12.4 C
Alba Iulia
Thursday, May 2, 2024

ਅਗਲੇ ਸਾਲ ਦੀਵਾਲੀ ਮੌਕੇ ਰਿਲੀਜ਼ ਹੋਵੇਗੀ ਫਿਲਮ ‘ਟਾਈਗਰ-3’

Must Read


ਮੁੰਬਈ: ਫਿਲਮ ਅਦਾਕਾਰ ਸਲਮਾਨ ਖਾਨ ਨੇ ਐਲਾਨ ਕੀਤਾ ਹੈ ਕਿ ਉਸ ਦੀ ‘ਟਾਈਗਰ’ ਸੀਰੀਜ਼ ਦੇ ਤੀਜਾ ਭਾਗ ਦੇ ਰਿਲੀਜ਼ ਦਾ ਸਮਾਂ ਅਗਲੇ ਸਾਲ 2023 ਵਿੱਚ ਦੀਵਾਲੀ ਮੌਕੇ ਮਿੱਥਿਆ ਗਿਆ ਹੈ। ਇਹ ਜਾਣਕਾਰੀ ਸਲਮਾਨ ਖਾਨ ਨੇ ਟਵੀਟ ਕਰ ਕੇ ਦਿੱਤੀ। ਸਲਮਾਨ ਨੇ ਟਵੀਟ ਕੀਤਾ, ”ਟਾਈਗਰ ਦੇ ਰਿਲੀਜ਼ ਦੀ ਨਵੀਂ ਤਾਰੀਕ ਆਈ ਹੈ…ਇਹ ਤਾਰੀਕ ਅਗਲੇ ਸਾਲ 2023 ਵਿੱਚ ਦੀਵਾਲੀ ਮੌਕੇ ਰੱਖੀ ਗਈ ਹੈ। ਫਿਲਮ ਹਿੰਦੀ, ਤਾਮਿਲ ਤੇ ਤੇਲਗੂ ਵਿੱਚ ਰਿਲੀਜ਼ ਹੋਵੇਗੀ।” ਉਸ ਨੇ ਫ਼ਿਲਮ ਨਾਲ ਸਬੰਧਤ ਆਪਣੀ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਦੀ ਅੱਖ ਅਤੇ ਉਸ ਦਾ ਗੁੱਟ ਹੀ ਦਿਖਾਈ ਦੇ ਰਹੇ ਹਨ ਜਦਕਿ ਉਸ ਦਾ ਮੂੰਹ ਸਕਾਰਫ ਦੇ ਪਿੱਛੇ ਲੁਕਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ‘ਟਾਈਗਰ -3’ ਵਿੱਚ ਮਨੀਸ਼ਾ ਸ਼ਰਮਾ, ਸਲਮਾਨ ਖਾਨ ਤੇ ਕੈਟਰੀਨਾ ਕੈਫ ਹਨ। ਇਸ ਫ਼ਿਲਮ ਵਿੱਚ ਸ਼ਾਹਰੁਖ ਵੀ ‘ਪਠਾਨ’ ਦੇ ਕਿਰਦਾਰ ਵਿੱਚ ਨਜ਼ਰ ਆਏਗਾ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -