12.4 C
Alba Iulia
Monday, April 29, 2024

ਬੇਬੀ ਡੌਲ ਤੇ ਚਿੱਟੀਆਂ ਕਲਾਈਆਂ ਵਾਲੀ ਕਨਿਕਾ ਕਪੂਰ ਨੇ ਕੀਤੇ ਹੱਥ ਪੀਲੇ

Must Read


ਮੁੰਬਈ, 21 ਮਈ

ਪਲੇਅਬੈਕ ਗਾਇਕਾ ਕਨਿਕਾ ਕਪੂਰ ਨੇ ਲੰਡਨ ਵਿੱਚ ਆਪਣੇ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ਵਿੱਚ ਕਾਰੋਬਾਰੀ ਗੌਤਮ ਹਥੀਰਾਮਣੀ ਨਾਲ ਵਿਆਹ ਕਰਵਾ ਲਿਆ। 43 ਸਾਲਾ ਗਾਇਕਾ, ਜਿਸ ਨੇ ਬੇਬੀ ਡੌਲ ਅਤੇ ਚਿੱਟੀਆ ਕਲਈਆਂ ਵਰਗੇ ਗੀਤ ਗਾਏ ਹਨ, ਨੇ ਗੁਲਾਬੀ ਲਹਿੰਗਾ ਪਾਇਆ ਸੀ, ਜਦੋਂ ਕਿ ਹਥੀਰਾਮਣੀ ਨੇ ਸ਼ੇਰਵਾਨੀ ਪਹਿਨੀ ਹੋਈ ਸੀ। ਕਪੂਰ ਦੇ ਗਾਇਕ ਦੋਸਤ ਮਨਮੀਤ ਸਿੰਘ ਨੇ ਇੰਸਟਾਗ੍ਰਾਮ ‘ਤੇ ਜੋੜੇ ਨਾਲ ਤਸਵੀਰ ਸਾਂਝੀ ਕੀਤੀ। ਕਨਿਕਾ ਦਾ ਪਹਿਲਾਂ ਵਿਆਹ ਰਾਜ ਚੰਡੋਕ ਨਾਲ ਹੋਇਆ ਸੀ ਤੇ ਜੋੜੇ ਦੇ ਤਿੰਨ ਜੁਆਕ ਹਨ। ਕਨਿਕਾ ਤੇ ਰਾਜ ਦਾ ਤਲਾਕ ਸਾਲ 2012 ਵਿੱਚ ਹੋ ਗਿਆ ਸੀ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -