12.4 C
Alba Iulia
Thursday, April 18, 2024

ਡਕਟਰ

ਦੇਸ਼ ਦੇ ਡਾਕਟਰਾਂ ਨੂੰ ਪ੍ਰੈਕਟਿਸ ਲਈ ਕੌਮੀ ਮੈਡੀਕਲ ਕਮਿਸ਼ਨ ’ਚ ਰਜਿਸਟਰਡ ਹੋਣਾ ਤੇ ਯੂਆਈਡੀ ਨੰਬਰ ਲੈਣਾ ਲਾਜ਼ਮੀ

ਨਵੀਂ ਦਿੱਲੀ, 15 ਮਈ ਸਾਰੇ ਡਾਕਟਰਾਂ ਨੂੰ ਦੇਸ਼ ਵਿੱਚ ਪ੍ਰੈਕਟਿਸ ਲਈ ਹੁਣ ਸਟੇਟ ਮੈਡੀਕਲ ਕੌਂਸਲਾਂ ਦੇ ਨਾਲ-ਨਾਲ ਕੌਮੀ ਮੈਡੀਕਲ ਕਮਿਸ਼ਨ (ਐੱਨਐੱਮਸੀ) ਵਿੱਚ ਰਜਿਸਟਰਡ ਹੋਣਾ ਹੋਵੇਗਾ ਅਤੇ ਵਿਲੱਖਣ ਪਛਾਣ ਨੰਬਰ (ਯੂਆਈਡੀ) ਪ੍ਰਾਪਤ ਕਰਨਾ ਹੋਵੇਗਾ। ਤਾਜ਼ਾ ਨੋਟੀਫਿਕੇਸ਼ਨ ਅਨੁਸਾਰ ਇਹ ਡੈਟਾ ਕੌਮੀ...

ਕੇਰਲ: ਇਲਾਜ ਕਰ ਰਹੀ ਮਹਿਲਾ ਡਾਕਟਰ ਦੀ ਮਰੀਜ਼ ਨੇ ਸਰਜਰੀ ਵਾਲੇ ਬਲੇਡ ਨਾਲ ਹੱਤਿਆ ਕੀਤੀ

ਕੋਲੱਮ (ਕੇਰਲ), 10 ਮਈ ਕੇਰਲ ਦੇ ਕੋਟਾਰਕਾਰਾ ਦੇ ਹਸਪਤਾਲ 'ਚ ਇਲਾਜ ਲਈ ਲਿਆਂਦੇ ਵਿਅਕਤੀ ਨੇ 22 ਸਾਲਾ ਮਹਿਲਾ ਡਾਕਟਰ ਵੰਦਨਾ ਦਾਸ 'ਤੇ ਕਥਿਤ ਤੌਰ 'ਤੇ ਸਰਜੀਕਲ ਬਲੇਡ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲੀਸ ਪਰਿਵਾਰਕ ਮੈਂਬਰਾਂ ਦੀ...

ਕੈਨੇਡਾ: ਮਰੀਜ਼ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਡਾਕਟਰ ਗ੍ਰਿਫ਼ਤਾਰ

ਪੱਤਰ ਪ੍ਰੇਰਕ ਵੈਨਕੂਵਰ, 27 ਅਪਰੈਲ ਪੀਲ ਪੁਲੀਸ ਨੇ ਮਹਿਲਾ ਮਰੀਜ਼ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਬਰੈਂਪਟਨ ਵਿੱਚ ਹੋਮਿਓਪੈਥੀ ਕਲੀਨਿਕ ਚਲਾਉਂਦੇ ਡਾ. ਸੁਨੀਲ ਆਨੰਦ (62) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮ ਆਪਣੇ ਨਿੱਜੀ ਕਲੀਨਿਕ ਦੇ ਨਾਲ-ਨਾਲ ਟੋਰਾਂਟੋ ਦੇ ਇੱਕ ਹੋਰ...

ਪਾਕਿਸਤਾਨ: ਕਰਾਚੀ ’ਚ ਹਿੰਦੂ ਡਾਕਟਰ ਦੀ ਗੋਲੀਆਂ ਮਾਰ ਕੇ ਹੱਤਿਆ

ਇਸਲਾਮਾਬਾਦ, 31 ਮਾਰਚ ਪਾਕਿਸਤਾਨੀ ਹਿੰਦੂ ਡਾਕਟਰ ਡਾਕਟਰ ਬੀਰਬਲ ਗੇਨਾਨੀ ਨੂੰ ਆਪਣੇ ਕਲੀਨਿਕ ਤੋਂ ਘਰ ਪਰਤਦੇ ਸਮੇਂ ਕਰਾਚੀ ਦੇ ਲਯਾਰੀ ਨੇੜੇ ਗੋਲੀ ਮਾਰ ਕੇ ਮਾਰ ਦਿੱਤਾ। ਉਹ ਕਰਾਚੀ ਮੈਟਰੋਪੋਲੀਟਨ ਕਾਰਪੋਰੇਸ਼ਨ (ਕੇਐੱਮਸੀ) ਦੇ ਸਾਬਕਾ ਸੀਨੀਅਰ ਡਾਇਰੈਕਟਰ ਸਿਹਤ ਅਤੇ ਅੱਖਾਂ ਦੇ ਮਾਹਿਰ...

ਭੁਪਾਲ: ਪੀਜੀ ਕਰ ਰਹੀ ਡਾਕਟਰ ਨੇ ਬੇਹੋਸ਼ੀ ਦੇ 4 ਟੀਕੇ ਲਗਾ ਕੇ ਖ਼ੁਦਕੁਸ਼ੀ ਕੀਤੀ

ਭੁਪਾਲ, 5 ਜਨਵਰੀ ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ ਦੇ ਸਰਕਾਰੀ ਗਾਂਧੀ ਮੈਡੀਕਲ ਕਾਲਜ ਤੋਂ ਬੱਚਿਆਂ ਦੇ ਰੋਗਾਂ ਬਾਰੇ ਪੋਸਟ ਗ੍ਰੈਜੂਏਸ਼ਨ ਕਰ ਰਹੀ ਮਹਿਲਾ ਡਾਕਟਰ ਆਕਾਂਕਸ਼ਾ ਮਹੇਸ਼ਵਰੀ (24) ਨੇ ਹੋਸਟਲ ਵਿੱਚ ਕਥਿਤ ਤੌਰ 'ਤੇ ਬੇਹੋਸ਼ੀ ਦੇ ਟੀਕੇ ਲਗਾ ਕੇ ਖ਼ੁਦਕੁਸ਼ੀ...

ਆਯੂਸ਼ਮਾਨ ਦੀ ‘ਡਾਕਟਰ ਜੀ’ ਨੂੰ ਸੈਂਸਰ ਬੋਰਡ ਤੋਂ ਮਿਲਿਆ ‘ੲੇ’ ਸਰਟੀਫਿਕੇਟ

ਮੁੰਬਈ: ਆਯੂਸ਼ਮਾਨ ਖੁਰਾਣਾ ਦੀ ਫਿਲਮ 'ਡਾਕਟਰ ਜੀ' ਨੂੰ ਸੈਂਸਰ ਬੋਰਡ ਵੱਲੋਂ 'ਏ' ਸਰਟੀਫਿਕੇਟ ਮਿਲਿਆ ਹੈ। ਫਿਲਮ ਨਿਰਮਾਤਾ ਇਸ ਗੱਲੋਂ ਖ਼ੁਸ਼ ਹਨ ਕਿ ਇਹ ਫਿਲਮ ਬਿਨਾਂ ਕੋਈ ਕੱਟ ਲੱਗਿਆਂ ਪਾਸ ਹੋ ਗਈ ਹੈ। ਇਸ ਫਿਲਮ ਵਿੱਚ ਆਯੂਸ਼ਮਾਨ ਗਾਇਨੀਕੋਲੋਜਿਸਟ ਦੀ...

ਆਯੂਸ਼ਮਾਨ ਦੀ ਫ਼ਿਲਮ ‘ਡਾਕਟਰ ਜੀ’ 14 ਅਕਤੂਬਰ ਨੂੰ ਹੋਵੇਗੀ ਰਿਲੀਜ਼

ਮੁੰਬਈ: ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਦੀ ਆਉਣ ਵਾਲੀ ਕਾਮੇਡੀ ਤੇ ਡਰਾਮਾ ਫ਼ਿਲਮ 'ਡਾਕਟਰ ਜੀ' ਅਗਲੇ ਮਹੀਨੇ 14 ਅਕਤੂਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। 'ਡਾਕਟਰ ਜੀ' ਵਿੱਚ ਆਯੂਸ਼ਮਾਨ ਮੈਡੀਕਲ ਦੇ ਵਿਦਿਆਰਥੀ ਵਜੋਂ ਭੂਮਿਕਾ ਨਿਭਾਅ ਰਿਹਾ ਹੈ। ਅਦਾਕਾਰ ਨੇ ਫਿਲਮ...

ਬਿਮਾਰ ਹੋਈ ਕਾਂਗਰਸ ਡਾਕਟਰ ਦੀ ਥਾਂ ਕੰਪਾਊਂਡਰ ਤੋਂ ਦਵਾਈ ਲੈ ਰਹੀ: ਗੁਲਾਮ ਨਬੀ ਆਜ਼ਾਦ

ਨਵੀਂ ਦਿੱਲੀ, 29 ਅਗਸਤ ਕਾਂਗਰਸ ਤੋਂ ਅਸਤੀਫਾ ਦੇਣ ਮਗਰੋਂ ਗੁਲਾਮ ਨਬੀ ਆਜ਼ਾਦ ਨੇ ਅੱਜ ਕਿਹਾ ਕਿ ਕਾਂਗਰਸ ਇਸ ਵੇਲੇ ਬਿਮਾਰ ਹੈ ਜੋ ਡਾਕਟਰ ਦੀ ਬਜਾਏ ਕੰਪਾਊਂਡਰ ਤੋਂ ਦਵਾਈ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਗਲਤੀਆਂ ਨੂੰ...

ਕਾਮੇਡੀਅਨ ਰਾਜੂ ਸ੍ਰੀਵਾਸਤਵ ਦੀ ਹਾਲਤ ਹੋਰ ਵਿਗੜੀ ਡਾਕਟਰ ਚਿੰਤਤ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 18 ਅਗਸਤ ਕਾਮੇਡੀਅਨ ਰਾਜੂ ਸ੍ਰੀਵਾਸਤਵ ਦੀ ਹਾਲਤ ਹੋਰ ਵਿਗੜ ਗਈ ਹੈ। ਸੂਤਰਾਂ ਮੁਤਾਬਕ ਉਨ੍ਹਾਂ ਦਿਮਾਗ 'ਡੈੱਡ' ਹੈ ਤੇ ਦਿਲ ਵੀ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ। ਪਰਿਵਾਰ ਦੇ ਨੇੜਿਆਂ ਦਾ ਕਹਿਣਾ ਹੈ ਕਿ ਹੁਣ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img