12.4 C
Alba Iulia
Wednesday, May 15, 2024

ਮੈਂ ਫ਼ਿਲਮ ਚੁਣਨ ਲੱਗਿਆਂ ਕਿਰਦਾਰ ਦੀ ਉਮਰ ਨਹੀਂ ਦੇਖਦੀ: ਮ੍ਰਿਨਾਲ ਠਾਕੁਰ

Must Read


ਮੁੰਬਈ: ਫ਼ਿਲਮ ‘ਜਰਸੀ’ ਵਿੱਚ ਸੱਤ ਸਾਲਾ ਲੜਕੇ ਦੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮ੍ਰਿਨਾਲ ਠਾਕੁਰ ਨੇ ਆਖਿਆ ਕਿ ਉਹ ਕਿਸੇ ਵੀ ਫ਼ਿਲਮ ਵਿੱਚ ਭੂਮਿਕਾ ਨਿਭਾਉਣ ਲਈ ਕਿਰਦਾਰ ਦੀ ਉਮਰ ਨੂੰ ਅਹਿਮ ਨਹੀਂ ਮੰਨਦੀ।ਅਦਾਕਾਰਾ ਦਾ ਕਹਿਣਾ ਹੈ, ”ਅਜਿਹਾ ਕਈ ਵਾਰ ਹੋਇਆ ਹੈ ਕਿ ਜਦੋਂ ਅਦਾਕਾਰਾਂ ਨੂੰ ਉਨ੍ਹਾਂ ਦੀ ਉਮਰ ਨੂੰ ਤਵੱਜੋ ਨਾ ਦਿੰਦਿਆਂ ਮਹਿਜ਼ ਭੂਮਿਕਾ ਨਿਭਾਉਣ ਲਈ ਚੁਣਿਆ ਗਿਆ ਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਆਪਣੇ ਕੰਮ ਵਿੱਚ ਸਫ਼ਲ ਰਹੇ। ਇਨ੍ਹਾਂ ਵਿਚੋਂ ਜ਼ਿਆਦਾਤਰ ਅਦਾਕਾਰਾਂ ਵੱਲੋਂ ਅਜਿਹੀ ਚੁਣੌਤੀ ਭਰੀ ਭੂਮਿਕਾ ਕਰਨ ਲਈ ਸ਼ਲਾਘਾ ਕੀਤੀ ਗਈ। ਕਿਸੇ ਫ਼ਿਲਮ ਵਿੱਚ ਮੇਰਾ ਕੰਮ ਕਰਨ ਦਾ ਫ਼ੈਸਲਾ ਕਿਰਦਾਰ ਦੀ ਉਮਰ ‘ਤੇ ਨਿਰਭਰ ਨਹੀਂ ਹੁੰਦਾ। ਇਹ ਫ਼ੈਸਲਾ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਮੈਂ ਕਹਾਣੀ ਅਨੁਸਾਰ ਆਪਣੇ ਕਿਰਦਾਰ ਦੀ ਚੁਣੌਤੀ ਕਬੂਲ ਕੇ ਉਸ ਨੂੰ ਕਿਵੇਂ ਨਿਭਾਉਂਦੀ ਹਾਂ।”-ਆਈਏਐਨਐਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -