12.4 C
Alba Iulia
Saturday, May 18, 2024

ਵਿਸ਼ਵ ਚੈਂਪੀਅਨਸ਼ਿਪ: ਸਟੀਪਲਚੇਜ਼ ’ਚ ਅਵਿਨਾਸ਼ 11ਵੇਂ ਸਥਾਨ ’ਤੇ

Must Read


ਯੁਜੀਨ: ਭਾਰਤ ਦਾ ਅਵਿਨਾਸ਼ ਸਾਬਲੇ ਇੱਥੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਚੌਥੇ ਦਿਨ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਮੁਕਾਬਲੇ ਦੇ ਫਾਈਨਲ ਵਿੱਚ 8:31:75 ਦੇ ਸਮੇਂ ਨਾਲ 11ਵੇਂ ਸਥਾਨ ‘ਤੇ ਰਿਹਾ। ਉਸ ਦਾ ਨਿੱਜੀ ਸਰਬੋਤਮ ਸਮਾਂ 8:12:48 ਹੈ। ਮੋਰਾਕੋ ਦੇ ਓਲੰਪਿਕ ਚੈਂਪੀਅਨ ਸੋਫੀਅਨ ਏਲ ਬਕਾਲੀ ਨੇ 8:25.13 ਸਕਿੰਟ ਦੇ ਸਮੇਂ ਨਾਲ ਸੋਨ ਤਗਮਾ, ਇਥੋਪੀਆ ਦੇ ਲਾਮੇਚਾ ਗਿਰਮਾ ਨੇ 7:58.68 ਸਕਿੰਟ ਨਾਲ ਚਾਂਦੀ ਅਤੇ ਕੀਨੀਆ ਦੇ ਕੋਨਸੇਸਲਸ ਕਿਪਰੂਤੋ ਨੇ 8:27:92 ਸਕਿੰਟ ਦੇ ਸਮੇਂ ਨਾਲ ਕਾਂਸੇ ਦਾ ਤਗਮਾ ਜਿੱਤਿਆ। ਸਾਬਲੇ ਨੇ 8:18:75 ਸਕਿੰਟ ਦੇ ਸਮੇਂ ਨਾਲ ਹੀਟ ਨੰਬਰ ਤਿੰਨ ਵਿੱਚ ਤੀਜਾ ਅਤੇ ਕੁੱਲ ਮਿਲਾ ਕੇ ਸੱਤਵਾਂ ਸਥਾਨ ਹਾਸਲ ਕਰ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -