300 ਫੁੱਟ ਡੂੰਘੀ ਖੱਡ ’ਚ ਬੱਸ ਡਿੱਗਣ ਕਾਰਨ 36 ਯਾਤਰੀਆਂ ਦੀ ਮੌਤ
ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ‘ਚ ਅੱਜ ਯਾਤਰੀਆਂ ਨਾਲ ਭਰੀ ਬੱਸ ਸੜਕ ਤੋਂ ਫਿਸਲ ਕੇ 300 ਫੁੱਟ ਡੂੰਘੀ ਖੱਡ ‘ਚ ਡਿੱਗਣ ਕਾਰਨ ਘੱਟੋ-ਘੱਟ 36 ਵਿਅਕਤੀਆਂ ਦੀ ਮੌਤ ਹੋ ਗਈ। ਬੱਸ ਨੰਬਰ ਜੇਕੇ02ਸੀਐੱਨ-6555 ਕਰੀਬ 40 ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ। ਕੁਝ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ।
The post 300 ਫੁੱਟ ਡੂੰਘੀ ਖੱਡ ’ਚ ਬੱਸ ਡਿੱਗਣ ਕਾਰਨ 36 ਯਾਤਰੀਆਂ ਦੀ ਮੌਤ first appeared on Ontario Punjabi News.