12.4 C
Alba Iulia
Tuesday, April 23, 2024

ਟਨ

ਕਣਕ ਤੇ ਆਟੇ ਦੀਆਂ ਕੀਮਤਾਂ ਨੂੰ ਡੇਗਣ ਲਈ ਸਰਕਾਰ 20 ਲੱਖ ਟਨ ਵਾਧੂ ਕਣਕ ਖੁੱਲ੍ਹੀ ਮੰਡੀ ’ਚ ਵੇਚੇਗੀ

ਨਵੀਂ ਦਿੱਲੀ, 21 ਫਰਵਰੀ ਕੇਂਦਰ ਸਰਕਾਰ ਕਣਕ ਅਤੇ ਆਟੇ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ 20 ਲੱਖ ਟਨ ਵਾਧੂ ਕਣਕ ਖੁੱਲ੍ਹੀ ਮੰਡੀ ਵਿੱਚ ਵੇਚੇਗੀ। 25 ਜਨਵਰੀ ਨੂੰ ਕੇਂਦਰ ਨੇ ਕਣਕ ਅਤੇ ਕਣਕ ਦੇ ਆਟੇ (ਆਟਾ) ਦੀਆਂ ਕੀਮਤਾਂ ਵਿੱਚ ਵਾਧੇ...

ਕੇਂਦਰ ਸਰਕਾਰ 30 ਲੱਖ ਟਨ ਕਣਕ ਕਿਫਾਇਤੀ ਭਾਅ ’ਤੇ ਵੇਚੇਗੀ

ਨਵੀਂ ਦਿੱਲੀ, 25 ਜਨਵਰੀ ਕਣਕ ਅਤੇ ਆਟੇ ਦੀਆਂ ਵਧੀਆਂ ਕੀਮਤਾਂ 'ਤੇ ਠੱਲ੍ਹ ਪਾਉਣ ਲਈ ਕੇਂਦਰ ਸਰਕਾਰ ਵੱਲੋਂ 30 ਲੱਖ ਟਨ ਕਣਕ ਖੁੱਲ੍ਹੀ ਮਾਰਕੀਟ ਵਿੱਚ ਕਿਫਾਇਤੀ ਭਾਅ 'ਤੇ ਵੇਚੀ ਜਾਵੇਗੀ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਆਟੇ ਦੀ ਕੀਮਤ ਲਗਭਗ 38...

30 ਲੱਖ ਟਨ ਕਣਕ ਕਿਫਾਇਤੀ ਭਾਅ ’ਤੇ ਵੇਚੇਗੀ ਸਰਕਾਰ

ਨਵੀਂ ਦਿੱਲੀ, 25 ਜਨਵਰੀ ਕਣਕ ਅਤੇ ਆਟੇ ਦੀਆਂ ਵਧੀਆਂ ਕੀਮਤਾਂ 'ਤੇ ਠੱਲ੍ਹ ਪਾਉਣ ਲਈ ਕੇਂਦਰ ਸਰਕਾਰ ਵੱਲੋਂ 30 ਲੱਖ ਟਨ ਕਣਕ ਖੁੱਲ੍ਹੀ ਮਾਰਕੀਟ ਵਿੱਚ ਕਿਫਾਇਤੀ ਭਾਅ 'ਤੇ ਵੇਚੀ ਜਾਵੇਗੀ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਆਟੇ ਦੀ ਕੀਮਤ ਲਗਭਗ 38...

ਖੰਡ ਉਤਪਾਦਨ 47.9 ਲੱਖ ਟਨ ਰਿਹਾ

ਨਵੀਂ ਦਿੱਲੀ, 2 ਦਸੰਬਰ ਦੇਸ਼ ਦਾ ਖੰਡ ਉਤਪਾਦਨ ਅਕਤੂਬਰ-ਨਵੰਬਰ ਦੌਰਾਨ ਮਾਮੂਲੀ ਵਾਧੇ ਨਾਲ 47.9 ਲੱਖ ਟਨ ਰਿਹਾ। ਇਹ ਜਾਣਕਾਰੀ ਉਦਯੋਗਕ ਸੰਸਥਾ ਇੰਡੀਅਨ ਸੂਗਰ ਮਿੱਲਜ਼ ਐਸੋਸੀਏਸ਼ਨ (ਆਈਐੱਸਐੱਮਏ) ਨੇ ਦਿੱਤੀ। ਖੰਡ ਦਾ ਮਾਰਕੀਟਿੰਗ ਸਾਲ ਅਕਤੂਬਰ ਤੋਂ ਸਤੰਬਰ ਤੱਕ ਹੈ। ਆਈਐੱਸਐੱਮਏ ਨੇ...

ਦੇਸ਼ ’ਚ ਇਸ ਸਾਲ ਚੌਲ ਉਤਪਾਦਨ ਇਕ ਕਰੋੜ ਟਨ ਘਟਣ ਦੀ ਸੰਭਾਵਨਾ: ਸਰਕਾਰ

ਨਵੀਂ ਦਿੱਲੀ, 9 ਸਤੰਬਰ ਮੌਜੂਦਾ ਸਾਉਣੀ ਸੀਜ਼ਨ 'ਚ ਝੋਨੇ ਦੀ ਬਿਜਾਈ ਰਕਬੇ 'ਚ ਕਮੀ ਕਾਰਨ ਇਸ ਸਾਲ ਚੌਲਾਂ ਦੇ ਉਤਪਾਦਨ 'ਚ 1-1.2 ਕਰੋੜ ਟਨ ਦੀ ਗਿਰਾਵਟ ਆ ਸਕਦੀ ਹੈ। ਕੇਂਦਰੀ ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਅੱਜ ਇਥੇ ਪੱਤਰਕਾਰਾਂ ਨੂੰ...

ਆਈਏਐੱਸ ਅਧਿਕਾਰੀ ਟੀਨਾ ਡਾਬੀ ਕਰੇਗੀ ਦੂਜਾ ਵਿਆਹ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 29 ਮਾਰਚ ਆਈਏਐੱਸ ਅਧਿਕਾਰੀ ਟੀਨਾ ਡਾਬੀ ਨੇ ਪ੍ਰਦੀਪ ਗਵਾਂਡੇ ਨਾਲ ਮੰਗਣੀ ਕਰ ਲਈ ਹੈ। ਗਵਾਂਡੇ 2013 ਬੈਚ ਦੇ ਆਈਏਐੱਸ ਅਧਿਕਾਰੀ ਹਨ। ਟੀਨਾ ਅਤੇ ਪ੍ਰਦੀਪ ਦੋਵੇਂ ਦੂਜੀ ਵਾਰ ਵਿਆਹ ਕਰਨਗੇ। ਟੀਨਾ ਡਾਬੀ ਨੇ 2015 ਵਿੱਚ ਸਿਵਲ ਸੇਵਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img