12.4 C
Alba Iulia
Thursday, April 25, 2024

ਪਰਸਕਰ

ਅਸੀਂ ਆਪਣੇ ਤਮਗੇ ਤੇ ਪੁਰਸਕਾਰ ਮੋੜ ਦਿਆਂਗੇ, ਐਨੀ ਬੇਇੱਜ਼ਤੀ ਤੋਂ ਬਾਅਦ ਇਨ੍ਹਾਂ ਦੀ ਕੋਈ ਤੁੱਕ ਨਹੀਂ ਰਹੀ: ਬਜਰੰਗ

ਨਵੀਂ ਦਿੱਲੀ, 4 ਮਈ ਦਿੱਲੀ ਪੁਲੀਸ ਦੇ ਦੁਰਵਿਵਹਾਰ ਤੋਂ ਦੁਖੀ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਸਰਕਾਰ ਨੂੰ ਆਪਣੇ ਤਮਗੇ ਅਤੇ ਪੁਰਸਕਾਰ ਵਾਪਸ ਕਰਨ ਦੀ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਜੇ ਉਨ੍ਹਾਂ ਨੂੰ ਜਿਸ ਤਰ੍ਹਾਂ ਬੇਇਜ਼ੱਤ ਕੀਤਾ ਜਾ...

ਮਹਾਰਾਸ਼ਟਰ ਭੂਸ਼ਣ ਪੁਰਸਕਾਰ ਸਮਾਗਮ ਦੌਰਾਨ ਲੂ ਲੱਗਣ ਕਾਰਨ 12 ਮੌਤਾਂ ਤੇ 20 ਹਸਪਤਾਲ ’ਚ ਭਰਤੀ

ਠਾਣੇ (ਮਹਾਰਾਸ਼ਟਰ), 17 ਅਪਰੈਲ ਨਵੀ ਮੁੰਬਈ ਵਿੱਚ ਕਰਵਾਏ 'ਮਹਾਰਾਸ਼ਟਰ ਭੂਸ਼ਣ' ਪੁਰਸਕਾਰ ਸਮਾਰੋਹ ਦੌਰਾਨ ਲੂ ਲੱਗਣ ਕਾਰਨ ਬਿਮਾਰ ਹੋਏ 20 ਵਿਅਕਤੀ ਹਸਪਤਾਲ 'ਚ ਭਰਤੀ ਹਨ। ਸਮਾਗਮ ਦੌਰਾਨ ਭਿਆਨਕ ਗਰਮੀ ਦੀ ਲਪੇਟ 'ਚ ਆਉਣ ਨਾਲ ਘੱਟੋ-ਘੱਟ 12 ਵਿਅਕਤੀਆਂ ਦੀ ਮੌਤ ਹੋ...

ਆਸਕਰ ਪੁਰਸਕਾਰ ਨਾਲ ਮੁੰਬਈ ਪੁੱਜੀ ਗੁਨੀਤ ਮੋਂਗਾ ਦਾ ਸ਼ਾਨਦਾਰ ਸਵਾਗਤ

ਮੁੰਬਈ, 17 ਮਾਰਚ ਆਸਕਰ ਟਰਾਫੀ ਨਾਲ ਉੱਘੀ ਫਿਲਮ ਨਿਰਮਾਤਾ ਗੁਨੀਤ ਮੋਂਗਾ ਅੱਜ ਤੜਕੇ ਮੁੰਬਈ ਹਵਾਈ ਅੱਡੇ 'ਤੇ ਪੁੱਜੀ ਤੇ ਇਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਡਾਕੂਮੈਂਟਰੀ ਲਘੂ ਫਿਲਮ ਦਿ ਐਲੀਫੈਂਟ ਵਿਸਪਰਰਜ਼ ਲਈ ਆਸਕਰ ਜਿੱਤਣ ਵਾਲੀ ਮੋਂਗਾ ਜਿਵੇਂ ਹੀ...

ਭਾਰਤ ਦੀ ‘ਦਿ ਐਲੀਫੈਂਟ ਵਿਸਪਰਜ਼’ ਨੇ ਜਿੱਤਿਆ ਸਰਵੋਤਮ ਡਾਕੂਮੈਂਟਰੀ ਆਸਕਰ ਪੁਰਸਕਾਰ

ਲਾਸ ਏਂਜਲਸ (ਅਮਰੀਕਾ), 13 ਮਾਰਚ ਤਾਮਿਲ ਭਾਸ਼ਾ ਦੀ ਦਸਤਾਵੇਜ਼ੀ ਫਿਲਮ 'ਦਿ ਐਲੀਫੈਂਟ ਵਿਸਪਰਜ਼' ਨੇ 'ਡਾਕੂਮੈਂਟਰੀ ਸ਼ਾਰਟ ਸਬਜੈੱਕਟ' ਸ਼੍ਰੇਣੀ ਵਿੱਚ ਭਾਰਤ ਦਾ ਪਹਿਲਾ ਆਸਕਰ ਜਿੱਤਿਆ ਹੈ। ਓਟੀਟੀ ਪਲੇਟਫਾਰਮ 'ਨੈੱਟਫਲਿਕਸ' ਦੀ ਇਹ ਦਸਤਾਵੇਜ਼ੀ ਦਾ ਨਿਰਦੇਸ਼ਨ ਕਾਰਤਿਕੀ ਗੋਂਸਾਲਵੇਜ਼ ਨੇ ਕੀਤਾ ਹੈ। ਕਾਰਤੀਕੀ...

ਆਸਕਰ ਪੁਰਸਕਾਰਾਂ ’ਤੇ ਐਵਰੀਥਿੰਗ ਐਵਰੀਵੇਅਰ ਆਲ ਐੱਟ ਵਨਸ’ ਨੇ ਹੂੰਝਾ ਫੇਰਿਆ

ਲਾਸ ਏਂਜਲਸ (ਅਮਰੀਕਾ), 13 ਮਾਰਚ ਇਸ ਸਾਲ ਆਸਕਰ ਐਵਾਰਡਜ਼ 'ਤੇ 'ਐਵਰੀਥਿੰਗ ਐਵਰੀਵੇਅਰ ਆਲ ਐੱਟ ਵਨਸ' ਦਾ ਦਬਦਬਾ ਰਿਹਾ। ਸਰਵੋਤਮ ਫਿਲਮ ਜਿੱਤਣ ਤੋਂ ਇਲਾਵਾ ਇਸ ਲਈ ਡੇਨੀਅਲ ਕਵਾਨ ਅਤੇ ਡੈਨੀਅਲ ਸਕੈਨਰਟ ਨੂੰ ਸਰਵੋਤਮ ਨਿਰਦੇਸ਼ਕ ਚੁਣਿਆ ਗਿਆ ਅਤੇ ਫਿਲਮ ਦੀ ਅਭਿਨੇਤਰੀ...

ਮੈਸੀ ਨੂੰ ਮਿਲਿਆ ਸਰਵੋਤਮ ਫੀਫਾ ਖਿਡਾਰੀ 2022 ਪੁਰਸਕਾਰ

ਪੈਰਿਸ, 28 ਫਰਵਰੀ ਅਰਜਨਟੀਨਾ ਦੇ ਲਿਓਨੇਲ ਮੈਸੀ ਨੇ ਇੱਥੇ ਸਰਵੋਤਮ ਫੀਫਾ ਪੁਰਸ਼ ਖਿਡਾਰੀ ਪੁਰਸਕਾਰ 2022 ਜਿੱਤ ਲਿਆ। ਇਹ ਦੂਜੀ ਵਾਰ ਹੈ ਜਦੋਂ ਮੈਸੀ ਨੇ ਇਹ ਪੁਰਸਕਾਰ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੇ 2019 ਵਿੱਚ ਪਹਿਲੀ ਵਾਰ ਇਹ...

ਸਕੈਲੋਨੀ, ਐਂਸੇਲੋਟੀ ਤੇ ਗਾਰਡਿਓਲਾ ਫੀਫਾ ਕੋਚ ਪੁਰਸਕਾਰ ਲਈ ਨਾਮਜ਼ਦ

ਜ਼ਿਊਰਿਖ, 10 ਫਰਵਰੀ ਲਿਓਨੈੱਲ ਸਕੈਲੋਨੀ, ਕਾਰਲੋ ਐਂਸੇਲੋਟੀ ਤੇ ਪੈਪ ਗਾਰਡਿਓਲਾ ਨੂੰ ਫੀਫਾ ਦੇ 'ਸਰਵੋਤਮ ਕੋਚ' ਪੁਰਸਕਾਰ ਲਈ ਸ਼ਾਰਟਲਿਸਟ ਕੀਤਾ ਗਿਆ ਹੈ ਜਦਕਿ ਵਿਸ਼ਵ ਕੱਪ ਵਿੱਚ ਸੈਮੀ ਫਾਈਨਲ ਤੱਕ ਪਹੁੰਚੀ ਮੋਰੱਕੋ ਦੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਵਾਲਿਦ ਰੈਗਰਾਗੁਈ...

ਸ਼ੁਭਮਨ ਮਹੀਨੇ ਦੇ ਸਰਵੋਤਮ ਕ੍ਰਿਕਟ ਪੁਰਸਕਾਰ ਲਈ ਨਾਮਜ਼ਦ

ਦੁਬਈ: ਭਾਰਤੀ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਅੱਜ ਆਈਸੀਸੀ ਵੱਲੋਂ ਮਹੀਨੇ ਦੇ ਸਰਵੋਤਮ ਕ੍ਰਿਕਟਰ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡੇਵੋਨ ਕਾਨਵੇਅ ਪੁਰਸਕਾਰ ਦੀ ਦੌੜ ਵਿੱਚ ਤੀਸਰਾ ਖਿਡਾਰੀ...

ਰਿੱਕੀ ਕੇਜ ਵੱਲੋਂ ਤੀਜਾ ਗ੍ਰੈਮੀ ਪੁਰਸਕਾਰ ਭਾਰਤ ਨੂੰ ਸਮਰਪਿਤ

ਲਾਸ ਏਂਜਲਸ: ਬੰਗਲੂਰੂ ਮੂਲ ਦੇ ਸੰਗੀਤਕਾਰ ਰਿੱਕੀ ਕੇਜ ਨੇ ਐਲਬਮ 'ਡਿਵਾਈਨ ਟਾਈਡਸ' ਲਈ ਤੀਜਾ ਗ੍ਰੈਮੀ ਪੁਰਸਕਾਰ ਜਿੱਤਿਆ ਹੈ। ਕੇਜ ਨੇ ਇਹ ਪੁਰਸਕਾਰ ਆਪਣੇ ਮੁਲਕ ਭਾਰਤ ਨੂੰ ਸਮਰਪਿਤ ਕੀਤਾ ਹੈ। ਅਮਰੀਕਾ ਵਿੱਚ ਪੈਦਾ ਹੋਏ ਸੰਗੀਤਕਾਰ ਨੇ ਬ੍ਰਿਟਿਸ਼ ਰੌਕ ਬੈਂਡ...

ਸੀਸੀਏ-2023 : ਆਰਆਰਆਰ ਨੂੰ ਸਰਵੋਤਮ ਵਿਦੇਸ਼ੀ ਭਾਸ਼ਾ ਦੀ ਫਿਲਮ ਤੇ ਨਾਟੂ-ਨਾਟੂ ਨੂੰ ਸਰਵੋਤਮ ਗੀਤ ਪੁਰਸਕਾਰ

ਲਾਸ ਏਂਜਲਸ (ਅਮਰੀਕਾ), 16 ਜਨਵਰੀ ਫਿਲਮ ਨਿਰਮਾਤਾ ਐੱਸਐੱਸ ਰਾਜਾਮੌਲੀ ਦੀ ਆਰਆਰਆਰ ਨੇ ਵਿਸ਼ਵ ਮੰਚ 'ਤੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਦਿਆਂ ਕ੍ਰਿਟਿਕਸ ਚੁਆਇਸ ਅਵਾਰਡਸ (ਸੀਸੀਏ) ਵਿੱਚ ਸਰਬੋਤਮ ਵਿਦੇਸ਼ੀ ਭਾਸ਼ਾ ਦੀ ਫਿਲਮ ਅਤੇ ਨਾਟੂ ਨਾਟੂ ਲਈ ਸਰਵੋਤਮ ਗੀਤ ਪੁਰਸਕਾਰ ਜਿੱਤਿਆ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img