12.4 C
Alba Iulia
Friday, April 19, 2024

ਤਗਮ

ਟੇਬਲ ਟੈਨਿਸ: ਕਸ਼ਯਪ ਨੇ ਸੋਨ ਤਗ਼ਮਾ ਜਿੱਤਿਆ

ਜਲੰਧਰ: ਅਸਾਮ ਦੇ ਅਨਿਲ ਕਸ਼ਯਪ ਨੇ ਅੱਜ ਇੱਥੇ ਭਾਰਤੀ ਰਿਜ਼ਰਵ ਬੈਂਕ ਦੇ ਸੁਧੀਰ ਕੇਸਰਵਾਨੀ ਨੂੰ ਹਰਾ ਕੇ ਨੈਸ਼ਨਲ ਮਾਸਟਰਜ਼ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ 40 ਸਾਲ ਤੋਂ ਵੱਧ ਉਮਰ ਵਰਗ 'ਚ ਪੁਰਸ਼ ਸਿੰਗਲਜ਼ ਦਾ ਖਿਤਾਬ ਜਿੱਤ ਲਿਆ ਹੈ। ਕਸ਼ਯਪ...

ਕੁਸ਼ਤੀ: ਅਮਨ ਸਹਿਰਾਵਤ ਨੇ ਸੋਨ ਤਗ਼ਮਾ ਜਿੱਤਿਆ

ਅਸਤਾਨਾ (ਕਜ਼ਾਖਸਤਾਨ), 13 ਅਪਰੈਲ ਭਾਰਤ ਦੇ ਅਮਨ ਸਹਿਰਾਵਤ ਨੇ ਅੱਜ ਕਿਰਗਿਜ਼ਸਤਾਨ ਦੇ ਅਲਮਾਜ਼ ਸਮਾਨਬੈਕੋਵ ਨੂੰ ਹਰਾ ਕੇ ਇੱਥੇ ਚੱਲ ਰਹੀ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਦੇਸ਼ ਲਈ ਪਹਿਲਾ ਸੋਨ ਤਗ਼ਮਾ ਜਿੱਤਿਆ ਹੈ। ਉਹ ਸੀਨੀਅਰ ਵਰਗ 'ਚ ਲਗਾਤਾਰ ਵਧੀਆ ਪ੍ਰਦਰਸ਼ਨ ਕਰ...

ਯੂਥ ਚੈਂਪੀਅਨਸ਼ਿਪ: ਵੇਟਲਿਫਟਰ ਬੈਦਬਰਤ ਨੇ ਕਾਂਸੀ ਦਾ ਤਗ਼ਮਾ ਜਿੱਤਿਆ

ਨਵੀਂ ਦਿੱਲੀ: ਭਾਰਤੀ ਵੇਟਲਿਫਟਰ ਭਰਾਲੀ ਬੈਦਬਰਤ ਨੇ ਅਲਬਾਨੀਆ ਦੇ ਦੁਰੈਸ ਵਿੱਚ ਆਈਡਬਲਿਊਐੱਫ ਵਿਸ਼ਵ ਯੁਵਾ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 67 ਕਿੱਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਭਾਰਤ ਦੇ 15 ਸਾਲਾਂ ਦੇ ਇਸ ਵੇਟਲਿਫਟਰ ਨੇ 267 ਕਿੱਲੋ...

ਤਲਵਾਰਬਾਜ਼ੀ: ਭਵਾਨੀ ਦੇਵੀ ਨੇ ਸੋਨ ਤਗ਼ਮਾ ਜਿੱਤਿਆ

ਪੁਣੇ: ਓਲੰਪੀਅਨ ਭਵਾਨੀ ਦੇਵੀ ਨੇ 33ਵੀਂ ਸੀਨੀਅਰ ਕੌਮੀ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੇ ਵਿਅਕਤੀਗਤ ਸਾਬਰੇ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ। ਭਵਾਨੀ ਦੀ ਟੀਮ ਤਾਮਿਲਨਾਡੂ ਨੇ ਮਹਿਲਾਵਾਂ ਦੇ ਟੀਮ ਵਰਗ ਵਿੱਚ ਵੀ ਕੇਰਲਾ ਨੂੰ 45-34 ਨਾਲ ਹਰਾ ਕੇ ਸੋਨ...

ਨਿਸ਼ਾਨੇਬਾਜ਼ੀ ਵਿਸ਼ਵ ਕੱਪ: ਸਿਫ਼ਤ ਸਮਰਾ ਨੇ ਕਾਂਸੀ ਦਾ ਤਗ਼ਮਾ ਫੁੰਡਿਆ

ਭੋਪਾਲ: ਭਾਰਤ ਦੀ ਸਿਫ਼ਤ ਕੌਰ ਸਮਰਾ ਨੇ ਅੱਜ ਇੱਥੇ ਆਈਐੱਸਐੱਸਐੱਫ ਰਾਈਫਲ/ ਪਿਸਟਲ ਵਿਸ਼ਵ ਕੱਪ ਵਿੱਚ 50 ਮੀਟਰ ਰਾਈਫਲ 3ਪੀ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਹ ਸੀਨੀਅਰ ਵਰਗ 'ਚ ਉਸ ਦਾ ਦੂਜਾ ਕੌਮਾਂਤਰੀ ਤਗਮਾ ਹੈ। ਸਮਰਾ ਨੇ...

ਵਿਸ਼ਵ ਕੱਪ: ਭਾਰਤੀ ਨਿਸ਼ਾਨੇਬਾਜ਼ਾਂ ਨੇ ਦੋ ਤਗ਼ਮੇ ਫੁੰਡੇ

ਭੋਪਾਲ: ਭਾਰਤ ਨੇ ਅੱਜ ਇੱਥੇ ਆਈਐੱਸਐੱਸਐੱਫ ਪਿਸਟਲ/ਰਾਈਫਲ ਵਿਸ਼ਵ ਕੱਪ ਵਿੱਚ ਚਾਂਦੀ ਸਣੇ ਦੋ ਤਗ਼ਮੇ ਜਿੱਤੇ। ਇਸ ਨਾਲ ਭਾਰਤ ਦੇ ਟੂਰਨਾਮੈਂਟ ਵਿੱਚ ਤਗ਼ਮਿਆਂ ਦੀ ਗਿਣਤੀ ਚਾਰ ਹੋ ਗਈ ਹੈ। ਇਨ੍ਹਾਂ ਵਿੱਚ ਇੱਕ ਸੋਨਾ ਤੇ ਇੱਕ ਚਾਂਦੀ ਤੋਂ ਇਲਾਵਾ ਦੋ...

ਖੇਲੋ ਇੰਡੀਆ: ਆਰਤੀ, ਹਿਮਾਂਸ਼ੀ ਤੇ ਮੁਕੁਲ ਨੇ ਸੋਨ ਤਗ਼ਮੇ ਜਿੱਤੇ

ਪੱਤਰ ਪ੍ਰੇਰਕ ਪਟਿਆਲਾ, 6 ਮਾਰਚ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ, ਖੇਡ ਮੰਤਰਾਲੇ ਤੇ ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਸਾਂਝੇ ਉੱਦਮ ਨਾਲ ਇੱਥੇ ਐੱਨਆਈਐੱਸ ਵਿੱਚ ਸਾਈਕਲਿੰਗ ਵੈਲੋਡਰੰਮ ਵਿੱਚ ਦੋ ਰੋਜ਼ਾ ਖੇਲੋ ਇੰਡੀਆ ਮਹਿਲਾ ਟਰੈਕ ਸਾਈਕਲਿੰਗ ਲੀਗ ਜ਼ੋਨ 1 ਸਮਾਪਤ ਹੋ ਗਈ। ਲੀਗ...

ਮੁੱਕੇਬਾਜ਼ੀ: ਅਨਾਮਿਕਾ ਨੂੰ ਚਾਂਦੀ ਦਾ ਤਗ਼ਮਾ

ਸੋਫੀਆ (ਬੁਲਗਾਰੀਆ): ਭਾਰਤ ਦੀ ਮੁੱਕੇਬਾਜ਼ ਅਨਾਮਿਕਾ ਨੂੰ ਅੱਜ ਇੱਥੇ ਸਟਰੈਂਡਜਾ ਮੈਮੋਰੀਅਲ ਟੂਰਨਾਮੈਂਟ ਦੇ ਲਾਈਟਵੇਟ ਫਾਈਨਲ ਵਿੱਚ ਚੀਨ ਦੀ ਹੂ ਮਿਏਯੀ ਤੋਂ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਪਿਛਲੀ ਕੌਮੀ ਚੈਂਪੀਅਨ ਅਨਾਮਿਕਾ ਨੂੰ 50 ਕਿੱਲੋ ਭਾਰ...

ਸਾਬਕਾ ਪ੍ਰਿੰਸੀਪਲ ਮੱਘਰ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ

ਪੱਤਰ ਪ੍ਰੇਰਕ ਮਾਨਸਾ, 20 ਫਰਵਰੀ ਚੌਥੀ ਨੈਸ਼ਨਲ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 2023, ਜੋ ਦਰੋਣਾਚਾਰੀਆ ਸਟੇਡੀਅਮ ਕੁਰੂਕਸ਼ੇਤਰ (ਹਰਿਆਣਾ) ਵਿੱਚ ਹੋਈ, ਵਿੱਚ ਸੇਵਾਮੁਕਤ ਪ੍ਰਿੰਸੀਪਲ ਮੱਘਰ ਸਿੰਘ ਨੇ 80 ਤੋਂ 85 ਸਾਲ ਦੇ ਉਮਰ ਵਰਗ ਵਿੱਚੋਂ ਹੈਮਰ ਥਰ੍ਹੋ ਸੁੱਟ ਕੇ ਚਾਂਦੀ ਦਾ ਤਗਮਾ ਪ੍ਰਾਪਤ...

ਨਿਸ਼ਾਨੇਬਾਜ਼ੀ: ਵਰੁਣ ਤੋਮਰ ਨੇ ਕਾਂਸੀ ਦਾ ਤਗ਼ਮਾ ਫੁੰਡਿਆ

ਨਵੀਂ ਦਿੱਲੀ: ਨਿਸ਼ਾਨੇਬਾਜ਼ ਵਰੁਣ ਤੋਮਰ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਕਾਹਿਰਾ ਵਿੱਚ ਚੱਲ ਰਹੇ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਫੈਡਰੇਸ਼ਨ (ਆਈਐੱਸਐੱਸਐੱਫ) ਰਾਈਫਲ/ਪਿਸਟਲ ਵਿਸ਼ਵ ਕੱਪ ਵਿੱਚ ਭਾਰਤ ਦਾ ਖਾਤਾ ਖੋਲ੍ਹਿਆ। ਇਸ 19...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img