12.4 C
Alba Iulia
Thursday, April 25, 2024

ਬਡਮਟਨ

ਬੈਡਮਿੰਟਨ: ਮਲੇਸ਼ੀਆ ਮਾਸਟਰਜ਼ ’ਚ ਮਾਲਵਿਕਾ ਤੇ ਅਸ਼ਮਿਤਾ ਵੱਲੋਂ ਜਿੱਤਾਂ ਦਰਜ

ਕੁਆਲਾਲੰਪੁਰ: ਭਾਰਤੀ ਸ਼ਟਲਰ ਮਾਲਵਿਕਾ ਬੰਸੋੜ ਤੇ ਅਸ਼ਮਿਤਾ ਚਲੀਹਾ ਨੇ ਅੱਜ ਇੱਥੇ ਮਲੇਸ਼ੀਆ ਮਾਸਟਰਜ਼ ਸੁਪਰ 500 ਟੂਰਨਾਮੈਂਟ ਦੇ ਕੁਆਲੀਫਿਕੇਸ਼ਨ ਦੌਰ 'ਚ ਜਿੱਤਾਂ ਦਰਜ ਕਰਕੇ ਮਹਿਲਾ ਸਿੰਗਲਜ਼ ਦੇ ਮੁੱਖ ਗੇੜ 'ਚ ਆਪਣੀ ਥਾਂ ਬਣਾ ਲਈ ਹੈ। 42ਵਾਂ ਦਰਜਾ ਹਾਸਲ ਮਾਲਵਿਕਾ...

ਬੈਡਮਿੰਟਨ: ਭਾਰਤ ਸੁਦੀਰਮਨ ਕੱਪ ’ਚੋਂ ਬਾਹਰ

ਸੁਜ਼ੂ, 15 ਮਈ ਭਾਰਤ ਅੱਜ ਇਥੇ ਮਿਕਸਡ ਟੀਮ ਚੈਂਪੀਅਨਸ਼ਿਪ ਦੇ ਗਰੁੱਪ ਸੀ ਦੇ ਆਪਣੇ ਦੂਜੇ ਮੁਕਾਬਲੇ ਵਿੱਚ ਮਲੇਸ਼ੀਆ ਕੋਲੋਂ ਹਾਰ ਕੇ ਸੁਦੀਰਮਨ ਕੱਪ ਬੈਡਮਿੰਟਨ ਟੂਰਨਾਮੈਂਟ 'ਚੋਂ ਬਾਹਰ ਹੋ ਗਿਆ। ਭਾਰਤੀ ਸ਼ਟਲਰ ਕਿਦਾਂਬੀ ਸ੍ਰੀਕਾਂਤ ਤੇ ਪੀ.ਵੀ.ਸਿੰਧੂ ਦੀ ਸਟਾਰ ਜੋੜੀ ਆਸ...

ਬੈਡਮਿੰਟਨ: ਏਸ਼ਿਆਈ ਖੇਡਾਂ ਲਈ ਟਰਾਇਲ 4 ਤੋਂ

ਨਵੀਂ ਦਿੱਲੀ: ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬੀਏਆਈ) ਨੇ ਅਗਾਮੀ ਏਸ਼ਿਆਈ ਖੇਡਾਂ ਲਈ ਟੀਮ ਦੀ ਚੋਣ ਕਰਨ ਵਾਸਤੇ 4 ਤੋਂ 7 ਮਈ ਤੱਕ ਚੋਣ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਹੈ। ਪਹਿਲਾਂ ਇਹ ਖੇਡਾਂ ਪਿਛਲੇ ਸਾਲ ਸਤੰਬਰ ਵਿੱਚ ਕਰਵਾਈਆਂ ਜਾਣੀਆਂ ਸਨ...

ਬੈਡਮਿੰਟਨ: ਪ੍ਰਿਯਾਂਸ਼ੂ ਨੇ ਓਰਲੀਨਜ਼ ਮਾਸਟਰਜ਼ ਦਾ ਖਿਤਾਬ ਜਿੱਤਿਆ

ਓਰਲੀਨਜ਼: ਭਾਰਤ ਦੇ ਪ੍ਰਿਯਾਂਸ਼ੂ ਰਜਾਵਤ ਨੇ ਅੱਜ ਇੱਥੇ ਰੋਮਾਂਚਕ ਫਾਈਨਲ ਵਿੱਚ ਡੈਨਮਾਰਕ ਦੇ ਮੈਗਨਸ ਜੋਹਨਸਨ ਨੂੰ ਤਿੰਨ ਗੇਮਾਂ ਵਿੱਚ ਹਰਾ ਕੇ ਓਰਲੀਨਜ਼ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦਾ ਖ਼ਿਤਾਬ ਜਿੱਤ ਲਿਆ ਹੈ। ਥਾਮਸ ਕੱਪ 2022 ਜਿੱਤਣ ਵਾਲੀ...

ਬੈਡਮਿੰਟਨ: ਸਿੰਧੂ ਸਿਖਰਲੀਆਂ ਦਸ ਖਿਡਾਰਨਾਂ ’ਚੋਂ ਬਾਹਰ

ਨਵੀਂ ਦਿੱਲੀ: ਭਾਰਤੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰੰਧੂ ਵਿਸ਼ਵ ਬੈਡਮਿੰਟਨ ਫੈਡਰੇਸ਼ਨ (ਬੀਡਬਲਿਊਐੱਫ) ਵੱਲੋਂ ਅੱਜ ਜਾਰੀ ਦਰਜਾਬੰਦੀ ਵਿੱਚ ਸਿਖਰਲੀਆਂ 10 ਖਿਡਾਰਨਾਂ ਵਿੱਚੋਂ ਬਾਹਰ ਹੋ ਗਈ ਹੈ। ਉਹ ਪਿਛਲੇ ਹਫ਼ਤੇ ਮਹਿਲਾ ਸਿੰਗਲਜ਼ ਵਰਗ 'ਚ ਆਪਣਾ ਸਵਿਸ ਓਪਨ ਖ਼ਿਤਾਬ ਬਚਾਉਣ 'ਚ ਨਾਕਾਮ...

ਬੈਡਮਿੰਟਨ: ਪ੍ਰਨੌਏ ਆਲ ਇੰਗਲੈਂਡ ਟੂਰਨਾਮੈਂਟ ਦੇ ਦੂਜੇ ਗੇੜ ’ਚ

ਬਰਮਿੰਘਮ: ਭਾਰਤ ਦਾ ਐੱਚ.ਐੱਸ. ਪ੍ਰਨੌਏ ਅੱਜ ਇੱਥੇ ਸਖਤ ਮੁਕਾਬਲੇ 'ਚ ਚੀਨੀ ਤਾਇਪੈ ਦੇ ਜ਼ੂ ਵੇਈ ਵੈਂਗ ਨੂੰ ਹਰਾ ਕੇ ਆਲ ਇੰਗਲੈਂਡ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ 'ਚ ਪਹੁੰਚ ਗਿਆ ਹੈ। ਦੁਨੀਆ ਦੇ 9ਵੇਂ ਨੰਬਰ ਦੇ ਭਾਰਤੀ ਖਿਡਾਰੀ ਪ੍ਰਨੌਏ...

ਬੈਡਮਿੰਟਨ ਚੈਂਪੀਅਨਸ਼ਿਪ: ਸੰਜੀਵ ਕੁਮਾਰ ਨੇ ਜਿੱਤੇ ਗੋਲਡ ਮੈਡਲ

ਧੂਰੀ: ਇੰਡੀਅਨ ਆਇਲ ਪੰਜਾਬ ਸਟੇਟ ਮਾਸਟਰਜ਼ ਬੈਡਮਿੰਟਨ ਚੈਂਪੀਅਨਸ਼ਿਪ 2023 ਵਿੱਚ ਸੰਜੀਵ ਕੁਮਾਰ ਨੇ ਸਿੰਗਲ , ਡਬਲ ਅਤੇ ਮਿਕਸਡ ਡਬਲ ਵਿੱਚ ਸੋਨੇ ਦੇ ਤਗਮੇ ਜਿੱਤ ਕੇ ਧੂਰੀ ਦਾ ਨਾਂ ਚਮਕਾਇਆ ਹੈ। ਚੈਂਪੀਅਨਸ਼ਿਪ ਜਿੱਤਣ ਉਪਰੰਤ ਧੂਰੀ ਪਹੁੰਚਣ 'ਤੇ ਸੰਜੀਵ ਕੁਮਾਰ...

ਬੈਡਮਿੰਟਨ: ਜੂਨੀਅਰ ਟੂਰਨਾਮੈਂਟਾਂ ’ਚ ਮਹਿਲਾ ਟੀਮ ਦੀ ਅਗਵਾਈ ਕਰੇਗੀ ਰਕਸ਼ਿਤਾ

ਨਵੀਂ ਦਿੱਲੀ: ਬੈਡਮਿੰਟਨ ਖਿਡਾਰੀ ਮਨਰਾਜ ਸਿੰਘ ਅਤੇ ਰਕਸ਼ਿਤਾ ਸ੍ਰੀ ਐੱਸ ਅਗਲੇ ਮਹੀਨੇ ਡੱਚ (ਨੈਦਰਲੈਂਡਜ਼) ਜੂਨੀਅਰ ਅਤੇ ਜਰਮਨ ਜੂਨੀਅਰ ਕੌਮਾਂਤਰੀ ਟੂਰਨਾਮੈਂਟ ਵਿੱਚ 19 ਮੈਂਬਰੀ ਭਾਰਤੀ ਦਲ ਦੀ ਅਗਵਾਈ ਕਰਨਗੇ। ਡੱਚ ਜੂਨੀਅਰ ਕੌਮਾਂਤਰੀ ਟੂਰਨਾਮੈਂਟ ਪਹਿਲੀ ਮਾਰਚ ਤੋਂ ਹਰਲਮ ਵਿੱਚ ਜਦਕਿ...

ਬੈਡਮਿੰਟਨ: ਸਾਤਵਿਕ-ਚਿਰਾਗ ਦੀ ਜੋੜੀ ਥਾਈਲੈਂਡ ਓਪਨ ’ਚ ਹਿੱਸਾ ਨਹੀਂ ਲਵੇਗੀ

ਬੈਂਕਾਕ: ਸਾਤਵਿਕਸਾਈਰਾਜ ਰੰਕੀਰੈਡੀ ਦੇ ਸੱਟ ਤੋਂ ਪੂਰੀ ਤਰ੍ਹਾਂ ਨਾ ਉਭਰਨ ਕਾਰਨ ਸਾਤਵਿਕ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਥਾਈਲੈਂਡ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕੇਗੀ। ਇਸੇ ਤਰ੍ਹਾਂ ਸਾਇਨਾ ਨੇਹਵਾਲ ਅਤੇ ਮਾਲਵਿਕਾ ਬੰਸੋਡ ਨੇ ਵੀ ਟੂਰਨਾਮੈਂਟ...

ਇੰਡੀਆ ਓਪਨ ਬੈਡਮਿੰਟਨ: ਕੁਨਲਾਵੁਤ ਅਤੇ ਸਿਅੰਗ ਨੇ ਜਿੱਤੇ ਖ਼ਿਤਾਬ

ਨਵੀਂ ਦਿੱਲੀ: ਥਾਈਲੈਂਡ ਦੇ ਕੁਨਲਾਵੁਤ ਵਿਤਿਦਸਰਣ ਅਤੇ ਕੋਰੀਆ ਦੀ ਅਲ ਸਿਅੰਗ ਨੇ ਇਥੇ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਹੈ। ਉਹ ਆਪਣੇ ਆਪਣੇ ਵਰਗਾਂ 'ਚ ਦੋ ਵਾਰ ਦੇ ਵਿਸ਼ਵ ਚੈਂਪੀਅਨਾਂ ਨੂੰ ਹਰਾ ਕੇ ਪੁਰਸ਼ ਅਤੇ ਮਹਿਲਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img