ਪੱਤਰਕਾਰ ਸਤਪਾਲ ਸਿੰਘ ਜੌਹਲ ਬਣੇ ਪੀਲ ਬੋਰਡ ਦੇ ਉੱਪ ਚੇਅਰਮੈਨ
ਪੱਤਰਕਾਰ ਸਤਪਾਲ ਸਿੰਘ ਜੌਹਲ ਬਣੇ ਪੀਲ ਬੋਰਡ ਦੇ ਉੱਪ ਚੇਅਰਮੈਨ
ਬਰੈਂਪਟਨ ( ਬਲਜਿੰਦਰ ਸੇਖਾ )ਕਨੇਡਾ ਦੇ ਪੰਜਾਬੀਆਂ ਲਈ ਪਹਿਲੀ ਵਾਰ ਬਰੈਂਪਟਨ, ਮਿਸੀਸਾਗਾ ਤੇ ਕੈਲੇਡਨ ਦੇ ਸਕੂਲ ਟਰੱਸਟੀਆਂ ਨੇ ਬੀਤੇ ਕੱਲ੍ਹ ਉੱਘੇ ਪੱਤਰਕਾਰ ਤੇ ਪੀਲ ਬੋਰਡ ਦੇ ਸਕੂਲ ਟਰੱਸਟੀ ਸਤਪਾਲ ਸਿੰਘ ਜੌਹਲ ਦੀ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਉੱਪ ਚੇਅਰਮੈਨ ਵਜੋਂ ਚੋਣ ਕੀਤੀ ਗਈ ।ਕੈਨੇਡਾ ਵਿੱਚ ਸਕੂਲ ਬੋਰਡ ਦੇ ਇਸ ਰੁਤਬੇ ਲਈ ਪੰਜਾਬੀ ਭਾਈਚਾਰੇ ਨੂੰ ਮਿਲਿਆ ਪਹਿਲੀ ਵਾਰ ਇਹ ਵੱਡਾ ਰੁਤਬਾ ਹਾਸਿਲ ਹੋਇਆ ਹੈ । ਸਮੂਹ ਭਾਈਚਾਰੇ ਵੱਲੋਂ ਇਸ ਨਿਯੁਕਤੀ ਨਾਲ ਖੁਸੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ।
The post ਪੱਤਰਕਾਰ ਸਤਪਾਲ ਸਿੰਘ ਜੌਹਲ ਬਣੇ ਪੀਲ ਬੋਰਡ ਦੇ ਉੱਪ ਚੇਅਰਮੈਨ first appeared on Ontario Punjabi News.