12.4 C
Alba Iulia
Wednesday, May 15, 2024

ਬੈਡਮਿੰਟਨ: ਪ੍ਰਨੌਏ ਆਲ ਇੰਗਲੈਂਡ ਟੂਰਨਾਮੈਂਟ ਦੇ ਦੂਜੇ ਗੇੜ ’ਚ

Must Read


ਬਰਮਿੰਘਮ: ਭਾਰਤ ਦਾ ਐੱਚ.ਐੱਸ. ਪ੍ਰਨੌਏ ਅੱਜ ਇੱਥੇ ਸਖਤ ਮੁਕਾਬਲੇ ‘ਚ ਚੀਨੀ ਤਾਇਪੈ ਦੇ ਜ਼ੂ ਵੇਈ ਵੈਂਗ ਨੂੰ ਹਰਾ ਕੇ ਆਲ ਇੰਗਲੈਂਡ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ‘ਚ ਪਹੁੰਚ ਗਿਆ ਹੈ। ਦੁਨੀਆ ਦੇ 9ਵੇਂ ਨੰਬਰ ਦੇ ਭਾਰਤੀ ਖਿਡਾਰੀ ਪ੍ਰਨੌਏ ਨੇ ਪਹਿਲੇ ਗੇੜ ‘ਚ ਵੈਂਗ ਨੂੰ 49 ਮਿੰਟਾਂ ਤੱਕ ਚੱਲੇ ਮੁਕਾਬਲੇ ਵਿੱਚ 21-19 22-20 ਨਾਲ ਹਰਾਇਆ। ਇਸ ਜਿੱਤ ਨਾਲ ਵੈਂਗ ਖ਼ਿਲਾਫ਼ ਪ੍ਰਨੌਏ ਦਾ ਜਿੱਤ-ਹਾਰ ਦਾ ਰਿਕਾਰਡ 5-3 ਹੋ ਗਿਆ ਹੈ। ਦੂਜੇ ਵਿੱਚ ਪ੍ਰਨੌਏ ਦਾ ਮੁਕਾਬਲਾ ਇੰਡੋਨੇਸ਼ੀਆ ਦੇ ਤੀਜਾ ਦਰਜਾ ਪ੍ਰਾਪਤ ਐਂਥਨੀ ਸਿਨਸੁਕਾ ਗਿਨਟਿੰਗ ਅਤੇ ਥਾਈਲੈਂਡ ਦੇ ਕੈਂਟਾਫੋਨ ਵੈਂਗਚਰੋਏਨ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -