12.4 C
Alba Iulia
Saturday, May 4, 2024

ਪੁਣੇ ਵਿੱਚ ਟੈਨਿਸ ਪ੍ਰੀਮੀਅਰ ਲੀਗ 7 ਤੋਂ

Must Read


ਪੁਣੇ: ਟੈਨਿਸ ਪ੍ਰੀਮੀਅਰ ਲੀਗ ਦਾ ਚੌਥਾ ਸੀਜ਼ਨ ਪੁਣੇ ਵਿੱਚ 7 ਦਸੰਬਰ ਤੋਂ ਸ਼ੁਰੂ ਹੋਵੇਗਾ। 11 ਦਸੰਬਰ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਨੂੰ ਆਲ ਇੰਡੀਆ ਟੈਨਿਸ ਐਸੋਸੀਏਸ਼ਨ ਤੇ ਮਹਾਰਾਸ਼ਟਰ ਰਾਜ ਲਾਅਨ ਟੈਨਿਸ ਐਸੋਸੀਏਸ਼ਨ ਦਾ ਸਮਰਥਨ ਪ੍ਰਾਪਤ ਹੈ। ਇਸ ਵਾਰ ਮੁਕਾਬਲੇ ਸ੍ਰੀ ਸ਼ਿਵ ਛਤਰਪਤੀ ਸਪੋਰਟਸ ਕੰਪਲੈਕਸ ਦੇ ਬਾਲੇਵਾੜੀ ਸਟੇਡੀਅਮ ‘ਚ ਹੋਣਗੇ। ਏਆਈਟੀਏ ਦੇ ਸੰਯੁਕਤ ਸਕੱਤਰ ਸੁੰਦਰ ਅਈਅਰ ਨੇ ਕਿਹਾ, ”ਮੈਨੂੰ ਯਕੀਨ ਹੈ ਕਿ ਸਟੇਡੀਅਮ ਟੈਨਿਸ ਪ੍ਰੀਮੀਅਰ ਲੀਗ ਲਈ ਟੈਨਿਸ ਪ੍ਰੇਮੀਆਂ ਨਾਲ ਭਰਿਆ ਰਹੇਗਾ।” -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -