12.4 C
Alba Iulia
Saturday, May 18, 2024

ਮੁੰਬਈ: ਪੌੜੀਆਂ ਤੋਂ ਡਿੱਗਣ ਕਾਰਨ ਗਾਇਕ ਜੁਬਿਨ ਨੌਟਿਆਲਾ ਜ਼ਖ਼ਮੀ

Must Read


ਮੁੰਬਈ, 2 ਦਸੰਬਰ

ਗਾਇਕ ਜੁਬਿਨ ਨੌਟਿਆਲ ਵੀਰਵਾਰ ਤੜਕੇ ਪੌੜੀਆਂ ਤੋਂ ਡਿੱਗਣ ਕਾਰਨ ਜ਼ਖ਼ਮੀ ਹੋ ਗਿਆਤੇ ਉਹ ਮੁੰਬਈ ਦੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਮਾਰਤ ਦੀ ਪੌੜੀ ਤੋਂ ਡਿੱਗਣ ਤੋਂ ਬਾਅਦ ਗਾਇਕ ਦੀ ਕੂਹਣੀ ਟੁੱਟ ਗਈ, ਪਸਲੀਆਂ ਦੱਬ ਗਈਆਂ ਤੇ ਉਸ ਦੇ ਸਿਰ ‘ਤੇ ਸੱਟ ਲੱਗ ਗਈ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -