12.4 C
Alba Iulia
Thursday, July 25, 2024

Toronto: ਭਾਰਤੀ ਕੌਂਸਲੇਟ ਜਨਰਲ ਵੱਲੋਂ ਤਸਦੀਕ ਸੇਵਾਵਾਂ ਦੀ ਆਊਟਸੋਰਸਿੰਗ

Must Read
Toronto: ਭਾਰਤੀ ਕੌਂਸਲੇਟ ਜਨਰਲ ਵੱਲੋਂ ਤਸਦੀਕ ਸੇਵਾਵਾਂ ਦੀ ਆਊਟਸੋਰਸਿੰਗ



Toronto: ਭਾਰਤੀ ਕੌਂਸਲੇਟ ਜਨਰਲ ਵੱਲੋਂ ਤਸਦੀਕ ਸੇਵਾਵਾਂ ਦੀ ਆਊਟਸੋਰਸਿੰਗ

Toronto: ਭਾਰਤੀ ਕੌਂਸਲੇਟ ਜਨਰਲ ਵੱਲੋਂ ਤਸਦੀਕ ਸੇਵਾਵਾਂ ਦੀ ਆਊਟਸੋਰਸਿੰਗ

ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਵੱਲੋਂ ਘੋਸ਼ਣਾ ਕੀਤੀ ਗਈ ਹੈ ਕਿ 01 ਜਨਵਰੀ 2024 ਤੋਂ ਸਾਰੀਆਂ ਤਸਦੀਕ ਸੇਵਾਵਾਂ ਨੂੰ BLS ਇੰਟਰਨੈਸ਼ਨਲ ਸਰਵਿਸਿਜ਼ ਲਿਮਿਟੇਡ ਦੇ ਕੇਂਦਰ ਸਵੀਕਾਰ ਕੀਤਾ ਜਾਵੇਗਾ। ਬਿਨੈ-ਪੱਤਰ ਦੀ ਪ੍ਰਕਿਰਿਆ, ਫੀਸਾਂ ਆਦਿ ਬਾਰੇ ਜਾਣਕਾਰੀ BLS ਵੈੱਬਸਾਈਟ ‘ਤੇ ਉਪਲਬਧ ਹੈ:- www.blsindia-canada.com

31 ਦਸੰਬਰ 2023 ਤੋਂ ਬਾਅਦ ਕੌਂਸਲੇਟ ਤਸਦੀਕ ਲਈ ਕਿਸੇ ਵੀ ਅਰਜ਼ੀ ਨੂੰ ਸਵੀਕਾਰ ਨਹੀਂ ਕਰੇਗਾ, ਕੌਂਸਲੇਟ ਵੱਲੋਂ ਹੇਠ ਲਿਖੀਆਂ ਸੇਵਾਵਾਂ ਲਈ ਅਰਜ਼ੀਆਂ ਨੂੰ ਸਿੱਧੇ ਸਵੀਕਾਰ ਕਰਨਾ ਜਾਰੀ ਰਹੇਗਾ:-

i) ਜੀਵਨ ਸਰਟੀਫਿਕੇਟ
ii) ਜਨਮ ਦੀ ਰਜਿਸਟ੍ਰੇਸ਼ਨ
iii) ਭਾਰਤੀ ਨਾਗਰਿਕ ਦੀ ਮੌਤ ਦੀ ਰਜਿਸਟਰੇਸ਼ਨ
iv) ਭਾਰਤ ਨੂੰ ਮ੍ਰਿਤਕ ਦੇਹਾਂ ਦੀ ਆਵਾਜਾਈ ਲਈ NOCs
v) NRI ਸਰਟੀਫਿਕੇਟ
vi) NORI ਸਰਟੀਫਿਕੇਟ

OUTSOURCING OF ATTESTATION SERVICES

1. The Consulate General of India in Toronto is pleased to announce that with effect from 01 January; 2024, all attestation services would be accepted at centres of BLS International Services Ltd.

2. Information on application procedure, fees etc. is available on BLS website
www.blsindia-canada.com

 

3. The Consulate would not accept any applications for attestation after 31st December 2023.
4. Application for the following services would continue to be accepted by the

Consulate directly:

i) Life certificates
ii) Registration of Birth
iii) Registration of Death of Indian National
iv) NOCs for Transportation of mortal remains to India
v) NRI Certificates
vi) NORI Certificates

The post Toronto: ਭਾਰਤੀ ਕੌਂਸਲੇਟ ਜਨਰਲ ਵੱਲੋਂ ਤਸਦੀਕ ਸੇਵਾਵਾਂ ਦੀ ਆਊਟਸੋਰਸਿੰਗ first appeared on Ontario Punjabi News.



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -