12.4 C
Alba Iulia
Friday, May 10, 2024

ਆਮਿਰ ਖਾਨ ਦੀ ਲੜਕੀ ਇਰਾ ਖਾਨ ਦੀ ਮੰਗਣੀ ਹੋਈ

Must Read


ਮੁੰਬਈ, 23 ਸਤੰਬਰ

ਬੌਲੀਵੁਡ ਅਦਾਕਾਰ ਆਮਿਰ ਖਾਨ ਦੀ ਲੜਕੀ ਇਰਾ ਖਾਨ ਦੀ ਮੰਗਣੀ ਉਸ ਦੇ ਦੋਸਤ ਨੁਪੂਰ ਸ਼ਿਕਾਰੇ ਨਾਲ ਹੋ ਗਈ ਹੈ। ਇਹ ਜਾਣਕਾਰੀ ਦੋਹਾਂ ਨੇ ਸ਼ੋਸ਼ਲ ਮੀਡੀਆ ਅਕਾਊਂਟ ‘ਤੇ ਨਸ਼ਰ ਕੀਤੀ। ਉਹ ਦੋਵੇਂ ਪਿਛਲੇ ਦੋ ਸਾਲਾਂ ਤੋਂ ਇਕ ਦੂਜੇ ਨੂੰ ਜਾਣਦੇ ਸਨ। ਇਸ ਸਬੰਧੀ ਨੁਪੂਰ ਨੇ ਫਿਲਮੀ ਅੰਦਾਜ਼ ਵਿਚ ਵੀਡੀਓ ਵੀ ਅਪਲੋਡ ਕੀਤੀ ਹੈ ਜਿਸ ਵਿਚ ਉਹ ਸਾਈਕਲਿੰਗ ਵਾਲੀ ਡਰੈਸ ਵਿਚ ਸਟੈਂਡ ਕੋਲ ਖੜ੍ਹੀ ਲੜਕੀ ਕੋਲ ਜਾਂਦਾ ਹੈ ਤੇ ਗੋਡਿਆਂ ਦੇ ਭਾਰ ਬੈਠ ਕੇ ਉਸ ਵੱਲ ਮੁੰਦਰੀ ਕਰਦਾ ਹੋਇਆ ਕਹਿੰਦਾ ਹੈ ਕਿ ਕੀ ਉਹ ਉਸ ਨਾਲ ਵਿਆਹ ਕਰੇਗੀ। ਇਰਾ ਦੇ ਹਾਂ ਕਹਿਣ ‘ਤੇ ਆਲੇ ਦੁਆਲੇ ਖੜ੍ਹੇ ਲੋਕ ਤਾੜੀਆਂ ਨਾਲ ਦੋਵਾਂ ਦੀ ਮੰਗਣੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -