12.4 C
Alba Iulia
Saturday, April 20, 2024

ਪਡ

ਮੁੰਬਈ: ਹਿੰਦੀ ਫਿਲਮ ਤੇ ਟੀਵੀ ਕਲਾਕਾਰ ਨਿਤੇਸ਼ ਪਾਂਡੇ ਦੀ 52 ਸਾਲ ’ਚ ਦਿਲ ਦੇ ਦੌਰੇ ਕਾਰਨ ਮੌਤ

ਮੁੰਬਈ, 24 ਮਈ ਟੈਲੀਵਿਜ਼ਨ ਸ਼ੋਅ 'ਅਨੁਪਮਾ' 'ਚ ਧੀਰਜ ਕੁਮਾਰ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਨਿਤੇਸ਼ ਪਾਂਡੇ ਦਾ 52 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਮੰਗਲਵਾਰ ਦੇਰ ਰਾਤ ਨਾਸਿਕ ਦੇ ਨੇੜੇ ਇਗਤਪੁਰੀ ਵਿੱਚ...

‘ਬਿਜ਼ੀ ਗੈਟਿੰਗ ਪੇਡ’ ਲਈ ਇਕੱਠੇ ਕੰਮ ਕਰਨਗੇ ਐਮੀ ਵਿਰਕ ਤੇ ਰੈਪਰ ਡਿਵਾਈਨ

ਮੁੰਬਈ: ਪੰਜਾਬੀ ਗਾਇਕ ਐਮੀ ਵਿਰਕ ਅਤੇ ਰੈਪਰ ਡਿਵਾਈਨ ਪਹਿਲੀ ਵਾਰ ਇਕੱਠੇ ਕੰਮ ਕਰਨਗੇ। ਉਹ ਮਿਲ ਕੇ ਗੀਤ 'ਬਿਜ਼ੀ ਗੈਟਿੰਗ ਪੇਡ' ਗਾਉਣਗੇ। ਡਿਵਾਈਨ ਨੇ ਕਿਹਾ, 'ਜਦੋਂ ਐਮੀ ਨੇ ਮੈਨੂੰ ਟਰੈਕ ਦਾ ਵਿਚਾਰ ਭੇਜਿਆ ਤਾਂ ਮੈਂ ਤੁਰੰਤ ਸੰਗੀਤ ਨਾਲ ਜੁੜ...

ਕਸ਼ਮੀਰ: ਡੋਡਾ ਦੇ ਪਿੰਡ ਵਿਚਲੇ ਘਰਾਂ ’ਚ ਤਰੇੜਾਂ ਆਈਆਂ, ਪ੍ਰਸ਼ਾਸਨ ਪਿੰਡ ਖਾਲੀ ਕਰਾਉਣ ਲੱਗਿਆ

ਡੋਡਾ/ਜੰਮੂ, 3 ਫਰਵਰੀ ਜੰਮੂ ਅਤੇ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਪਿੰਡ ਵਿੱਚ ਘਰਾਂ ਵਿੱਚ ਤਰੇੜਾਂ ਆਉਣ ਤੋਂ ਬਾਅਦ 19 ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਸ਼ਤਵਾੜ-ਬਟੋਟੇ ਰਾਸ਼ਟਰੀ ਰਾਜਮਾਰਗ ਦੇ ਨੇੜੇ ਥਾਥਰੀ ਦੀ ਨਵੀਂ ਬਸਤੀ...

ਐੱਲਏਸੀ ’ਤੇ ਹਾਲਾਤ ਸਥਿਰ ਪਰ ਕੁੱਝ ਕਿਹਾ ਨਹੀਂ ਜਾ ਸਕਦਾ: ਜਨਰਲ ਪਾਂਡੇ

ਨਵੀਂ ਦਿੱਲੀ, 12 ਜਨਵਰੀ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਕਿਹਾ ਕਿ ਚੀਨ ਨਾਲ ਲੱਗਦੀ ਸਰਹੱਦ 'ਤੇ ਸਥਿਤੀ 'ਸਥਿਰ' ਹੈ ਪਰ 'ਕੁਝ ਨਹੀਂ ਕਹਿ ਸਕਦੇ' ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਭਾਰਤੀ ਫ਼ੌਜੀ ਲੋੜੀਂਦੀ ਗਿਣਤੀ ਤਾਇਨਾਤ...

ਅਸ਼ਲੀਲ ਵੀਡੀਓ ਮਾਮਲੇ ’ਚ ਰਾਜ ਕੁੰਦਰਾ, ਸ਼ਰਲਿਨ ਚੋਪੜਾ, ਪੂਨਮ ਪਾਂਡੇ ਸਣੇ ਹੋਰ ਮੁਲਜ਼ਮਾਂ ਨੂੰ ਸੁਪਰੀਮ ਕੋਰਟ ਤੋਂ ਅਗਾਊਂ ਜ਼ਮਾਨਤ ਮਿਲੀ

ਨਵੀਂ ਦਿੱਲੀ, 13 ਦਸੰਬਰ ਸੁਪਰੀਮ ਕੋਰਟ ਨੇ ਅਸ਼ਲੀਲ ਸਮੱਗਰੀ ਵਾਲੇ ਵੀਡੀਓਜ਼ ਮਾਮਲੇ ਵਿਚ ਕਾਰੋਬਾਰੀ ਤੇ ਅਦਾਕਾਰ ਸ਼ਿਲਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਅਤੇ ਅਭਿਨੇਤਰੀਆਂ ਸ਼ਰਲਿਨ ਚੋਪੜਾ ਅਤੇ ਪੂਨਮ ਪਾਂਡੇ ਸਮੇਤ ਹੋਰਨਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਸਵੀਕਾਰ ਕਰ ਲਈ।...

‘ਸਹੁਰਿਆਂ ਦਾ ਪਿੰਡ ਆ ਗਿਆ’ 23 ਨੂੰ ਜ਼ੀ5 ’ਤੇ ਹੋਵੇਗੀ ਰਿਲੀਜ਼

ਮੁੰਬਈ: ਹਾਲ ਹੀ ਵਿੱਚ ਆਦਾਕਾਰ ਅਕਸ਼ੈ ਕੁਮਾਰ ਨਾਲ ਫਿਲਮ 'ਕਟਪੁਤਲੀ' ਵਿੱਚ ਨਜ਼ਰ ਆਈ ਅਦਾਕਾਰਾ ਸਰਗੁਣ ਮਹਿਤਾ ਨੇ ਆਪਣੀ ਪੰਜਾਬੀ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਬਾਰੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਹ ਇੱਕ ਪਰਿਵਾਰਕ ਫਿਲਮ ਹੈ, ਜਿਸ ਵਿੱਚ...

ਪਿੰਡ ਘੋਲੀਆ ਦਾ ਨੌਜਵਾਨ ਕੈਨੇਡਾ ਹਾਦਸੇ ’ਚ ਹਲਾਕ

ਪੱਤਰ ਪ੍ਰੇਰਕਨਿਹਾਲ ਸਿੰਘ ਵਾਲਾ/ਮੋਗਾ, 29 ਅਗਸਤ ਬ੍ਰਿਟਿਸ਼ ਕੋਲੰਬੀਆ ਵਿੱਚ ਹੋਏ ਹਾਦਸੇ ਵਿੱਚ ਟਰੱਕ ਨੂੰ ਅੱਗ ਲੱਗਣ ਕਾਰਨ ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆ ਖੁਰਦ ਦੇ ਜਗਸੀਰ ਸਿੰਘ ਸੋਨੀ ਦੀ ਮੌਤ ਹੋ ਗਈ। ਜਗਸੀਰ ਸਿੰਘ ਉਰਫ਼ ਸੋਨੀ (28) ਪੁੱਤਰ ਕੁਲਵੰਤ ਸਿੰਘ...

ਪੱਛਮੀ ਬੰਗਾਲ ਹਿੰਸਾ: ਸੀਬੀਆਈ ਦੀ 20 ਮੈਂਬਰੀ ਟੀਮ ਬੀਰਭੂਮ ਦੇ ਪਿੰਡ ਪੁੱਜੀ

ਰਾਮਪੁਰਹਾਟ (ਪੱਛਮੀ ਬੰਗਾਲ), 26 ਮਾਰਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਟੀਮ ਅੱਜ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਬੋਗਾਤੂਈ ਪਿੰਡ ਪਹੁੰਚੀ ਅਤੇ ਹਿੰਸਕ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ, ਜਿਸ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਸੀ। 21...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img