12.4 C
Alba Iulia
Friday, March 29, 2024

ਬਰਡ

ਸੈਂਸਰ ਬੋਰਡ ਨੇ ਪਠਾਨ ਫਿਲਮ ਤੇ ਇਸ ਦੇ ਗੀਤਾਂ ’ਚ ਫੇਰ-ਬਦਲ ਕਰਨ ਲਈ ਕਿਹਾ

ਮੁੰਬਈ, 29 ਦਸੰਬਰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਦੇ ਚੇਅਰਮੈਨ ਪ੍ਰਸੂਨ ਜੋਸ਼ੀ ਨੇ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਸਟਾਰਰ ਫਿਲਮ 'ਪਠਾਨ' ਦੇ ਨਿਰਮਾਤਾਵਾਂ ਨੂੰ ਫਿਲਮ ਤੇ ਇਸ ਦੇ ਗੀਤਾਂ ਸਮੇਤ ਫੇਰਬਦਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਜੋਸ਼ੀ ਨੇ...

ਰੋਜਰ ਬਿੰਨੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਨਵੇਂ ਪ੍ਰਧਾਨ ਚੁਣੇ

ਮੁੰਬਈ, 18 ਅਕਤੂਬਰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਗੇਂਦਬਾਜ਼ ਰੋਜਰ ਬਿੰਨੀ ਨੂੰ ਅੱਜ ਇਥੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਉਨ੍ਹਾਂ ਨੂੰ ਸੌਰਵ ਗਾਂਗੂਲੀ ਦੀ ਥਾਂ 36ਵਾਂ ਪ੍ਰਧਾਨ ਚੁਣਿਆ ਗਿਆ। 67 ਸਾਲ ਦੇ ਬਿੰਨੀ ਬੋਰਡ...

ਆਯੂਸ਼ਮਾਨ ਦੀ ‘ਡਾਕਟਰ ਜੀ’ ਨੂੰ ਸੈਂਸਰ ਬੋਰਡ ਤੋਂ ਮਿਲਿਆ ‘ੲੇ’ ਸਰਟੀਫਿਕੇਟ

ਮੁੰਬਈ: ਆਯੂਸ਼ਮਾਨ ਖੁਰਾਣਾ ਦੀ ਫਿਲਮ 'ਡਾਕਟਰ ਜੀ' ਨੂੰ ਸੈਂਸਰ ਬੋਰਡ ਵੱਲੋਂ 'ਏ' ਸਰਟੀਫਿਕੇਟ ਮਿਲਿਆ ਹੈ। ਫਿਲਮ ਨਿਰਮਾਤਾ ਇਸ ਗੱਲੋਂ ਖ਼ੁਸ਼ ਹਨ ਕਿ ਇਹ ਫਿਲਮ ਬਿਨਾਂ ਕੋਈ ਕੱਟ ਲੱਗਿਆਂ ਪਾਸ ਹੋ ਗਈ ਹੈ। ਇਸ ਫਿਲਮ ਵਿੱਚ ਆਯੂਸ਼ਮਾਨ ਗਾਇਨੀਕੋਲੋਜਿਸਟ ਦੀ...

ਰਿਸ਼ਭ ਪੰਤ ਉੱਤਰਾਖੰਡ ਦਾ ਬਰਾਂਡ ਅੰਬੈਸਡਰ ਨਾਮਜ਼ਦ

ਦੇਹਰਾਦੂਨ: ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕ੍ਰਿਕਟਰ ਰਿਸ਼ਭ ਪੰਤ ਨੂੰ ਸੂਬੇ ਦਾ ਬਰਾਂਡ ਅੰਬੈਸੇਡਰ ਨਾਮਜ਼ਦ ਕੀਤਾ ਹੈ। ਵਿਕਟਕੀਪਰ-ਬੱਲੇਬਾਜ਼ ਦਾ ਜਨਮ ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੇ ਰੁੜਕੀ ਵਿੱਚ ਹੋਇਆ ਸੀ। ਦਿੱਲੀ ਦੇ ਉੱਤਰਾਖੰਡ ਸਦਨ ਵਿੱਚ ਪੰਤ...

ਰਿਸ਼ਭ ਪੰਤ ਉੱਤਰਾਖੰਡ ਦੇ ਬ੍ਰਾਂਡ ਅੰਬੈਸਡਰ ਬਣੇ

ਦੇਹਰਾਦੂਨ (ਉਤਰਾਖੰਡ), 11 ਅਗਸਤ ਭਾਰਤੀ ਕਿ੍ਕਟਰ ਰਿਸ਼ਭ ਪੰਤ ਨੂੰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਉਤਰਾਖੰਡ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਮੁੱਖ ਮੰਤਰੀ ਨੇ ਪੰਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਦ੍ਰਿੜ੍ਹ ਇਰਾਦੇ ਅਤੇ...

ਰਾਸ਼ਟਰਪਤੀ ਚੋਣ: ਸੰਸਦੀ ਬੋਰਡ ਦੀ ਬੈਠਕ ਤੋਂ ਪਹਿਲਾਂ ਸ਼ਾਹ, ਰਾਜਨਾਥ ਤੇ ਨੱਢਾ ਵੱਲੋਂ ਨਾਇਡੂ ਨਾਲ ਮੁਲਾਕਾਤ

ਨਵੀਂ ਦਿੱਲੀ, 21 ਜੂਨ ਰਾਸ਼ਟਰਪਤੀ ਅਹੁਦੇ ਸਬੰਧੀ ਅੱਜ ਹੋਣ ਵਾਲੀ ਭਾਜਪਾ ਸੰਸਦੀ ਬੋਰਡ ਦੀ ਅਹਿਮ ਬੈਠਕ ਤੋਂ ਪਹਿਲਾਂ ਕੇਂਦਰੀ ਮੰਤਰੀਆਂ ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਪਾਰਟੀ ਪ੍ਰਧਾਨ ਜੇਪੀ ਨੱਢਾ ਨੇ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ। ਇਸ...

ਹਰਿਆਣਾ ਬੋਰਡ ਨੇ 10ਵੀਂ ਦੇ ਨਤੀਜੇ ਐਲਾਨੇ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 17 ਜੂਨ ਹਰਿਆਣਾ ਬੋਰਡ ਆਫ ਸਕੂਲ ਐਜੂਕੇਸ਼ਨ ਨੇ ਸ਼ੁੱਕਰਵਾਰ ਨੂੰ 10ਵੀਂ ਜਮਾਤ ਦੇ ਨਤੀਜੇ ਐਲਾਨੇ ਹਨ ਅਤੇ ਸੂਬੇ ਦੇ 73.18 ਫੀਸਦ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਸੇ ਦੌਰਾਨ ਭਿਵਾਨੀ ਜ਼ਿਲ੍ਹੇ ਦੇ ਪਿੰਡ ਇਸ਼ਵਰਵਾਲ ਦੀ...

ਸੀਬੀਐੱਸਈ ਵੱਲੋਂ ਅਗਲੇ ਸਾਲ ਤੋਂ 10ਵੀਂ ਤੇ 12ਵੀਂ ਦੀ ਬੋਰਡ ਪ੍ਰੀਖਿਆ ਪਹਿਲਾਂ ਵਾਂਗ ਸਾਲ ’ਚ ਇਕ ਵਾਰ ਲੈਣ ਦਾ ਫ਼ੈਸਲਾ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 15 ਅਪਰੈਲ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਅਗਲੇ ਸਾਲ ਤੋਂ 10ਵੀਂ ਤੇ 12ਵੀਂ ਦੀ ਪ੍ਰੀਖਿਆ ਇਕ ਟਰਮ 'ਚ ਕਰਵਾਈ ਜਾਵੇਗੀ। ਅਗਲੇ ਸੈਸ਼ਨ ਤੋਂ ਪ੍ਰੀਖਿਆ ਦੋ ਟਰਮਾਂ ਵਿੱਚ ਨਹੀਂ ਹੋਵੇਗੀ। ਕਰੋਨਾ ਕਾਰਨ ਬੋਰਡ ਵੱਲੋਂ...

ਭਾਰਤੀ ਕ੍ਰਿਕਟ ਬੋਰਡ ਨੇ ਵਿਰਾਟ ਕੋਹਲੀ ਨੂੰ ਆਰਾਮ ਕਰਨ ਲਈ ਘਰ ਭੇਜਿਆ

ਨਵੀਂ ਦਿੱਲੀ, 19 ਫਰਵਰੀ ਸੀਨੀਅਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਬੀਸੀਸੀਆਈ ਨੇ ਭਾਰਤੀ ਟੀਮ ਦੇ ਬਾਇਓ ਬੱਬਲ ਤੋਂ ਦਸ ਦਿਨ ਦਾ ਬ੍ਰੇਕ ਦਿੱਤਾ ਹੈ ਅਤੇ ਉਹ ਕੋਲਕਾਤਾ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਤੀਜੇ ਟੀ-20 ਮੈਚ ਤੋਂ ਪਹਿਲਾਂ ਘਰ ਚਲਾ ਗਿਆ ਹੈ। ਕੋਹਲੀ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img