12.4 C
Alba Iulia
Tuesday, May 14, 2024

ਦੱਖਣੀ ਅਫਰੀਕਾ ਵਿੱਚ ਭਾਰਤੀ ਮਿਸ਼ਨ ਨੇ ਈਦ ਮਨਾਈ

Must Read


ਜੋਹਾਨੈੱਸਬਰਗ (ਦੱਖਣੀ ਅਫਰੀਕਾ), 24 ਅਪਰੈਲ

ਜੋਹਾਨੈੱਸਬਰਗ ਵਿੱਚ ਭਾਰਤੀ ਕੌਂਸਲੇਟ ਨੇ ਸਥਾਨਕ ਤੇ ਪਰਵਾਸੀ ਭਾਈਚਾਰੇ ਦੇ ਲੋਕਾਂ ਨਾਲ ਮਿਲ ਕੇ ਈਦ ਮਨਾਈ ਅਤੇ ਮੇਲ-ਮਿਲਾਪ, ਅਨੇਕਤਾ ਵਿੱਚ ਏਕਤਾ ਤੇ ਸ਼ਾਂਤੀਪੂਰਨ ਸਹਿ-ਹੋਂਦ ਦੇ ਸੰਦੇਸ਼ ‘ਤੇ ਜ਼ੋਰ ਦਿੱਤਾ। ਦੱਖਣੀ ਅਫਰੀਕਾ ਵਿੱਚ ਕੌਂਸਲ ਜਨਰਲ ਮਹੇਸ਼ ਕੁਮਾਰ ਨੇ ਸਫ਼ਾਰਤਖਾਨੇ ਵਿੱਚ ਇਸ ਮੌਕੇ ਸਮਾਗਮ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਕਿਹਾ, ”ਅਸੀਂ ਸ਼ਾਂਤੀ ਤੇ ਸਦਭਵਾਨਾ ਕਾਇਮ ਰੱਖੀਏ। ਪਰਿਵਾਰ ਦਾ ਮਤਲਬ ਮਿਲ-ਜੁਲ ਕੇ ਜਸ਼ਨ ਮਨਾਉਣਾ ਅਤੇ ਮਿਲ ਕੇ ਚੁਣੌਤੀਆਂ ਦਾ ਸਾਹਮਣਾ ਕਰਨਾ ਹੀ ਹੁੰਦਾ ਹੈ। ਦੱਖਣੀ ਅਫਰੀਕਾ ਵਿੱਚ ਭਾਰਤੀ ਵਿਰਾਸਤ ਦੇ ਲੋਕਾਂ ਨੇ ਇਸ ਸਦਾਚਾਰ ਨੂੰ ਕਾਇਮ ਰੱਖਿਆ ਹੈ।” -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -