12.4 C
Alba Iulia
Saturday, May 18, 2024

ਖੇਡ

ਏਸ਼ਿਆਈ ਤਗਮਾ ਜੇਤੂ ਮਹਾਨ ਭਾਰਤੀ ਫੁਟਬਾਲਰ ਭੌਮਿਕ ਦਾ ਦੇਹਾਂਤ

ਕੋਲਕਾਤਾ, 22 ਜਨਵਰੀ ਭਾਰਤ ਦੇ ਸਾਬਕਾ ਮਹਾਨ ਫੁਟਬਾਲਰ ਤੇ ਮਸ਼ਹੂਰ ਕੋਚ ਸੁਭਾਸ਼ ਭੌਮਿਕ ਦਾ ਲੰਮੀ ਬਿਮਾਰੀ ਬਾਅਦ ਅੱਜ ਇਥੇ ਦੇਹਾਂਤ ਹੋ ਗਿਆ। ਉਹ 72 ਸਾਲ ਦੇ ਸਨ। ਪਰਿਵਾਰਕ ਸੂਤਰ ਨੇ ਦੱਸਿਆ ਕਿ ਸਾਬਕਾ ਭਾਰਤੀ ਮਿਡ-ਫੀਲਡਰ, ਜੋ 1970 ਦੀਆਂ...

ਆਸਟਰੇਲੀਅਨ ਓਪਨ: ਸਾਨੀਆ-ਰਾਜੀਵ ਦੀ ਜੋੜੀ ਦੂਜੇ ਗੇੜ ਵਿੱਚ ਪੁੱਜੀ

ਮੈਲਬਰਨ: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਉਸ ਦੇ ਅਮਰੀਕੀ ਜੋੜੀਦਾਰ ਰਾਜੀਵ ਰਾਮ ਨੇ ਅੱਜ ਇੱਥੇ ਅਲੈਕਜ਼ੈਂਡਰਾ ਕਰੂਨਿਚ ਅਤੇ ਨਿਕੋਲਾ ਸਾਸਿਚ ਦੀ ਜੋੜੀ 'ਤੇ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰ ਕੇ ਆਸਟਰੇਲੀਅਨ ਓਪਨ ਦੇ ਮਿਕਸਡ ਡਬਲਜ਼ ਦੇ ਦੂਜੇ...

ਸੈਸ਼ਨ 2022 ਦੇ ਖਤਮ ਹੋਣ ਮਗਰੋਂ ਸੰਨਿਆਸ ਲਵਾਂਗੀ: ਸਾਨੀਆ ਮਿਰਜ਼ਾ

ਮੈਲਬਰਨ: ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਅੱਜ ਐਲਾਨ ਕੀਤਾ ਹੈ ਕਿ 2022 ਸੈਸ਼ਨ ਉਸ ਦੇ ਕਰੀਅਰ ਦਾ ਆਖਰੀ ਸੈਸ਼ਨ ਹੋਵੇਗਾ ਕਿਉਂਕਿ ਉਸ ਦਾ ਸਰੀਰ 'ਥੱਕ ਰਿਹਾ' ਹੈ ਅਤੇ ਉਸ ਅੰਦਰ ਹੁਣ ਹਰ ਦਿਨ ਦਬਾਅ ਸਹਿਣ ਲਈ ਊਰਜਾ...

ਸਈਦ ਮੋਦੀ ਬੈਡਮਿੰਟਨ: ਪ੍ਰਣਯ ਦੂਜੇ ਗੇੜ ’ਚ, ਸਮੀਰ ਸੱਟ ਕਾਰਨ ਬਾਹਰ

ਲਖਨਊ: ਭਾਰਤ ਦੇ ਐੱਚਐੱਸ ਪ੍ਰਣਯ ਨੇ ਸਈਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਮੁਕਾਬਲੇ ਵਿੱਚ ਅੱਜ ਇੱਥੇ ਯੂਕਰੇਨ ਦੇ ਡੈਨਿਲੋ ਬੋਸਨਿਯੁਕ 'ਨੂੰ ਹਰਾ ਕੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ। ਇਸ ਪੰਜਵਾਂ ਦਰਜਾ ਪ੍ਰਾਪਤ ਖਿਡਾਰੀ ਨੇ...

ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦਾ ਵੀਜ਼ਾ ਰੱਦ

ਬ੍ਰਿਸਬਨ (ਹਰਜੀਤ ਲਸਾੜਾ): ਸੰਘੀ ਅਦਾਲਤ ਦੇ ਬੈਂਚ ਵੱਲੋਂ ਟੈਨਿਸ ਸਟਾਰ ਦਾ ਵੀਜ਼ਾ ਰੱਦ ਕਰਨ ਦੇ ਸਰਕਾਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਦਿਆਂ ਅਤੇ ਇਮੀਗ੍ਰੇਸ਼ਨ ਮੰਤਰੀ ਐਲੇਕਸ ਹਾਕ ਦੇ ਹੱਕ ਵਿੱਚ ਫ਼ੈਸਲੇ ਤੋਂ ਬਾਅਦ ਨੋਵਾਕ ਜੋਕੋਵਿਚ ਨੂੰ ਹੁਣ ਦੇਸ਼ ਛੱਡਕੇ...

ਸ਼ਤਰੰਜ: ਵਿਦਿਤ ਗੁਜਰਾਤੀ ਦਾ ਜਿੱਤ ਨਾਲ ਆਗਾਜ਼

ਵਿਜ਼ਕ ਆਨ ਜ਼ੀ (ਨੀਦਰਲੈਂਡਜ਼): ਭਾਰਤੀ ਗ੍ਰੈਂਡਮਾਸਟਰ ਵਿਦਿਤ ਗੁਜਰਾਤੀ ਨੇ ਅਮਰੀਕਾ ਦੇ ਸੈਮ ਸ਼ੰਕਲੈਂਡ ਨੂੰ ਹਰਾ ਕੇ ਟਾਟਾ ਸਟੀਲ ਮਾਸਟਰਜ਼ ਸ਼ਤਰੰਜ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦਾ ਜਿੱਤ ਨਾਲ ਆਗਾਜ਼ ਕੀਤਾ ਹੈ। ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਨਾਰਵੇ ਦੇ ਮੈਗਨਸ ਕਾਰਲਸਨ,...

ਬੈਡਮਿੰਟਨ: ਲਕਸ਼ੈ ਨੇ ਜਿੱਤਿਆ ਇੰਡੀਆ ਓਪਨ ਦਾ ਖ਼ਿਤਾਬ

ਨਵੀਂ ਦਿੱਲੀ: ਭਾਰਤ ਦੇ ਲਕਸ਼ੈ ਸੇਨ ਨੇ (20) ਅੱਜ ਇਥੇ ਪੁਰਸ਼ ਸਿੰਗਲਜ਼ ਫਾਈਨਲ 'ਚ ਮੌਜੂਦਾ ਵਿਸ਼ਵ ਚੈਂਪੀਅਨ ਸਿੰਗਾਪੁਰ ਦੇ ਲੋਹ ਕੀਨ ਯੂ ਨੂੰ ਸਿੱਧੇ ਗੇਮਾਂ 'ਚ ਹਰਾ ਕੇ ਯੋਨੈਕਸ ਸਨਰਾਈਜ਼ ਇੰਡੀਆ ਓਪਨ ਬੈਡਮਿੰਟਨ ਦਾ ਖ਼ਿਤਾਬ ਜਿੱਤ ਲਿਆ। ਭਾਰਤੀ...

ਲੇਵਾਂਦੋਵਸਕੀ ਬਣਿਆ ਦੁਨੀਆ ਦਾ ਸਰਵੋਤਮ ਫੁੱਟਬਾਲਰ: ਮੈਸੀ ਤੇ ਸਾਲਾਹ ਪਛੜੇ

ਜ਼ਿਊਰਿਖ, 18 ਜਨਵਰੀ ਬਾਇਰਨ ਮਿਊਨਿਖ ਦੇ ਫਾਰਵਰਡ ਰਾਬਰਟ ਲੇਵਾਂਦੋਵਸਕੀ ਨੇ ਲਿਓਨੇਲ ਮੈਸੀ ਅਤੇ ਮੁਹੰਮਦ ਸਾਲਾਹ ਵਰਗੇ ਸਿਤਾਰਿਆਂ ਨੂੰ ਪਛਾੜਦੇ ਹੋਏ ਇਕ ਵਾਰ ਫਿਰ ਵਿਸ਼ਵ ਦਾ ਸਰਵੋਤਮ ਪੁਰਸ਼ ਫੁੱਟਬਾਲਰ ਚੁਣਿਆ ਗਿਆ। ਪਿਛਲੇ ਮਹੀਨੇ ਮੈਸੀ ਨੇ ਉਸ ਨੂੰ ਪਛਾੜ ਕੇ ਬਲੋਨ...

ਕੋਹਲੀ ਦਾ ਟੈਸਟ ਕਪਤਾਨੀ ਤੋਂ ਹਟਣ ਦਾ ਫ਼ੈਸਲਾ ਨਿੱਜੀ: ਗਾਂਗੁਲੀ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਵਿਰਾਟ ਕੋਹਲੀ ਦੀ ਭਾਰਤੀ ਕਪਤਾਨ ਵਜੋਂ ਟੀਮ ਨੂੰ ਕ੍ਰਿਕਟ ਦੀਆਂ ਤਿੰਨਾਂ ਵੰਨਗੀਆਂ ਵਿੱਚ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਪ੍ਰਸੰਸਾ ਕੀਤੀ ਹੈ। ਉਨ੍ਹਾਂ ਨਾਲ ਹੀ ਕਿਹਾ...

ਜੋਕੋਵਿਚ ਮੁੜ ਹਿਰਾਸਤ ’ਚ, ਵੀਜ਼ਾ ਰੱਦ ਕਰਨ ਖ਼ਿਲਾਫ਼ ਹਾਈ ਕੋਰਟ ਪੁੱਜਿਆ

ਮੈਲਬੌਰਨ, 15 ਜਨਵਰੀ ਕਰੋਨਾ ਵੈਕਸੀਨ ਨਾਲ ਲਗਵਾਉਣ ਕਾਰਨ ਦੂਜੀ ਵਾਰ ਵੀਜ਼ਾ ਰੱਦ ਕੀਤੇ ਜਾਣ ਵਿਰੁੱਧ ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦੀ ਅਪੀਲ ਅੱਜ ਹਾਈ ਕੋਰਟ ਵਿੱਚ ਭੇਜ ਦਿੱਤੀ ਗਈ। ਇਸ ਦੌਰਾਨ ਪਤਾ ਲੱਗਿਆ ਹੈ ਵੀਜ਼ਾ ਰੱਦ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -