12.4 C
Alba Iulia
Thursday, March 28, 2024

ਜਗ

ਪੱਛਮੀ ਮੁਲਕ ਯੂਕਰੇਨ ’ਚ ‘ਜੰਗ ਖ਼ਤਮ ਕਰਨ’ ਦੇ ਚਾਹਵਾਨ ਨਹੀਂ: ਰੂਸ

ਸੰਯੁਕਤ ਰਾਸ਼ਟਰ, 11 ਅਪਰੈਲ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੀ ਪ੍ਰਧਾਨਗੀ ਅਪਰੈਲ ਮਹੀਨੇ ਲਈ ਰੂਸ ਕੋਲ ਹੈ। ਇਸ ਮੌਕੇ ਰੂਸ ਦੇ ਪ੍ਰਤੀਨਿਧੀ ਨੇ ਕਿਹਾ ਕਿ ਮਾਸਕੋ ਨੇ ਕਈ ਵਾਰ ਸਲਾਮਤੀ ਪਰਿਸ਼ਦ ਦੀ ਮੀਟਿੰਗ ਵਿਚ ਕਈ ਮੁਲਕਾਂ ਵੱਲੋਂ ਯੂਕਰੇਨ ਨੂੰ ਲਗਾਤਾਰ...

ਰੂਸ-ਯੂਕਰੇਨ ਜੰਗ ਦਾ ਇਕ ਸਾਲ ਪੂਰਾ

ਕੀਵ, 24 ਫਰਵਰੀ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਅੱਜ ਦੂਜੇ ਵਰ੍ਹੇ 'ਚ ਦਾਖ਼ਲ ਹੋ ਗਈ ਹੈ ਅਤੇ ਇਸ ਦੇ ਖ਼ਤਮ ਹੋਣ ਦਾ ਕੋਈ ਨਾਮੋ-ਨਿਸ਼ਾਨ ਦਿਖਾਈ ਨਹੀਂ ਦੇ ਰਿਹਾ ਹੈ। ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਅਹਿਦ ਲਿਆ ਹੈ ਕਿ ਉਹ...

ਯੂਕਰੇਨ ਜੰਗ ਦੌਰਾਨ ਰੂਸ ਗਏ ਭਾਰਤੀ ਵਿਦਿਆਰਥੀਆਂ ਦਾ ਭਰਵਾਂ ਸਵਾਗਤ

ਨਵੀਂ ਦਿੱਲੀ, 23 ਫਰਵਰੀ ਯੂਕਰੇਨ ਵਿੱਚ ਬਣੇ ਜੰਗ ਵਰਗੇ ਹਾਲਾਤ ਕਾਰਨ ਇਕ ਸਾਲ ਪਹਿਲਾਂ ਵੱਡੀ ਗਿਣਤੀ ਵਿਦਿਆਰਥੀ ਐੱਮਬੀਬੀਐੱਸ ਦੀ ਪੜ੍ਹਾਈ ਮੁਕੰਮਲ ਕਰਨ ਲਈ ਰੂਸ ਚਲੇ ਗਏ ਸਨ। ਕਾਬਿਲੇਗੌਰ ਹੈ ਕਿ ਰੂਸ ਵੱਲੋਂ ਹੀ ਯੂਕਰੇਨ ਵਿੱਚ ਜੰਗ ਵਰਗੇ ਹਾਲਾਤ ਪੈਦਾ...

ਯੂਕਰੇਨ ਤੋਂ ਜੰਗ ਹਾਰੇਗਾ ਰੂਸ: ਜ਼ੈਲੇਂਸਕੀ

ਲੰਡਨ, 8 ਫਰਵਰੀ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਅੱਜ ਬਰਤਾਨੀਆ ਦੀ ਸੰਸਦ ਦੇ ਵੈਸਟਮਿੰਸਟਰ ਹਾਲ 'ਚ ਕੀਤੇ ਇਤਿਹਾਸਕ ਸੰਬੋਧਨ ਦੌਰਾਨ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਦੇਸ਼ ਖ਼ਿਲਾਫ਼ ਜੰਗ ਵਿੱਚ ਰੂਸ ਹਾਰੇਗਾ। ਇਸ ਦੇ ਨਾਲ ਹੀ ਜ਼ੈਲੇਂਸਕੀ ਨੇ ਰੂਸੀ...

ਰੂਸ ਤੇ ਯੂਕਰੇਨ ਨੇ ਇਕ-ਦੂਜੇ ਦੇ ਜੰਗੀ ਕੈਦੀ ਛੱਡੇ

ਕੀਵ, 4 ਫਰਵਰੀ ਰੂਸ ਤੇ ਯੂਕਰੇਨ ਵਿਚਾਲੇ ਹੋਏ ਜੰਗੀ ਕੈਦੀਆਂ ਦੇ ਤਬਾਦਲੇ ਤਹਿਤ ਦਰਜਨਾਂ ਫ਼ੌਜੀ ਆਪੋ-ਆਪਣੇ ਘਰ ਪਰਤ ਆਏ ਹਨ। ਦੋਵਾਂ ਪਾਸਿਓਂ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ 116...

ਚੀਨ ਨੇ 24 ਘੰਟੇ ’ਚ ਤਾਇਵਾਨ ਵੱਲ ਭੇਜੇ 71 ਜੰਗੀ ਜਹਾਜ਼ ਤੇ ਸੱਤ ਬੇੜੇ

ਤਾਇਪੇ (ਤਾਇਵਾਨ), 26 ਦਸੰਬਰ ਚੀਨ ਦੀ ਫ਼ੌਜ ਨੇ ਪਿਛਲੇ 24 ਘੰਟਿਆਂ ਵਿੱਚ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਤਾਇਵਾਨ ਵੱਲ 71 ਜੰਗੀ ਜਹਾਜ਼ ਅਤੇ ਸੱਤ ਜੰਗੀ ਬੇੜੇ ਭੇਜੇ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਅਮਰੀਕਾ ਵੱਲੋਂ ਸ਼ਨਿਚਰਵਾਰ ਨੂੰ...

ਥਾਈ ਜਲ ਸੈਨਾ ਦਾ ਜੰਗੀ ਬੇੜਾ ਖਾੜੀ ਵਿੱਚ ਡੁੱਬਿਆ; 31 ਸੈਨਿਕ ਲਾਪਤਾ

ਬੈਂਕਾਕ, 19 ਦਸੰਬਰ ਥਾਈਲੈਂਡ ਦੀ ਖਾੜੀ ਵਿੱਚ ਥਾਈ ਜਲ ਸੈਨਾ ਦਾ ਇੱਕ ਜੰਗੀ ਬੇੜਾ ਡੁੱਬ ਗਿਆ। ਇਸ ਵਿੱਚ 106 ਜਲ ਸੈਨਿਕ ਸਵਾਰ ਸਨ। 12 ਘੰਟੇ ਬੀਤ ਜਾਣ ਦੇ ਬਾਵਜੂਦ 31 ਜਲ ਸੈਨਿਕ ਹਾਲੇ ਵੀ ਲਾਪਤਾ ਹਨ। ਉਨ੍ਹਾਂ ਦੀ ਭਾਲ...

ਥਾਈਲੈਂਡ ਦੀ ਖਾੜੀ ਵਿੱਚ ਜੰਗੀ ਬੇੜਾ ਡੁੱਬਿਆ; 31 ਜਲ ਸੈਨਿਕ ਲਾਪਤਾ

ਬੈਂਕਾਕ, 19 ਦਸੰਬਰ ਥਾਈਲੈਂਡ ਦੀ ਖਾੜੀ ਵਿੱਚ ਥਾਈ ਜਲ ਸੈਨਾ ਦਾ ਇੱਕ ਜੰਗੀ ਬੇੜਾ ਡੁੱਬਣ ਕਾਰਨ 12 ਘੰਟਿਆਂ ਮਗਰੋਂ ਵੀ 31 ਜਲ ਸੈਨਿਕ ਲਾਪਤਾ ਹਨ। ਉਨ੍ਹਾਂ ਦੀ ਭਾਲ ਜਾਰੀ ਹੈ, ਜਦੋਂਕਿ 75 ਜਲ ਸੈਨਿਕਾਂ ਨੂੰ ਬਚਾਅ ਲਿਆ ਗਿਆ ਹੈ।...

ਯੂਕਰੇਨ ਜੰਗ ਤੋਂ ਪ੍ਰਭਾਵਿਤ ਆਪਣੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਲੱਭ ਰਿਹਾ ਹੈ ਭਾਰਤ: ਕੰਬੋਜ

ਸੰਯੁਕਤ ਰਾਸ਼ਟਰ, 7 ਦਸੰਬਰ ਭਾਰਤ, ਜਿਸ ਨੇ ਸੰਘਰਸ਼ ਪ੍ਰਭਾਵਿਤ ਯੂਕਰੇਨ ਤੋਂ ਆਪਣੇ 22,500 ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਕਰਵਾਈ, ਆਪਣੇ ਵਿਦਿਆਰਥੀਆਂ ਦੀ ਸਿੱਖਿਆ 'ਤੇ ਸੰਕਟ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਈ ਢੰਗ ਤਰੀਕੇ ਲੱਭ ਰਿਹਾ ਹੈ। ਸੰਯੁਕਤ ਰਾਸ਼ਟਰ 'ਚ...

ਯੂਕਰੇਨ ਨੇ ਰੂਸੀ ਜੰਗੀ ਕੈਦੀਆਂ ਨੂੰ ਗੋਲੀ ਮਾਰੀ: ਰੂਸ

ਮਾਸਕੋ, 18 ਨਵੰਬਰ ਰੂਸ ਦੇ ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਯੂਕਰੇਨ ਨੇ ਰੂਸ ਦੇ ਦਸ ਤੋਂ ਵੱਧ ਜੰਗੀ ਕੈਦੀਆਂ ਨੂੰ ਸਿਰ ਵਿਚ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਹੈ। ਰੂਸੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੈ ਜਿਸ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img