12.4 C
Alba Iulia
Saturday, May 18, 2024

ਆਸਕਰ ਪੁਰਸਕਾਰ ਨਾਲ ਮੁੰਬਈ ਪੁੱਜੀ ਗੁਨੀਤ ਮੋਂਗਾ ਦਾ ਸ਼ਾਨਦਾਰ ਸਵਾਗਤ

Must Read


ਮੁੰਬਈ, 17 ਮਾਰਚ

ਆਸਕਰ ਟਰਾਫੀ ਨਾਲ ਉੱਘੀ ਫਿਲਮ ਨਿਰਮਾਤਾ ਗੁਨੀਤ ਮੋਂਗਾ ਅੱਜ ਤੜਕੇ ਮੁੰਬਈ ਹਵਾਈ ਅੱਡੇ ‘ਤੇ ਪੁੱਜੀ ਤੇ ਇਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਡਾਕੂਮੈਂਟਰੀ ਲਘੂ ਫਿਲਮ ਦਿ ਐਲੀਫੈਂਟ ਵਿਸਪਰਰਜ਼ ਲਈ ਆਸਕਰ ਜਿੱਤਣ ਵਾਲੀ ਮੋਂਗਾ ਜਿਵੇਂ ਹੀ ਹਵਾਈ ਅੱਡੇ ਤੋਂ ਬਾਹਰ ਆਈ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਨੇੜਲਿਆਂ ਨੇ ਨਿੱਘਾ ਸਵਾਗਤ ਕੀਤਾ। ਇਸ ਤੋਂ ਇਲਾਵਾ ਗੀਤ ਨਾਟੂ ਨਾਟੂ ਲਈ ਆਸਕਰ ਜਿੱਤਣ ਵਾਲੀ ਫਿਲਮ ‘ਆਰਆਰਆਰ’ ਦੇ ਨਿਰਦੇਸ਼ਕ ਐੱਸਐੱਸ ਰਾਜਾਮੌਲੀ ਤੇ ਸੰਗੀਤਕਾਰ ਐੱਮਐੱਮ ਕੀਰਵਾਨੀ ਦਾ ਹੈਦਰਾਬਾਦ ‘ਚ ਤੇ ਅਭਿਨੇਤਾ ਰਾਮ ਚਰਨ ਦਾ ਨਵੀਂ ਦਿੱਲੀ ਹਵਾਈ ਅੱਡੇ ‘ਤੇ ਸਵਾਗਤ ਕੀਤਾ ਗਿਆ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -