12.4 C
Alba Iulia
Saturday, May 18, 2024

ਪਾਕਿਸਤਾਨੀ ਥਲ ਸੈਨਾ ਮੁਖੀ ਨੇ ਦੇਸ਼ ਦੇ ਸਾਬਕਾ ਤਾਨਾਸ਼ਾਹ ਮੁਸ਼ਰੱਫ਼ ਨਾਲ ਦੁਬਈ ’ਚ ਮੁਲਾਕਾਤ ਕੀਤੀ

Must Read


ਇਸਲਾਮਾਬਾਦ, 26 ਜੂਨ

ਪਾਕਿਸਤਾਨ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਉਨ੍ਹਾਂ ਦੀ ਪਤਨੀ ਨੇ ਹਾਲ ਹੀ ‘ਚ ਦੁਬਈ ਦੌਰੇ ਮੌਕੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ, ‘ਜਨਰਲ ਕਮਰ ਅਤੇ ਉਨ੍ਹਾਂ ਦੀ ਪਤਨੀ ਦੇ ਨਾਲ ਪਾਕਿਸਤਾਨੀ ਫੌਜ ਦੇ ਨਾਮੀ ਦੇ ਡਾਕਟਰ ਵੀ ਸਨ। ਜਨਰਲ ਮੁਸ਼ੱਰਫ ਅਤੇ ਉਨ੍ਹਾਂ ਦੇ ਪਰਿਵਾਰ ਨੇ ਜਨਰਲ ਬਾਜਵਾ ਅਤੇ ਉਨ੍ਹਾਂ ਦੀ ਪਤਨੀ ਦਾ ਸਵਾਗਤ ਕੀਤਾ। ਮਹਿਮਾਨਾਂ ਨੇ ਮੁਸ਼ੱਰਫ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਉਨ੍ਹਾਂ ਦੇ ਅਪਾਰਟਮੈਂਟ ਵਿੱਚ ਕੁਝ ਸਮਾਂ ਬਿਤਾਇਆ। ਫੌਜ ਦੇ ਡਾਕਟਰਾਂ ਨੇ 78 ਸਾਲਾ ਸਾਬਕਾ ਫੌਜੀ ਸ਼ਾਸਕ ਦੀ ਜਾਂਚ ਕੀਤੀ। ਜਨਰਲ ਮੁਸ਼ਰੱਫ 2018 ਵਿੱਚ ਐਮੀਲੋਇਡੋਸਿਸ ਨਾਮਕ ਜਾਨਲੇਵਾ ਬਿਮਾਰੀ ਹੈ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -