12.4 C
Alba Iulia
Sunday, May 12, 2024

ਅਸ਼ੋਕ ਕੁਮਾਰ ਦੇ ਬੇਟੀ ਅਤੇ ਅਦਾਕਾਰ ਭਾਰਤੀ ਜਾਫਰੀ ਦਾ ਦੇਹਾਂਤ

Must Read


ਮੁੰਬਈ, 21 ਸਤੰਬਰ

ਮਰਹੂਮ ਬੌਲੀਵੁੱਡ ਅਦਕਾਰ ਅਸ਼ੋਕ ਕੁਮਾਰ ਦੇ ਦੀ ਬੇਟੀ ਅਤੇ ਅਦਾਕਾਰਾ ਭਾਰਤੀ ਜਾਫਰੀ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰ ਕੰਵਲਜੀਤ ਸਿੰਘ (ਭਾਰਤੀ ਜਾਫਰੀ ਦੇ ਪਤੀ) ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਕੰਵਲਜੀਤ ਨੂੰ ਨੇ ਇੰਸਟਾਗ੍ਰਾਮ ‘ਤੇ ਦੱਸਿਆ, ”ਭਾਰਤੀ ਜਾਫਰੀ 20 ਸਤੰਬਰ ਨੂੰ ਸਾਨੂੰ ਛੱਡ ਕੇ ਚਲੀ ਗਈ।” ਉਨ੍ਹਾਂ ਦੇ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੇ ਸਸਕਾਰ ਇੱਥੇ ਚੈਂਬੂਰ ਕੈਂਪ ਦੇ ਚੇਰਾਈ ਸ਼ਮਸ਼ਾਨਘਾਟ ‘ਚ ਕੀਤਾ ਗਿਆ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -