ਮਸ਼ਹੂਰ ਅਦਾਕਾਰ Shreyas Talpade ਨੂੰ ਪਿਆ ਦਿਲ ਦਾ ਦੌਰਾ
ਮਸ਼ਹੂਰ ਅਭਿਨੇਤਾ ਸ਼੍ਰੇਅਸ ਤਲਪੜੇ ਨੂੰ ਦਿਲ ਦਾ ਦੌਰਾ ਪਿਆ ਹੈ। ਮੁੰਬਈ ‘ਚ ਸ਼ੂਟਿੰਗ ਖਤਮ ਕਰਨ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਬੇਹੋਸ਼ ਹੋ ਗਏ। 47 ਸਾਲਾ ਅਦਾਕਾਰ ਦੇ ਮੈਨੇਜਰ ਮੁਤਾਬਕ ਉਸ ਦਾ ਬੀਪੀ ਅਚਾਨਕ ਕਾਫੀ ਵਧ ਗਿਆ ਸੀ। ਉਸ ਨੂੰ ਐਂਜੀਓਪਲਾਸਟੀ ਲਈ ਹਸਪਤਾਲ ਲਿਜਾਇਆ ਗਿਆ। ਇਸ ਵੇਲੇ ਅਦਾਕਾਰ ਦੀ ਹਾਲਾਤ ਸਥਿਰ ਹੈ ।
The post ਮਸ਼ਹੂਰ ਅਦਾਕਾਰ Shreyas Talpade ਨੂੰ ਪਿਆ ਦਿਲ ਦਾ ਦੌਰਾ first appeared on Ontario Punjabi News.