12.4 C
Alba Iulia
Monday, May 13, 2024

ਆਪਣੀ ਹਾਕੀ ਟੀਮ ਦੇ ਵਿਦੇਸ਼ੀ ਕੋਚ ਦੀ 12 ਮਹੀਨਿਆਂ ਦੀ ਤਨਖਾਹ ‘ਮਾਰ ਗਿਆ’ ਪਾਕਿਸਤਾਨ, ਕੋਚ ਨੇ ਅਸਤੀਫ਼ਾ ਦਿੱਤਾ

Must Read


ਕਰਾਚੀ, 20 ਮਈ

ਪਾਕਿਸਤਾਨ ਦੇ ਹਾਕੀ ਕੋਚ ਸੀਗਫ੍ਰਾਈਡ ਆਇਕਮੈਨ ਨੇ 12 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਇਕਮੈਨ ਨੇ ਪਿਛਲੇ ਸਾਲ ਪਾਕਿਸਤਾਨ ਦੀ ਹਾਕੀ ਟੀਮ ਦੇ ਕੋਚ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਮੁੱਖ ਕੋਚ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਆਇਕਮੈਨ, ਜੋ ਨੀਦਰਲੈਂਡ ਦਾ ਰਹਿਣ ਵਾਲਾ ਹੈ, ਤਨਖਾਹ ਦੇ ਵਿਵਾਦ ਕਾਰਨ ਪਿਛਲੇ ਸਾਲ ਘਰ ਪਰਤਿਆ ਸੀ ਪਰ ਤਨਖਾਹ ਦਾ ਭੁਗਤਾਨ ਨਾ ਹੋਣ ਕਾਰਨ ਉਸ ਨੇ ਨੌਕਰੀ ਨਹੀਂ ਸੀ ਛੱਡੀ। ਕੋਈ ਹੱਲ ਨਾ ਹੋਣ ਕਾਰਨ ਉਸ ਨੇ ਆਖਰ ਅਸਤੀਫਾ ਦੇ ਦਿੱਤਾ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -