12.4 C
Alba Iulia
Tuesday, April 9, 2024

ਮੁੰਬਈ: ਟ੍ਰੈਫਿਕ ਜਾਮ ’ਚ ਫਸੇ ਅਮਿਤਾਭ ਨੇ ਅਜਨਬੀ ਮੋਟਰਸਾਈਕਲ ਚਾਲਕ ਤੋਂ ਲਿਫ਼ਟ ਲਈ ਤੇ ਸਮੇਂ ਸਿਰ ਸ਼ੂਟਿੰਗ ’ਤੇ ਪਹੁੰਚਾਉਣ ਵਾਸਤੇ ਕਿਹਾ ਸ਼ੁਕਰੀਆ

Must Read


ਮੁੰਬਈ, 15 ਮਈ

ਟ੍ਰੈਫਿਕ ‘ਚ ਫਸੇ ਮੈਗਾਸਟਾਰ ਅਮਿਤਾਭ ਬੱਚਨ ਨੇ ਸਮੇਂ ਸਿਰ ਸ਼ੂਟਿੰਗ ਸਥਾਨ ‘ਤੇ ਪਹੁੰਚਣ ਵਿਚ ਮਦਦ ਕਰਨ ਲਈ ਅਜਨਬੀ ਮੋਟਰਸਾਈਕਲ ਚਾਲਕ ਦਾ ਸ਼ੁਕਰੀਆ ਕੀਤਾ ਹੈ। 80 ਸਾਲਾ ਬੱਚਨ ਨੇ ਐਤਵਾਰ ਰਾਤ ਨੂੰ ਆਪਣੇ ਇੰਸਟਾਗ੍ਰਾਮ ‘ਤੇ ਬਾਈਕਰ ਨਾਲ ਤਸਵੀਰ ਸਾਂਝੀ ਕੀਤੀ। ਉਨ੍ਹਾਂ ਲਿਖਿਆ,’ਰਾਈਡ ਲਈ ਤੁਹਾਡਾ ਧੰਨਵਾਦ ਦੋਸਤ। ਤੁਹਾਨੂੰ ਨਹੀਂ ਪਤਾ ਪਰ ਤੁਸੀਂ ਮੈਨੂੰ ਸਮੇਂ ਸਿਰ ਕੰਮ ਦੇ ਸਥਾਨ ‘ਤੇ ਪਹੁੰਚਾ ਦਿੱਤਾ। ਤੇਜ਼ੀ ਨਾਲ ਅਤੇ ਖਤਮ ਨਾ ਹੋਣ ਵਾਲੇ ਜਾਮ ਤੋਂ ਬਚਾਉਣ ਲਈ ਧੰਨਵਾਦ।’



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -