ਜਾਣੋਂ ਕੌਣ ਬਣਿਆ BBC ਦਾ ਨਵਾਂ ਚੇਅਰਮੈਨ
ਡਾਕਟਰ ਸਮੀਰ ਸ਼ਾਹ ਬ੍ਰਿਟਿਸ਼ ਬ੍ਰੌਡਕਾਸਟ ਕਾਰਪੋਰੇਸ਼ਨ (ਬੀਬੀਸੀ) ਦੇ ਨਵੇਂ ਚੇਅਰਮੈਨ ਹੋਣਗੇ। 71 ਸਾਲਾ ਸ਼ਾਹ ਰਿਚਰਡ ਸ਼ਾਰਪ ਦੀ ਥਾਂ ਲੈਣਗੇ। ਰਿਚਰਡ ਨੂੰ ਸਾਬਕਾ ਪ੍ਰਧਾਨ ਮੰਤਰੀ ਬੌਰਿਸ ਜੋਨਸਨ ਨਾਲ ਗੱਲਬਾਤ ਲੀਕ ਹੋਣ ਤੋਂ ਬਾਅਦ ਅਸਤੀਫਾ ਦੇਣਾ ਪਿਆ ਸੀ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ।
The post ਜਾਣੋਂ ਕੌਣ ਬਣਿਆ BBC ਦਾ ਨਵਾਂ ਚੇਅਰਮੈਨ first appeared on Ontario Punjabi News.