ ਪਾਂਡੇ ਦੀ 52 ਸਾਲ ’ਚ ਦਿਲ ਦੇ ਦੌਰੇ ਕਾਰਨ ਮੌਤ

ਮੁੰਬਈ, 24 ਮਈ ਟੈਲੀਵਿਜ਼ਨ ਸ਼ੋਅ 'ਅਨੁਪਮਾ' 'ਚ ਧੀਰਜ ਕੁਮਾਰ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਨਿਤੇਸ਼ ਪਾਂਡੇ ਦਾ 52 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਮੰਗਲਵਾਰ ਦੇਰ ਰਾਤ ਨਾਸਿਕ ਦੇ ਨੇੜੇ ਇਗਤਪੁਰੀ ਵਿੱਚ...

ਕਾਨ ਫ਼ਿਲਮ ਮੇਲੇ ’ਚ ਸ਼ਾਮਲ ਹੋਣ ਲਈ ਅਨੁਸ਼ਕਾ ਫਰਾਂਸ ਰਵਾਨਾ

ਮੁੰਬਈ: ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਫਰਾਂਸ ਵਿੱਚ ਚੱਲ ਰਹੇ ਕਾਨ ਫ਼ਿਲਮ ਮੇਲੇ ਵਿੱਚ ਪਹਿਲੀ ਵਾਰ ਰੈੱਡ ਕਾਰਪੈੱਟ 'ਤੇ ਪੈਰ ਧਰਨ ਦਾ ਇੰਤਜ਼ਾਰ ਅਖੀਰ ਖ਼ਤਮ ਹੋ ਗਿਆ ਹੈ ਕਿਉਂਕਿ ਉਹ ਅੱਜ ਮੁੰਬਈ ਤੋਂ ਫਰਾਂਸ ਲਈ ਰਵਾਨਾ ਹੋ ਗਈ...

ਕਾਨ ਫ਼ਿਲਮ ਮੇਲਾ: ਉਰਵਸ਼ੀ ਨੂੰ ਐਸ਼ਵਰਿਆ ਸਮਝ ਬੈਠੇ ਫਰਾਂਸੀਸੀ ਫੋਟੋਗ੍ਰਾਫਰ

ਮੁੰਬਈ: ਫਰਾਂਸੀਸੀ ਫੋਟੋਗ੍ਰਾਫਰਾਂ ਨੇ ਕਾਨ ਫ਼ਿਲਮ ਫੈਸਟੀਵਲ ਦੌਰਾਨ ਰੈੱਡ ਕਾਰਪੈੱਟ 'ਤੇ ਮੌਜੂਦ ਬੌਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਐਸ਼ਵਰਿਆ ਰਾਏ ਸਮਝ ਲਿਆ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਫੋਟੋਗ੍ਰਾਫਰ ਉਰਵਸ਼ੀ ਨੂੰ ਐਸ਼ਵਰਿਆ...

ਮਹਾਰਾਸ਼ਟਰ ’ਚ ਫਿਲਮ ਸਟੂਡੀਓ ਅੱਗ ਨਾਲ ਤਬਾਹ, ਇਸੇ ’ਚ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਮਿਲੀ ਸੀ ਲਾਸ਼

ਪਾਲਘਰ, 13 ਮਈ ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਵਿੱਚ ਫਿਲਮ ਸਟੂਡੀਓ ਨੂੰ ਅੱਗ ਲੱਗ ਗਈ, ਜੋ ਹਾਲ ਹੀ ਵਿੱਚ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਮੌਤ ਤੋਂ ਬਾਅਦ ਖਬਰਾਂ ਵਿੱਚ ਸੀ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਮੁਤਾਬਕ ਮੁੰਬਈ ਦੇ ਬਾਹਰਵਾਰ ਵਸਈ 'ਚ ਸਥਿਤ...

ਤੇਲਗੂ ਫ਼ਿਲਮ ਵਿੱਚ ਕੰਮ ਕਰੇਗਾ ਅਰਜੁਨ ਰਾਮਪਾਲ

ਮੁੰਬਈ: ਅਦਾਕਾਰ ਅਰਜੁਨ ਰਾਮਪਾਲ ਤੇਲਗੂ ਫਿਲਮਾਂ ਵਿੱਚ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਹੈ। ਅਰਜੁਨ ਤੇਲਗੂ ਸੁਪਰਸਟਾਰ ਨੰਦਮੂਰੀ ਬਾਲਾਕ੍ਰਿਸ਼ਨ ਦੀ ਅਗਲੀ ਫਿਲਮ ਵਿੱਚ ਕੰਮ ਕਰੇਗਾ। ਫਿਲਮ ਦੇ ਨਿਰਮਾਤਾਵਾਂ ਨੇ ਅੱਜ ਇਥੇ ਦੱਸਿਆ ਕਿ ਅਰਜੁਨ ਇਸ ਫਿਲਮ ਵਿੱਚ ਵਿਲੇਨ ਦੀ...

ਨਵੀਂ ਫ਼ਿਲਮ ਵਿੱਚ ਇਕੱਠਿਆਂ ਕੰਮ ਕਰਨਗੀਆਂ ਏਕਤਾ ਤੇ ਰੀਆ ਕਪੂਰ

ਮੁੰਬਈ: ਫਿਲਮਸਾਜ਼ ਏਕਤਾ ਕਪੂਰ ਤੇ ਰੀਆ ਕਪੂਰ ਇਕ ਵਾਰ ਫਿਰ ਨਵੀਂ ਫਿਲਮ ਵਿਚ ਇਕੱਠਿਆਂ ਕੰਮ ਕਰਨਗੀਆਂ। ਫ਼ਿਲਹਾਲ ਇਸ ਫ਼ਿਲਮ ਦਾ ਹਾਲੇ ਨਾਮ ਨਹੀਂ ਰੱਖਿਆ ਗਿਆ ਪਰ ਇਹ ਫ਼ਿਲਮ ਆਗਾਮੀ 22 ਸਤੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦੀ ਸ਼ੂਟਿੰਗ...

ਫ਼ਿਲਮ ‘ਆਦਿਪੁਰਸ਼’ ਦਾ ਟਰੇਲਰ ਜਾਰੀ

ਮੁੰਬਈ: ਫਿਲਮ 'ਆਦਿਪੁਰਸ਼' ਦਾ ਟਰੇਲਰ ਮੰਗਲਵਾਰ ਨੂੰ ਜਾਰੀ ਕੀਤਾ ਗਿਆ। ਇਸ ਸਬੰਧੀ ਇੰਸਟਾਗ੍ਰਾਮ 'ਤੇ ਪਾਈ ਪੋਸਟ ਵਿੱਚ ਅਦਾਕਾਰ ਪ੍ਰਭਾਸ ਨੇ ਕਿਹਾ ਕਿ ਮਿਥਿਹਾਸਕ ਕਥਾ 'ਤੇ ਆਧਾਰਤ ਇਸ ਫਿਲਮ ਦਾ ਟਰੇਲਰ ਜਾਰੀ ਕੀਤਾ ਗਿਆ ਹੈ। ਉਸ ਨੇ ਆਪਣੇ ਖਾਤੇ...
- Advertisement -spot_img

Latest News

ਪੰਜਾਬ ਸਰਕਾਰ ਨੇ ਜੇਲ੍ਹ ’ਚ ਬੰਦ ‘ਆਪ’ ਨੇਤਾ ਨੂੰ ਆਨੰਦਪੁਰ ਸਾਹਿਬ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਇਆ

ਜਗਮੋਹਨ ਸਿੰਘ ਰੂਪਨਗਰ, 1 ਜੂਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਰਤਪੁਰ ਸਾਹਿਬ...
- Advertisement -spot_img