12.4 C
Alba Iulia
Friday, May 10, 2024

ਮਨੋਰੰਜਨ

ਸੋਸ਼ਲ ਮੀਡੀਆ ਬਾਰੇ ਏਐੱਸਸੀਆਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿੱਚ ਰਣਵੀਰ ਸਿੰਘ ਤੇ ਜੈਕਲੀਨ ਸ਼ਾਮਲ

ਮੁੰਬਈ, 27 ਜਨਵਰੀ ਅਭਿਨੇਤਾ ਰਣਵੀਰ ਸਿੰਘ ਅਤੇ ਅਭਿਨੇਤਰੀ ਜੈਕਲੀਨ ਫਰਨਾਂਡੇਜ਼ ਨੂੰ ਉਨ੍ਹਾਂ ਲੋਕਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ, ਜੋ ਸੋਸ਼ਲ ਮੀਡੀਆ ਨੂੰ ਲੈ ਕੇ ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ ਇੰਡੀਆ (ਏਐੱਸਸੀਆਈ) ਵੱਲੋਂ ਤੈਅ ਦਿਸ਼ਾ-ਨਿਰਦੇਸ਼ਾਂ ਦੀ ਲਗਾਤਾਰ ਉਲੰਘਣਾ ਕਰਦੇ...

ਅਨਿਲ ਕਪੂਰ ਨੇ ‘ਰੇਸ 2’ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ

ਮੁੰਬਈ: ਅਨਿਲ ਕਪੂਰ ਦੀ ਫ਼ਿਲਮ 'ਰੇਸ 2' ਨੇ ਹਿੰਦੀ ਸਿਨੇਮਾ 'ਚ ਨੌਂ ਸਾਲ ਪੂਰੇ ਕਰ ਲਏ ਹਨ। ਅਦਾਕਾਰ ਦਾ ਕਹਿਣਾ ਹੈ ਕਿ ਨੌਂ ਸਾਲਾਂ ਬਾਅਦ ਇਸ ਫਿਲਮ ਦੀ ਸ਼ੂਟਿੰਗ ਦੀਆਂ ਹਾਸੇ-ਠੱਠੇ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। 'ਰੇਸ...

ਰਾਜਕੁਮਾਰ ਰਾਓ ਤੇ ਭੂਮੀ ਦੀ ‘ਬਧਾਈ ਦੋ’ ਦਾ ਪੋਸਟਰ ਰਿਲੀਜ਼

ਮੁੰਬਈ: ਅਦਾਕਾਰ ਰਾਜਕੁਮਾਰ ਰਾਓ ਅਤੇ ਭੂਮੀ ਪੇਡਨੇਕਰ ਦੀ ਆਉਣ ਵਾਲੀ ਫਿਲਮ 'ਬਧਾਈ ਦੋ' ਦਾ ਟੀਜ਼ਰ ਪੋਸਟਰ ਅੱਜ ਰਿਲੀਜ਼ ਹੋ ਗਿਆ ਹੈ। ਪੋਸਟਰ ਵਿੱਚ ਰਾਜਕੁਮਾਰ ਰਾਓ ਪੁਲੀਸ ਦੀ ਵਰਦੀ ਵਿੱਚ ਲਾੜੇ ਵਜੋਂ ਅਤੇ ਭੂਮੀ ਪੀਟੀ ਅਧਿਆਪਕ ਦੇ ਪਹਿਰਾਵੇ ਵਿੱਚ...

ਚੀਨੂੰ ਨੇ ਆਜ਼ਾਦੀ ਘੁਲਾਟੀਆਂ ਨੂੰ ਦਿੱਤੀ ਸ਼ਰਧਾਂਜਲੀ

ਚੇਨੱਈ: ਤਾਮਿਲ ਵਿੱਚ 'ਕਰੂੰਗਲੀ' ਅਤੇ 'ਨਾਨ ਸਿਗਾਪੂ ਮਨੀਤਨ' ਅਤੇ ਤੇਲਗੂ ਦੀ 'ਰਾਜੂ ਗਰੀ ਗਦੀ' ਤੇ 'ਮੰਤਰਾ 2' ਲਈ ਜਾਣੇ ਜਾਂਦੇ ਅਦਾਕਾਰ ਚੇਤਨ ਚੀਨੂੰ ਨੇ ਆਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਫੋਟੋ ਸ਼ੂਟ ਕਰਵਾਇਆ। ਉਸ ਨੇ ਇਹ ਫੋਟੋਸ਼ੂਟ 12 ਆਜ਼ਾਦੀ ਘੁਲਾਟੀਆਂ...

ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਮਾਤਾ-ਪਿਤਾ ਬਣੇ

ਲਾਸ ਏਂਜਲਸ, 22 ਜਨਵਰੀ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਅਤੇ ਅਮਰੀਕੀ ਗਾਇਕ ਨਿਕ ਜੋਨਸ ਸਰੋਗੇਸੀ ਰਾਹੀਂ ਮਾਤਾ-ਪਿਤਾ ਬਣ ਗਏ ਹਨ। ਪ੍ਰਿਯੰਕਾ ਅਤੇ ਉਨ੍ਹਾਂ ਦੇ ਪਤੀ ਨਿਕ ਨੇ ਇੰਸਟਾਗ੍ਰਾਮ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ। ਪ੍ਰਿਯੰਕਾ ਨੇ ਦੱਸਿਆ ਕਿ ਉਨ੍ਹਾਂ ਦੇ...

ਅਦਾਕਾਰੀ ਨਿਖਾਰਨ ਵਾਲੇ ਨਿਰਦੇਸ਼ਕਾਂ ਦੀ ਸ਼ੁਕਰਗੁਜ਼ਾਰ ਹੈ ਪਰਿਨੀਤੀ

ਮੁੰਬਈ: ਫਿਲਮ ਅਦਾਕਾਰਾ ਪਰਿਨੀਤੀ ਚੋਪੜਾ ਉਨ੍ਹਾਂ ਨਿਰਦੇਸ਼ਕਾਂ ਨਾਲ ਕੰਮ ਕਰਨ ਨੂੰ ਖੁਸ਼ਨਸੀਬੀ ਸਮਝਦੀ ਹੈ ਜਿਨ੍ਹਾਂ ਉਸ ਦੀ ਅਦਾਕਾਰੀ ਵਿਚ ਨਿਖਾਰ ਲਿਆਂਦਾ ਤੇ ਉਹ ਬਿਹਤਰੀਨ ਅਦਾਕਾਰਾ ਬਣ ਸਕੀ ਹੈ। ਉਸ ਦੀ ਰਾਇ ਵਿਚ ਉਨ੍ਹਾਂ ਲੋਕਾਂ ਨਾਲ ਕੰਮ ਕਰਨਾ ਮਹੱਤਵਪੂਰਨ...

ਇਸ ਵਰ੍ਹੇ ਸੱਤ ਫਿਲਮਾਂ ’ਚ ਨਜ਼ਰ ਆਵੇਗੀ ਰਕੁਲਪ੍ਰੀਤ

ਮੁੰਬਈ: ਅਦਾਕਾਰਾ ਰਕੁਲਪ੍ਰੀਤ ਸਿੰਘ ਦੀਆਂ ਇਸ ਸਾਲ ਸੱਤ ਫਿਲਮਾਂ ਰਿਲੀਜ਼ ਹੋ ਰਹੀਆਂ ਹਨ, ਜਿਨ੍ਹਾਂ 'ਚੋਂ ਛੇ ਹਿੰਦੀ ਹਨ। ਇਨ੍ਹਾਂ 'ਚੋਂ ਆਯੂਸ਼ਮਾਨ ਖੁਰਾਣਾ ਨਾਲ 'ਡਾਕਟਰ ਜੀ', ਅਮਿਤਾਭ ਬੱਚਨ ਅਤੇ ਅਜੈ ਦੇਵਗਨ ਨਾਲ 'ਰਨਵੇਅ 34', ਸਿਧਾਰਥ ਮਲਹੋਤਰਾ ਤੇ ਅਜੈ ਦੇਵਗਨ...

‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਨਜ਼ਰ ਆਉਣਗੇ ਸ਼ਿਖਰ ਧਵਨ ਤੇ ਪ੍ਰਿਥਵੀ ਸ਼ਾਅ

ਮੁੰਬਈ: ਕ੍ਰਿਕਟਰ ਸ਼ਿਖਰ ਧਵਨ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਬੰਸਰੀ ਵਜਾਉਂਦਾ ਨਜ਼ਰ ਆਵੇਗਾ, ਜੋ ਉਸਦਾ ਅਜਿਹਾ ਗੁਣ ਹੈ ਜਿਸ ਬਾਰੇ ਬਹੁਤ ਘੱਟ ਲੋਕ ਹੀ ਜਾਣਦੇ ਹਨ। ਉਹ ਸ਼ੋਅ ਵਿੱਚ ਆਪਣੇ ਸਾਥੀ ਕ੍ਰਿਕਟਰ ਪ੍ਰਿਥਵੀ ਸ਼ਾਅ ਨਾਲ ਵਿਸ਼ੇਸ਼ ਮਹਿਮਾਨ ਵਜੋਂ...

ਰਸਿਕਾ ਦੁੱਗਲ ‘ਸਪਾਈਕ’ ਦੇ ਸੈੱਟ ’ਤੇ ਮਨਾਏਗੀ ਜਨਮ ਦਿਨ

ਮੁੰਬਈ: ਵੈੱਬ ਸੀਰੀਜ਼ 'ਮਿਰਜ਼ਾਪੁਰ', 'ਦਿੱਲੀ ਕ੍ਰਾਈਮ' ਅਤੇ 'ਹਿਊਮਰਸਲੀ ਯੂਅਰਜ਼' ਲਈ ਮਕਬੂਲ ਅਦਾਕਾਰਾ ਰਸਿਕਾ ਦੁੱਗਲ ਆਪਣਾ ਜਨਮ ਦਿਨ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਵਿੱਚ ਖੇਡਾਂ 'ਤੇ ਆਧਾਰਤ ਡਰਾਮਾ ਸੀਰੀਜ਼ 'ਸਪਾਈਕ' ਦੇ ਸੈੱਟ 'ਤੇ ਮਨਾਏਗੀ, ਜਿੱਥੇ ਉਹ ਸੀਰੀਜ਼ ਦੇ ਦੂੁਜੇ ਸੀਜ਼ਨ...

ਸ਼ਹਿਨਾਜ਼ ਨੇ ਗਾਇਆ ‘ਰਾਂਝਾ’

ਚੰਡੀਗੜ੍ਹ: ਬਿੱਗ ਬੌਸ ਨਾਲ ਚਰਚਾ ਵਿੱਚ ਆਈ ਅਦਾਕਾਰਾ ਸ਼ਹਿਨਾਜ਼ ਗਿੱਲ ਜਾਣਦੀ ਹੈ ਕਿ ਉਸ ਨੇ ਆਪਣੇ ਦਰਸ਼ਕਾਂ ਦਾ ਦਿਲ ਕਿਵੇਂ ਜਿੱਤਣਾ ਹੈ। ਪਿਛਲੀ ਵਾਰ ਪੰਜਾਬੀ ਫ਼ਿਲਮ 'ਹੌਸਲਾ ਰੱਖ' ਵਿੱਚ ਦਿਲਜੀਤ ਦੁਸਾਂਝ ਅਤੇ ਸੋਨਮ ਬਾਜਵਾ ਨਾਲ ਨਜ਼ਰ ਆਈ ਸ਼ਹਿਨਾਜ਼...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -