12.4 C
Alba Iulia
Monday, April 29, 2024

ਮੈਂ ਰਾਜੂ ਸ੍ਰੀਵਾਸਤਵ ਤੋਂ ਬਹੁਤ ਕੁਝ ਸਿੱਖਿਆ: ਭਾਰਤੀ ਸਿੰਘ

Must Read


ਨਵੀਂ ਦਿੱਲੀ: ਹਾਸਰਸ ਕਲਾਕਾਰ ਰਾਜੂ ਸ੍ਰੀਵਾਸਤਵ ਦੀ ਮੌਤ ‘ਤੇ ਦੁੱਖ ਦਾ ਪ੍ਰਗਟ ਕਰਦਿਆਂ ਹਾਸਰਸ ਕਲਾਕਾਰ ਭਾਰਤੀ ਸਿੰਘ ਨੇ ਮਰਹੂਮ ਅਦਾਕਾਰ ਰਾਜ ਕਪੂਰ ਦੀ ਫ਼ਿਲਮ ‘ਮੇਰਾ ਨਾਮ ਜੋਕਰ’ ਦਾ ਡਾਇਲਾਗ ‘ਜੀਨਾ ਯਹਾਂ ਮਰਨਾ ਯਹਾਂ’ ਸਾਂਝਾ ਕੀਤਾ। ਸ਼ੋਅ ਦੇ ਸੈੱਟ ਤੋਂ ਗੱਲ ਕਰਦਿਆਂ ਭਾਰਤੀ ਸਿੰਘ ਨੇ ਦੱਸਿਆ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਉਸ ਦੀ ਗੱਲ ਰਾਜੂ ਸ੍ਰੀਵਾਸਤਵ ਦੀ ਪਤਨੀ ਨਾਲ ਗੱਲ ਹੋਈ ਸੀ ਤੇ ਉਨ੍ਹਾਂ ਕਿਹਾ ਸੀ, ‘ਰਾਜੂ ਛੇਤੀ ਹੀ ਸਿਹਤਯਾਬ ਹੋ ਜਾਣਗੇ।’ ਭਾਰਤੀ ਨੇ ਕਿਹਾ, ‘ਮੈਂ ਹਰ ਦਿਨ ਉਨ੍ਹਾਂ ਲਈ ਦੁਆ ਕਰਦੀ ਆ ਰਹੀ, ਪਰ ਅੱਜ ਕੁਝ ਸਮਾਂ ਪਹਿਲਾਂ ਹੀ ਮੈਨੂੰ ਇਸ ਮੰਦਭਾਗੀ ਘਟਨਾ ਬਾਰੇ ਪਤਾ ਲੱਗਿਆ ਹੈ ਤੇ ਮੈਂ ਇਸ ਵੇਲੇ ਸਦਮੇ ਵਿੱਚ ਹਾਂ।’ -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -