12.4 C
Alba Iulia
Saturday, May 18, 2024

ਇਜ਼ਰਾਈਲ ਵੱਲੋਂ ਪੱਛਮੀ ਕੰਢੇ ’ਤੇ ਰੋਬੋਟਿਕ ਹਥਿਆਰ ਤਾਇਨਾਤ

Must Read


ਅਲ-ਅਰਬ ਰਫਿਊਜੀ ਕੈਂਪ (ਵੈਸਟ ਬੈਂਕ):

ਪੱਛਮੀ ਕੰਢੇ ‘ਤੇ ਤਣਾਅ ਵਾਲੀਆਂ ਦੋ ਥਾਵਾਂ ‘ਤੇ ਇਜ਼ਰਾਈਲ ਨੇ ਰੋਬੋਟਿਕ ਹਥਿਆਰ ਤਾਇਨਾਤ ਕੀਤੇ ਹਨ, ਜੋ ਫਲਸਤੀਨੀ ਪ੍ਰਦਰਸ਼ਨਕਾਰੀਆਂ ‘ਤੇ ਅੱਥਰੂ ਗੈਸ, ਗ੍ਰਨੇਡ ਅਤੇ ਖਾਸ ਤਰ੍ਹਾਂ ਦੀਆਂ ਗੋਲੀਆਂ ਦਾਗ ਸਕਦੇ ਹਨ। ਇਹ ਹਥਿਆਰ ਭੀੜ ਵਾਲੇ ਫਲਸਤੀਨੀ ਰਫਿਊਜੀ ਕੈਂਪ ਅਤੇ ਵੈਸਟ ਬੈਂਕ ਸਿਟੀ ਵਿੱਚ ਨਿਸ਼ਾਨਿਆਂ ਦਾ ਪਤਾ ਲਾਉਣ ਲਈ ਮਸਨੂਈ ਬੌਧਿਕਤਾ (ਏਆਈ) ਦੀ ਵਰਤੋਂ ਕਰਦੇ ਹਨ। ਇਜ਼ਰਾਈਲ ਦਾ ਕਹਿਣਾ ਹੈ ਕਿ ਤਕਨੀਕ ਇਜ਼ਰਾਈਲ ਅਤੇ ਫਲਸਤੀਨ ਦੋਹਾਂ ਦੇ ਨਾਗਰਿਕਾਂ ਦੀਆਂ ਜਾਨਾਂ ਬਚਾਉਂਦੀ ਹੈ। -ਏਪੀ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -