12.4 C
Alba Iulia
Thursday, March 28, 2024

ਜਲਹਆ

ਜਨਵਰੀ ਤੇ ਫਰਵਰੀ ਮਹੀਨਿਆਂ ਦੌਰਾਨ ਪੰਜਾਬ ਦੇ 18 ਜ਼ਿਲ੍ਹਿਆਂ ’ਚ ‘ਸੋਕਾ’, ਹਰਿਆਣਾ ਦੇ 13 ਜ਼ਿਲ੍ਹੇ ਮੀਂਹ ਨੂੰ ਤਰਸੇ

ਵਿਭਾ ਸ਼ਰਮਾ ਚੰਡੀਗੜ੍ਹ, 28 ਫਰਵਰੀ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਪੱਛਮੀ ਉੱਤਰ ਪ੍ਰਦੇਸ਼ ਸਮੇਤ ਉੱਤਰ-ਪੱਛਮੀ ਭਾਰਤ ਸਮੇਤ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਬਾਰਸ਼ ਦੀ ਭਾਰੀ ਕਮੀ ਹੈ। ਪੰਜਾਬ ਵਿੱਚ 18 ਅਤੇ ਹਰਿਆਣਾ ਵਿੱਚ 13 ਜ਼ਿਲ੍ਹੇ ਮੀਂਹ...

ਪਾਕਿਸਤਾਨ ਦੇ 22 ਜ਼ਿਲ੍ਹਿਆਂ ਵਿਚ ਬਿਜਲੀ ਸਪਲਾਈ ਬੰਦ

ਇਸਲਾਮਾਬਾਦ, 23 ਜਨਵਰੀ ਪਾਕਿਸਤਾਨ ਵਿਚ ਆਰਥਿਕ ਸੰਕਟ ਵਧਣ ਤੋਂ ਬਾਅਦ ਅੱਜ ਪਾਕਿ ਦੇ ਜ਼ਿਆਦਾਤਰ ਹਿੱਸਿਆਂ ਵਿਚ ਬਿਜਲੀ ਸੰਕਟ ਖੜ੍ਹਾ ਹੋ ਗਿਆ। ਇਹ ਪਤਾ ਲੱਗਾ ਹੈ ਕਿ ਕੌਮੀ ਗਰਿੱਡ ਵਿਚ ਤਕਨੀਕੀ ਨੁਕਸ ਪਿਆ ਹੈ ਜਿਸ ਕਾਰਨ ਲਾਹੌਰ, ਕਰਾਚੀ, ਇਸਲਾਮਾਬਾਦ, ਪੇਸ਼ਾਵਰ...

ਨਾਗਾਲੈਂਡ ਦੇ 9 ਜ਼ਿਲ੍ਹਿਆਂ ਵਿੱਚ ‘ਅਫਸਪਾ’ ਛੇ ਮਹੀਨੇ ਵਧਾਇਆ

ਨਵੀਂ ਦਿੱਲੀ, 1 ਅਕਤੂਬਰ ਕੇਂਦਰ ਸਰਕਾਰ ਨੇ ਨਾਗਾਲੈਂਡ ਦੇ 9 ਜ਼ਿਲ੍ਹਿਆਂ ਵਿੱਚ ਆਰਮਡ ਫੋਰਸਿਜ਼ (ਸਪੈਸ਼ਲ ਪਾਵਰਸ) ਐਕਟ ਹੋਰ ਛੇ ਮਹੀਨਿਆਂ ਲਈ ਵਧਾ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਨਾਗਾਲੈਂਡ ਦੇ 9 ਜ਼ਿਲ੍ਹਿਆਂ ਦੀਮਾਪੁਰ, ਨੀਊਲੈਂਡ, ਚੂਮਊਕੈਡਿਮਾ, ਮੋਨ,...

ਕੇਂਦਰ ਨੇ ਉਦੈਪੁਰ ’ਚ ਦਰਜ਼ੀ ਹੱਤਿਆ ਦੀ ਜਾਂਚ ਐੱਨਆਈਏ ਨੂੰ ਸੌਂਪੀ, ਰਾਜਸਥਾਨ ਦੇ ਸਾਰੇ 33 ਜ਼ਿਲ੍ਹਿਆਂ ’ਚ ਮੋਬਾਈਲ ਇੰਟਰਨੈੱਟ ਸੇਵਾ ਬੰਦ

ਨਵੀਂ ਦਿੱਲੀ, 29 ਜੂਨ ਗ੍ਰਹਿ ਮੰਤਰਾਲੇ ਨੇ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਉਦੈਪੁਰ 'ਚ ਦਰਜ਼ੀ ਦੀ ਹੱਤਿਆ ਦੀ ਜਾਂਚ ਆਪਣੇ ਹੱਥ 'ਚ ਲੈਣ ਅਤੇ ਇਸ ਮਾਮਲੇ 'ਚ ਕਿਸੇ ਸੰਗਠਨ ਅਤੇ ਅੰਤਰਰਾਸ਼ਟਰੀ ਸ਼ਮੂਲੀਅਤ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।...

ਲਖਨਊ ਤੇ ਐਨਸੀਆਰ ਦੇ ਛੇ ਜ਼ਿਲ੍ਹਿਆਂ ਵਿੱਚ ਮਾਸਕ ਪਾਉਣਾ ਜ਼ਰੂਰੀ

ਨਵੀਂ ਦਿੱਲੀ, 18 ਅਪਰੈਲ ਉਤਰ ਪ੍ਰਦੇਸ਼ ਸਰਕਾਰ ਨੇ ਸੂਬੇ ਦੀ ਰਾਜਧਾਨੀ ਦੀਆਂ ਜਨਤਕ ਥਾਵਾਂ 'ਤੇ ਹਰ ਇਕ ਲਈ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਸੂਬੇ ਵਿਚ ਉਨ੍ਹਾਂ ਲੋਕਾਂ...

ਉੱਤਰ-ਪੂਰਬ ਦੇ ਸਿਰਫ਼ 31 ਜ਼ਿਲ੍ਹਿਆਂ ’ਚ ਲਾਗੂ ਰਹੇਗਾ ਅਫ਼ਸਪਾ

ਨਵੀਂ ਦਿੱਲੀ, 1 ਅਪਰੈਲ ਹਥਿਆਰਬੰਦ ਬਲਾਂ ਬਾਰੇ ਵਿਸ਼ੇਸ਼ ਅਧਿਕਾਰ ਐਕਟ ਅਫ਼ਸਪਾ ਹੁਣ ਉੱਤਰ-ਪੂਰਬ ਦੇ ਚਾਰ ਸੂਬਿਆਂ ਅਸਾਮ, ਨਾਗਾਲੈਂਡ, ਮਨੀਪੁਰ ਅਤੇ ਅਰੁਣਾਚਲ ਪ੍ਰਦੇਸ਼ ਦੇ ਸਿਰਫ਼ 31 ਜ਼ਿਲ੍ਹਿਆਂ 'ਚ ਪੂਰੀ ਤਰ੍ਹਾਂ ਅਤੇ 12 ਜ਼ਿਲ੍ਹਿਆਂ 'ਚ ਅੰਸ਼ਕ ਤੌਰ 'ਤੇ ਲਾਗੂ ਰਹੇਗਾ। ਇਨ੍ਹਾਂ...

ਆਬੂ -ਧਾਬੀ ’ਚ ਡਰੋਨ ਹਮਲੇ ਕਾਰਨ ਮਰੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਪੰਜਾਬ ਪੁੱਜੀਆਂ: ਮ੍ਰਿਤਕ ਅੰਮ੍ਰਿਤਸਰ ਤੇ ਮੋਗਾ ਜ਼ਿਲ੍ਹਿਆਂ ਨਾਲ ਸਬੰਧਤ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 21 ਜਨਵਰੀ ਆਬੂ-ਧਾਬੀ ਦੇ ਕੌਮਾਂਤਰੀ ਹਵਾਈ ਅੱਡੇ ਨੇੜੇ ਡਰੋਨ ਹਮਲੇ ਵਿਚ ਆਪਣੀਆਂ ਜਾਨਾਂ ਗੁਆਉਣ ਵਾਲੇ ਪੰਜਾਬ ਨਾਲ ਸਬੰਧਤ ਦੋ ਨੌਜਵਾਨਾਂ ਦੀਆਂ ਦੇਹਾਂ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ 'ਤੇ ਪੁੱਜੀਆਂ।...

ਦੇਸ਼ ਦੇ 300 ਜ਼ਿਲ੍ਹਿਆਂ ਵਿਚ ਲਾਗ ਦੀ ਹਫ਼ਤਾਵਾਰੀ ਦਰ 5 ਫ਼ੀਸਦ ਤੋਂ ਵੱਧ: ਸਰਕਾਰ

ਨਵੀਂ ਦਿੱਲੀ, 12 ਜਨਵਰੀ ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਭਾਰਤ ਵਿਚ ਕਰੀਬ 300 ਜ਼ਿਲ੍ਹਿਆਂ ਵਿਚ ਕਰੋਨਾਵਾਇਰਸ ਲਈ ਨਮੂਨਿਆਂ ਦੀ ਜਾਂਚ ਵਿਚ ਲਾਗ ਦੀ ਹਫ਼ਤਾਵਾਰੀ ਦਰ 5 ਫ਼ੀਸਦ ਹੈ, ਉੱੱਥੇ ਮਹਾਰਾਸ਼ਟਰ, ਪੱਛਮੀ ਬੰਗਾਲ, ਦਿੱਲੀ, ਤਾਮਿਲਨਾਡੂ, ਕਰਨਾਟਕ, ਉੱਤਰ ਪ੍ਰਦੇਸ਼, ਕੇਰਲ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img