12.4 C
Alba Iulia
Tuesday, May 14, 2024

ਦਰ

ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਬਾਇਡਨ ਦਾ ਕੀਵ ਦੌਰਾ ਪਰ ਰੂਸ ਨੂੰ ਜਾਣਕਾਰੀ ਸੀ

ਕੀਵ, 21 ਫਰਵਰੀ ਅਮਰੀਕਾ ਦੇ ਰਾਸ਼ਟਰਪਤੀ ਦਾ ਮੋਟਰ ਕਾਫਲਾ ਐਤਵਾਰ ਤੜਕੇ 3:30 ਵਜੇ ਦੇ ਕਰੀਬ ਵ੍ਹਾਈਟ ਹਾਊਸ ਤੋਂ ਰਵਾਨਾ ਹੋ ਗਿਆ ਅਤੇ ਜੋਅ ਬਾਇਡਨ ਨੇ ਯੂਕਰੇਨ ਜਾਣ ਲਈ ਏਅਰ ਫੋਰਸ ਵਨ ਦੀ ਥਾਂ ਏਅਰ ਫੋਰਸ ਸੀ-32 ਜਹਾਜ਼ ਦੀ ਵਰਤੋਂ...

ਮੁੰਬਈ: ਐਵਾਰਡ ਵੰਡ ਸਮਾਗਮ ’ਚ ਦਿਲ ਦਾ ਦੌਰਾ ਪੈਣ ਕਾਰਨ ਅਦਾਕਾਰ ਸ਼ਾਹਨਵਾਜ਼ ਪ੍ਰਧਾਨ ਦਾ ਦੇਹਾਂਤ

ਮੁੰਬਈ, 18 ਫਰਵਰੀ ਅਦਾਕਾਰ ਸ਼ਾਹਨਵਾਜ਼ ਪ੍ਰਧਾਨ ਨਹੀਂ ਰਹੇ। ਉਹ 56 ਸਾਲ ਦੇ ਸਨ। ਸ਼ਾਹਨਵਾਜ਼ ਨੇ ਸ਼ੁੱਕਰਵਾਰ ਨੂੰ ਆਖਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਦੀ ਪੁਸ਼ਟੀ ਅਦਾਕਾਰ ਯਸ਼ਪਾਲ ਸ਼ਰਮਾ ਨੇ ਕੀਤੀ ਹੈ। ਯਸ਼ਪਾਲ ਨੇ ਦੱਸਿਆ ਕਿ ਸ਼ਾਹਨਵਾਜ਼ ਦਾ...

ਐਨਐੱਚਆਰਸੀ ਨੇ ਫੈਕਟਰੀਆਂ ਵਿਚ ਮਜ਼ਦੂਰਾਂ ਦੀ ਵਧੀ ਮੌਤ ਦਰ ’ਤੇ ਕੇਂਦਰ ਤੋਂ ਜਵਾਬ ਮੰਗਿਆ

ਨਵੀਂ ਦਿੱਲੀ, 2 ਫਰਵਰੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐਨਐੱਚਆਰਸੀ) ਨੇ ਫੈਕਟਰੀਆਂ ਵਿੱਚ ਮਜ਼ਦੂਰਾਂ ਦੀ ਉੱਚ ਮੌਤ ਦਰ ਨੂੰ ਲੈ ਕੇ ਕੇਂਦਰ ਅਤੇ ਸੂਬਿਆਂ ਤੋਂ ਜਵਾਬ ਮੰਗਿਆ ਹੈ। ਕਮਿਸ਼ਨ ਨੇ ਫੈਕਟਰੀਆਂ ਵਿਚ ਵਧਦੇ ਹਾਦਸਿਆਂ ਤੇ ਉਨ੍ਹਾਂ ਨੂੰ ਰੋਕਣ ਲਈ ਚੁੱਕੇ...

ਪਾਕਿਸਤਾਨ ਵਿੱਚ ਮਹਿੰਗਾਈ ਦਰ ਨੇ ਰਿਕਾਰਡ ਤੋੜੇ

ਇਸਲਾਮਾਬਾਦ, 2 ਫਰਵਰੀ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਵਿਚ ਮਹਿੰਗਾਈ ਦਰ ਨੇ ਕਈ ਰਿਕਾਰਡ ਤੋੜ ਦਿੱਤੇ ਹਨ ਤੇ ਆਉਣ ਵਾਲੇ ਸਮੇਂ ਮਹਿੰਗਾਈ ਹੋਰ ਵਧਣ ਦੀ ਸੰਭਾਵਨਾ ਹੈ। ਇਸ ਵੇਲੇ ਪਾਕਿਸਤਾਨ ਵਿੱਚ ਮਹਿੰਗਾਈ ਦਰ 27.6% ਹੈ। ਇਹ 1975 ਤੋਂ...

ਥਾਈਲੈਂਡ ਓਪਨ: ਇਸ਼ਾਨ ਤੇ ਪ੍ਰਤੀਕ ਦੀ ਜੋੜੀ ਦੂਜੇ ਦੌਰ ’ਚ ਪਹੁੰਚੀ

ਬੈਂਕਾਕ: ਭਾਰਤੀ ਬੈਡਮਿੰਟਨ ਖਿਡਾਰੀ ਇਸ਼ਾਨ ਭਟਨਾਗਰ ਅਤੇ ਸਾਈ ਪ੍ਰਤੀਕ ਦੀ ਜੋੜੀ ਇੱਥੇ ਥਾਈਲੈਂਡ ਓਪਨ ਸੁਪਰ 300 ਟੂਰਨਾਮੈਂਟ ਦੇ ਪੁਰਸ਼ ਡਬਲਜ਼ ਵਰਗ ਦੇ ਦੂਜੇ ਗੇੜ ਵਿੱਚ ਪਹੁੰਚ ਗਈ ਹੈ। ਇਸ਼ਾਨ ਅਤੇ ਪ੍ਰਤੀਕ ਦੀ ਜੋੜੀ ਨੇ ਪਹਿਲੇ ਗੇੜ ਦੇ ਮੁਕਾਬਲੇ...

ਲੋਕ ਸਭਾ ’ਚ ਵਿੱਤੀ ਸਾਲ 2022-23 ਦਾ ਆਰਥਿਕ ਸਰਵੇਖਣ ਪੇਸ਼: ਸਾਲ 2023-24 ’ਚ ਦੇਸ਼ ਦੀ ਆਰਥਿਕਤਾ 6.5% ਦਰ ਨਾਲ ਅੱਗੇ ਵਧੇਗੀ

ਨਵੀਂ ਦਿੱਲੀ, 31 ਜਨਵਰੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਲੋਕ ਸਭਾ ਵਿੱਚ ਵਿੱਤੀ ਸਾਲ 2022-23 ਦੀ ਆਰਥਿਕ ਸਰਵੇਖਣ ਪੇਸ਼ ਕੀਤਾ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਦੀ ਅਰਥਵਿਵਸਥਾ 2023-24 'ਚ 6.5 ਫੀਸਦੀ ਦੀ ਦਰ ਨਾਲ...

ਅੰਤਰਰਾਜੀ ਸਰਹੱਦੀ ਸਮਝੌਤੇ ’ਤੇ ਰੋਕ: ਅਸਾਮ ਤੇ ਮੇਘਾਲਿਆ ਨੇ ਸੁਪਰੀਮ ਕੋਰਟ ਦਾ ਦਰ ਖੜਕਾਇਆ

ਨਵੀਂ ਦਿੱਲੀ, 6 ਜਨਵਰੀ ਅਸਾਮ ਅਤੇ ਮੇਘਾਲਿਆ ਦੀਆਂ ਸਰਕਾਰਾਂ ਨੇ ਆਪਣੇ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਦੋਵਾਂ ਰਾਜਾਂ ਦਰਮਿਆਨ ਅੰਤਰ-ਰਾਜੀ ਸਮਝੌਤੇ ਨੂੰ ਲਾਗੂ ਕਰਨ 'ਤੇ ਰੋਕ ਲਗਾਉਣ ਦੇ ਮੇਘਾਲਿਆ ਹਾਈ ਕੋਰਟ ਦੇ ਹੁਕਮਾਂ ਵਿਰੁੱਧ ਅੱਜ ਸੁਪਰੀਮ ਕੋਰਟ ਦਾ ਦਰਵਾਜ਼ਾ...

ਮੌਜੂਦਾ ਫੁਟਬਾਲ ਚੈਂਪੀਅਨ ਫਰਾਂਸ ਖ਼ਿਤਾਬ ਤੋਂ ਦੋ ਕਦਮ ਦੂਰ

ਅਲ ਖੋਰ, 11 ਦਸੰਬਰ ਮੌਜੂਦਾ ਚੈਂਪੀਅਨ ਫਰਾਂਸ ਨੇ ਓਲਿਵੀਅਰ ਗਿਰੋਡ ਦੇ ਗੋਲ ਸਦਕਾ ਸ਼ਨਿੱਚਰਵਾਰ ਨੂੰ ਇੱਥੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਗਿਰੋਡ ਨੇ ਅਲ ਬਾਯਤ ਸਟੇਡੀਅਮ 'ਚ ਮੈਚ...

ਪਰਿਵਾਰ ਨਾਲ ਸਮਾਂ ਗੁਜ਼ਾਰਨ ਲਈ ਕੁੱਝ ਦੇਰ ਅਦਾਕਾਰੀ ਤੋਂ ਦੂਰ ਰਹਾਂਗਾ: ਅਮਿਰ ਖ਼ਾਨ

ਨਵੀਂ ਦਿੱਲੀ, 15 ਨਵੰਬਰ 57 ਸਾਲ ਦੇ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦਾ ਕਹਿਣਾ ਹੈ ਕਿ ਉਹ ਕੁਝ ਸਮੇਂ ਲਈ ਅਦਾਕਾਰੀ ਨਹੀਂ ਕਰਨਗੇ ਅਤੇ ਆਪਣੀ ਨਿੱਜੀ ਜ਼ਿੰਦਗੀ 'ਤੇ ਧਿਆਨ ਕੇਂਦਰਿਤ ਕਰਨਗੇ। 'ਲਾਲ ਸਿੰਘ ਚੱਢਾ' ਅਦਾਕਾਰ ਨੇ ਕਿਹਾ, 'ਜਦੋਂ ਮੈਂ ਕੋਈ...

ਮੁਬੰਈ: ਦਿਲ ਦਾ ਦੌਰਾ ਪੈਣ ਕਾਰਨ ਟੀਵੀ ਅਦਾਕਾਰ ਸਿਧਾਂਤ ਸੂਰਯਵੰਸ਼ੀ ਦਾ ਦੇਹਾਂਤ

ਮੁੰਬਈ, 11 ਨਵੰਬਰ ਕੁਸੁਮ, 'ਕਸੌਟੀ ਜ਼ਿੰਦਗੀ ਕੀ' ਅਤੇ 'ਜ਼ਿੱਦੀ ਦਿਲ ਮਾਨੇ ਨਾ' ਵਰਗੇ ਸ਼ੋਅਜ਼ ਲਈ ਮਸ਼ਹੂਰ ਟੀਵੀ ਅਭਿਨੇਤਾ ਸਿਧਾਂਤ ਸੂਰਯਵੰਸ਼ੀ ਦਾ ਅੱਜ ਇਥੇ ਜਿਮ 'ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 46 ਸਾਲ ਦੇ ਸਨ। ਫਿਟਨੈੱਸ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img