12.4 C
Alba Iulia
Thursday, October 31, 2024

Tiwana Radio Team

ਪਾਕਿਸਤਾਨ ਚ ਵੱਡੇ ਸਿੱਖ ਆਗੂ ਦਾ ਹੋਇਆ ਅਕਾਲ ਚਲਾਣਾ

ਪਾਕਿਸਤਾਨ ਚ ਵੱਡੇ ਸਿੱਖ ਆਗੂ ਦਾ ਹੋਇਆ ਅਕਾਲ ਚਲਾਣਾਪਾਕਿਸਤਾਨ ਚ ਵੱਡੇ ਸਿੱਖ ਆਗੂ ਦਾ ਹੋਇਆ ਅਕਾਲ ਚਲਾਣਾ ਰੀਅਲ ਅਸਟੇਟ ਅਪਡੇਟ | ਵਾਤਾਵਰਣ ਸਬੰਧੀ ਕੈਨੇਡਾ ਵੱਲੋ ਵੱਡਾ ਐਲਾਨ #lakhbirsinghrode #bhindrawale #viral #video #live https://youtu.be/pBcQLiFjPps The post ਪਾਕਿਸਤਾਨ ਚ ਵੱਡੇ ਸਿੱਖ ਆਗੂ ਦਾ ਹੋਇਆ...

ਕਨੇਡਾ ਦੇ ਸੂਬੇ ਓਨਟਾਰੀਓ ਦੀ ਲਿਬਰਲ ਆਗੂ ਬੋਨੀ ਕਰੋਂਬੀ ਚੁਣੀ ਗਈ

ਕਨੇਡਾ ਦੇ ਸੂਬੇ ਓਨਟਾਰੀਓ ਦੀ ਲਿਬਰਲ ਆਗੂ ਬੋਨੀ ਕਰੋਂਬੀ ਚੁਣੀ ਗਈਟੋਰਾਂਟੋ (ਬਲਜਿੰਦਰ ਸੇਖਾ ) ਅੱਜ ਓਨਟਾਰੀਓ ਸੂਬੇ ਦੀ ਲਿਬਰਲ ਪਾਰਟੀ ਸੂਬਾਈ ਲੀਡਰ ਦੀ ਚੋਣ ਦੇ ਤੀਜੇ ਗੇੜ ਦੇ ਸਖ਼ਤ ਮੁਕਾਬਲੇ ਵਿੱਚ ਓਨਟਾਰੀਓ ਲਿਬਰਲ ਪਾਰਟੀ ਦੇ ਆਗੂ ਵਜੋਂ ਬੀਬੀ...

ਕੱਪੜੇ ਚੋਰੀ ਕਰਨ ਵਾਲੇ ਦੋ ਭਾਰਤੀਆਂ ਨੂੰ ਜੇਲ੍ਹ

ਕੱਪੜੇ ਚੋਰੀ ਕਰਨ ਵਾਲੇ ਦੋ ਭਾਰਤੀਆਂ ਨੂੰ ਜੇਲ੍ਹਦੋ ਭਾਰਤੀ ਨਾਗਰਿਕਾਂ ਨੂੰ ਸਿੰਗਾਪੁਰ ਵਿਚ ਇਕ ਰਿਟੇਲ ਸਟੋਰ ਤੋਂ ਇਕ ਲੱਖ ਰੁਪਏ ਤੋਂ ਵੱਧ ਕੀਮਤ ਦੇ ਕੱਪੜੇ ਚੋਰੀ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਜੇਲ੍ਹ ਭੇਜ ਦਿੱਤਾ ਗਿਆ ਹੈ। ...

Entertainment News | ਐਨੀਮਲ ਫਿਲਮ ਨੇ ਕਮਾਈ ਕਰਨ ਦੇ ਤੋੜੇ ਰਿਕਾਰਡ

Entertainment News | ਐਨੀਮਲ ਫਿਲਮ ਨੇ ਕਮਾਈ ਕਰਨ ਦੇ ਤੋੜੇ ਰਿਕਾਰਡਫਿਲਮ ‘ਐਨੀਮਲ’ ਇਸ ਸਮੇਂ ਬਾਕਸ ਆਫਿਸ ‘ਤੇ ਸ਼ਾਨਦਾਰ ਕਮਾਈ ਕਰ ਰਹੀ ਹੈ। ਰਣਬੀਰ ਕਪੂਰ, ਬੌਬੀ ਦਿਓਲ, ਅਨਿਲ ਕਪੂਰ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫਿਲਮ ਨੇ ਪਹਿਲੇ ਦਿਨ ਕਈ ਫਿਲਮਾਂ...

ਨੇਪਾਲ ‘ਚ ਪਹਿਲਾ ਸਮਲਿੰਗੀ ਵਿਆਹ ਰਜਿਸਟਰਡ

ਨੇਪਾਲ ‘ਚ ਪਹਿਲਾ ਸਮਲਿੰਗੀ ਵਿਆਹ ਰਜਿਸਟਰਡਦੱਖਣੀ ਏਸ਼ੀਆਈ ਦੇਸ਼ ਨੇਪਾਲ ਦੀ ਸੁਪਰੀਮ ਕੋਰਟ ਨੇ ਪੰਜ ਮਹੀਨੇ ਪਹਿਲਾਂ ਸਮਲਿੰਗੀ ਵਿਆਹ ਨੂੰ ਕਾਨੂੰਨੀ ਘੋਸ਼ਿਤ ਕੀਤਾ ਸੀ। ਇਸ ਤੋਂ ਬਾਅਦ ਬੁੱਧਵਾਰ ਨੂੰ ਨੇਪਾਲ ‘ਚ ਪਹਿਲੀ ਵਾਰ ਅਜਿਹਾ ਵਿਆਹ ਰਸਮੀ ਤੌਰ ‘ਤੇ ਰਜਿਸਟਰਡ...

ਗਾਜ਼ਾ ਵਿੱਚ ਬੇਕਸੂਰ ਨਾਗਰਿਕਾਂ ਦੀ ਮੌਤ ਤੇ ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

ਗਾਜ਼ਾ ਵਿੱਚ ਬੇਕਸੂਰ ਨਾਗਰਿਕਾਂ ਦੀ ਮੌਤ ਤੇ ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾਵਾਸ਼ਿੰਗਟਨ, ਡੀ.ਸੀ, 4 ਦਸੰਬਰ (ਰਾਜ ਗੋਗਨਾ)-ਜੰਗਬੰਦੀ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ‘ਤੇ ਮੁੜ ਹਮਲੇ ਸ਼ੁਰੂ ਕਰ ਦਿੱਤੇ ਹਨ ਅਤੇ ਗਾਜ਼ਾ ‘ਚ ਮਰਨ...

ਬਲਵੰਤ ਸਿੰਘ ਰਾਜੋਆਣਾ ਨੂੰ ਨਹੀਂ ਮਿਲ ਸਕੇ ਅਕਾਲੀ

ਬਲਵੰਤ ਸਿੰਘ ਰਾਜੋਆਣਾ ਨੂੰ ਨਹੀਂ ਮਿਲ ਸਕੇ ਅਕਾਲੀਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਵਿਰਸਾ ਸਿੰਘ ਵਲਟੋਹਾ ਪਟਿਆਲਾ ਜੇਲ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਪਹੁੰਚੇ ਸਨ ਪਰ ਜੇਲ੍ਹ ਪ੍ਰਸ਼ਾਸਨ ਨੇ ਇਹਨਾਂ ਨੂੰ ਬਾਹਰ ਹੀ ਰੋਕ ਲਿਆ। ਜੇਲ...

ਪੀਲ ਪੁਲਿਸ ਭਾਲਦੀ ਫਿਰਦੀ ਚਾਰ ਪੰਜਾਬੀ ਨੌਜਵਾਨਾਂ ਨੂੰ

ਪੀਲ ਪੁਲਿਸ ਭਾਲਦੀ ਫਿਰਦੀ ਚਾਰ ਪੰਜਾਬੀ ਨੌਜਵਾਨਾਂ ਨੂੰਪੀਲ ਪੁਲਿਸ ਵੱਲੋਂ ਚਾਰ ਪੰਜਾਬੀ ਨੌਜਵਾਨਾਂ ਦੀ ਭਾਲ਼ ਕੀਤੀ ਜਾ ਰਹੀ ਹੈ। ਬਰੈਂਪਟਨ ਵਿੱਚ ਬੀਤੀ 8 ਸਤੰਬਰ ਨੂੰ ਇੱਕ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ। ਜਾਨਲੇਵਾ ਹਮਲਾ ਕਰਨ ਦੇ...

ਆਬਕਾਰੀ ਨੀਤੀ ਮਾਮਲਾ: ਸੰਜੇ ਸਿੰਘ ਦੀ ਸੁਣਵਾਈ 6 ਦਸੰਬਰ ਨੂੰ

ਆਬਕਾਰੀ ਨੀਤੀ ਮਾਮਲਾ: ਸੰਜੇ ਸਿੰਘ ਦੀ ਸੁਣਵਾਈ 6 ਦਸੰਬਰ ਨੂੰਈ.ਡੀ. ਨੇ ਦਿੱਲੀ ਆਬਕਾਰੀ ਨੀਤੀ ਕੇਸ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿਚ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੰਜੇ ਸਿੰਘ ਵਿਰੁੱਧ ਅੱਜ ਇਕ ਸਪਲੀਮੈਂਟਰੀ ਇਸਤਗਾਸਾ ਸ਼ਿਕਾਇਤ (ਚਾਰਜਸ਼ੀਟ) ਦਾਇਰ ਕੀਤੀ...

ਮੀਂਹ ਕਾਰਨ ਓਵਰਫਲੋ ਹੋਇਆ ਡੈਮ

ਮੀਂਹ ਕਾਰਨ ਓਵਰਫਲੋ ਹੋਇਆ ਡੈਮਮਦੁਰਾਈ ਵਿੱਚ ਪੈ ਰਹੇ ਲਗਾਤਾਰ ਮੀਂਹ ਕਾਰਨ ਸਤਿਆਰ ਡੈਮ ਆਪਣੀ ਪੂਰੀ ਸਮਰੱਥਾ ‘ਤੇ ਪਹੁੰਚਣ ਤੋਂ ਬਾਅਦ ਓਵਰਫਲੋ ਹੋ ਗਿਆ ਹੈ।The post ਮੀਂਹ ਕਾਰਨ ਓਵਰਫਲੋ ਹੋਇਆ ਡੈਮ first appeared on Ontario Punjabi News. News Source link

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img