12.4 C
Alba Iulia
Thursday, August 29, 2024

Tiwana Radio Team

ਪਾਣੀ ਦੀ ਘਾਟ ਕਾਰਨ 100 ਤੋਂ ਵੱਧ ਹਾਥੀਆਂ ਦੀ ਦਰਦਨਾਕ ਮੌਤ

ਪਾਣੀ ਦੀ ਘਾਟ ਕਾਰਨ 100 ਤੋਂ ਵੱਧ ਹਾਥੀਆਂ ਦੀ ਦਰਦਨਾਕ ਮੌਤਜ਼ਿੰਬਾਬਵੇ ਦੇ ਸਭ ਤੋਂ ਵੱਡੇ ਖੇਡ ਸੈੰਕਚੂਰੀ ਹਵਾਂਗੇ ਨੈਸ਼ਨਲ ਪਾਰਕ ‘ਚ ਐਲ ਨੀਨੋ ਕਾਰਨ ਸੋਕੇ ਕਾਰਨ ਘੱਟੋ-ਘੱਟ 100 ਹਾਥੀਆਂ ਦੀ ਮੌਤ ਹੋ ਗਈ ਹੈ। ਅੰਤਰਰਾਸ਼ਟਰੀ ਪਸ਼ੂ ਭਲਾਈ ਅਤੇ...

ਡਰੱਗਜ਼ ਮਾਮਲੇ ’ਚ ਭਾਜਪਾ ਨੇਤਾ ਬੋਨੀ ਅਜਨਾਲਾ ਤਲਬ

ਡਰੱਗਜ਼ ਮਾਮਲੇ ’ਚ ਭਾਜਪਾ ਨੇਤਾ ਬੋਨੀ ਅਜਨਾਲਾ ਤਲਬਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਦਸੰਬਰ 2021 ਵਿੱਚ ਦਰਜ ਹੋਏ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਤਲਬ ਕੀਤਾ ਹੈ। ਏਡੀਜੀਪੀ, ਪਟਿਆਲਾ ਰੇਂਜ-ਕਮ-ਇੰਚਾਰਜ ਐੱਸਆਈਟੀ...

ਅੱਤਵਾਦੀ ਹਮਲੇ ‘ਚ 23 ਫ਼ੌਜੀਆਂ ਦੀ ਮੌਤ

ਅੱਤਵਾਦੀ ਹਮਲੇ ‘ਚ 23 ਫ਼ੌਜੀਆਂ ਦੀ ਮੌਤਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਵਿਚ ਅੱਜ ਸੁਰੱਖਿਆ ਚੌਕੀ ’ਤੇ ਅੱਤਵਾਦੀਆਂ ਵਲੋਂ ਕੀਤੇ ਹਮਲੇ ਵਿਚ ਘੱਟੋ-ਘੱਟ 23 ਫ਼ੌਜੀ ਮਾਰੇ ਗਏ। ਆਤਮਘਾਤੀ ਹਮਲਾਵਰਾਂ ਨੇ ਦੱਖਣੀ ਵਜ਼ੀਰਿਸਤਾਨ ਕਬਾਇਲੀ ਜ਼ਿਲ੍ਹੇ ਨਾਲ ਲੱਗਦੇ ਡੇਰਾ ਇਸਮਾਈਲ ਖ਼ਾਨ...

Canada News | ਅਪਰਾਧੀਆਂ ਦੀ ਸਰਕਾਰੀਆਂ ਅਦਾਰਿਆ ਚ ਵਧੀ ਪਹੁੰਚ

Canada News | ਅਪਰਾਧੀਆਂ ਦੀ ਸਰਕਾਰੀਆਂ ਅਦਾਰਿਆ ਚ ਵਧੀ ਪਹੁੰਚਕੈਨੇਡੀਅਨ ਪਾਰਲੀਮੈਂਟ ਦੀਆਂ ਵੱਡੀਆ ਖਬਰਾ | ਅਪਰਾਧੀਆਂ ਦੀ ਸਰਕਾਰੀਆਂ ਅਦਾਰਿਆ ਚ ਵਧੀ ਪਹੁੰਚ | ਇਲੈਕਟ੍ਰਾਨਿਕ ਗੱਡੀਆ ਚ ਕੈਨੇਡੀਅਨ ਦਾ ਘੱਟ ਰਿਹਾ ਮੋਹ The post Canada News | ਅਪਰਾਧੀਆਂ ਦੀ ਸਰਕਾਰੀਆਂ...

’ਲਵ ਸਟੋਰੀ’ ਅਤੇ ‘ਪੇਪਰ ਮੂਨ’ ਦੇ ਅਮਰੀਕਾ ਦੇ ਸਟਾਰ ਰਿਆਨ ਓ’ਨੀਲ ਦਾ 82 ਸਾਲ ਦੀ ਉਮਰ ‘ਚ ਦਿਹਾਂਤ

’ਲਵ ਸਟੋਰੀ’ ਅਤੇ ‘ਪੇਪਰ ਮੂਨ’ ਦੇ ਅਮਰੀਕਾ ਦੇ ਸਟਾਰ ਰਿਆਨ ਓ’ਨੀਲ ਦਾ 82 ਸਾਲ ਦੀ ਉਮਰ ‘ਚ ਦਿਹਾਂਤਨਿਊਯਾਰਕ, 10 ਦਸੰਬਰ (ਰਾਜ ਗੋਗਨਾ)-ਬੀਤੇਂ ਦਿਨ “ਲਵ ਸਟੋਰੀ, ਵਿੱਚ ਇੱਕ ਟੀਵੀ ਸੋਪ ਓਪੇਰਾ ਤੋਂ ਆਸਕਰ-ਨਾਮਜ਼ਦ ਭੂਮਿਕਾ ਵਿੱਚ ਜਾਣ ਵਾਲੇ ਦਿਲ ਦੀ...

ਗੁਜਰਾਤੀ ਪਰਿਵਾਰ ਨੇ ਨਿਊਜਰਸੀ ‘ਚ ਆਪਣੇ ਘਰ ਦੇ ਬਾਹਰ 75000 ਡਾਲਰ ਕੀਮਤ ਦੀ ਅਮਿਤਾਭ ਬੱਚਨ ਦੀ ਮੂਰਤੀ ਲਗਾਈ

ਗੁਜਰਾਤੀ ਪਰਿਵਾਰ ਨੇ ਨਿਊਜਰਸੀ ‘ਚ ਆਪਣੇ ਘਰ ਦੇ ਬਾਹਰ 75000 ਡਾਲਰ ਕੀਮਤ ਦੀ ਅਮਿਤਾਭ ਬੱਚਨ ਦੀ ਮੂਰਤੀ ਲਗਾਈਨਿਊਜਰਸੀ, 10 ਦਸੰਬਰ (ਰਾਜ ਗੋਗਨਾ)-ਭਾਰਤੀ ਮੂਲ ਦੇ ਇਕ ਗੁਜਰਾਤੀ ਪਰਿਵਾਰ ਨੇ ਨਿਊਜਰਸੀ ਅਮਰੀਕਾ ‘ਚ ਆਪਣੇ ਘਰ ਦੇ ਬਾਹਰ 75000 ਡਾਲਰ ‘ਚ...

ਘਰ ਦਾ ਅਚਾਨਕ ਲਾਕ ਹੋਇਆ ਗੇਟ, ਪ੍ਰਧਾਨ ਮੰਤਰੀ ਦੂਜੇ ਨੇਤਾ ਦੇ ਨਾਲ ਖੜ੍ਹੇ ਰਹੇ ਬਾਹਰ

ਘਰ ਦਾ ਅਚਾਨਕ ਲਾਕ ਹੋਇਆ ਗੇਟ, ਪ੍ਰਧਾਨ ਮੰਤਰੀ ਦੂਜੇ ਨੇਤਾ ਦੇ ਨਾਲ ਖੜ੍ਹੇ ਰਹੇ ਬਾਹਰਬ੍ਰਿਟਿਸ਼ ਪ੍ਰਧਾਨ ਮੰਤਰੀ ਹਾਊਸ ਦੇ ਬਾਹਰ ਇਕ ਅਨੋਖੀ ਘਟਨਾ ਦੇਖਣ ਨੂੰ ਮਿਲੀ, ਜਦੋਂ ਰਿਸ਼ੀ ਸੁਨਕ ਡੱਚ ਪ੍ਰਧਾਨ ਮੰਤਰੀ ਮਾਰਕ ਰੁਟੇ ਨਾਲ 10 ਡਾਊਨਿੰਗ ਸਟ੍ਰੀਟ...

29 ਸਾਲ ਪੁਰਾਣੇ ਫਰਜ਼ੀ ਐਨਕਾਊਂਟਰ ਮਾਮਲੇ ਚ ਪਰਮਰਾਜ ਸਿੰਘ ਉਮਰਾਨੰਗਲ ਤੇ 2 ਹੋਰਨਾਂ ਖ਼ਿਲਾਫ਼ ਕੇਸ ਦਰਜ

29 ਸਾਲ ਪੁਰਾਣੇ ਫਰਜ਼ੀ ਐਨਕਾਊਂਟਰ ਮਾਮਲੇ ਚ ਪਰਮਰਾਜ ਸਿੰਘ ਉਮਰਾਨੰਗਲ ਤੇ 2 ਹੋਰਨਾਂ ਖ਼ਿਲਾਫ਼ ਕੇਸ ਦਰਜ29 ਸਾਲ ਪੁਰਾਣੇ ਫਰਜ਼ੀ ਐਨਕਾਊਂਟਰ ਮਾਮਲੇ ਚ ਪਰਮਰਾਜ ਸਿੰਘ ਉਮਰਾਨੰਗਲ ਤੇ 2 ਹੋਰਨਾਂ ਖ਼ਿਲਾਫ਼ ਕੇਸ ਦਰਜ ਫਿਲਹਾਲ ਇਸ ਮਾਮਲੇ ਦੀ ਜਾਂਚ ਐੱਸਪੀ ਹੈੱਡਕੁਆਰਟਰ ਰੋਪੜ...

ਅਮਰੀਕੀ ਰਾਸ਼ਟਰਪਤੀ ਚੋਣ : ਟਰੰਪ ਨੇ ਪਹਿਲੀ ਵਾਰ ਸਰਵੇਖਣ ਵਿੱਚ ਬਿਡੇਨ ਨੂੰ ਪਛਾੜ ਦਿੱਤਾ

ਅਮਰੀਕੀ ਰਾਸ਼ਟਰਪਤੀ ਚੋਣ : ਟਰੰਪ ਨੇ ਪਹਿਲੀ ਵਾਰ ਸਰਵੇਖਣ ਵਿੱਚ ਬਿਡੇਨ ਨੂੰ ਪਛਾੜ ਦਿੱਤਾਵਾਸ਼ਿੰਗਟਨ, ਡੀ.ਸੀ.10 ਦਸੰਬਰ(ਰਾਜ ਗੋਗਨਾ)-ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਯੁਕਤ ਰਾਜ ਵਿੱਚ 2024 ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਮੌਜੂਦਾ ਰਾਸ਼ਟਰਪਤੀ ਜੋ ਬਿਡੇਨ ਨੂੰ ਪਛਾੜ ਦਿੱਤਾ...

ਧਾਰਾ 370 ਹਟਾਏ ਜਾਣ ਬਾਰੇ ਭਾਰਤੀ ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਧਾਰਾ 370 ਹਟਾਏ ਜਾਣ ਬਾਰੇ ਭਾਰਤੀ ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਬਾਰੇ ਪਟੀਸ਼ਨਾਂ ‘ਤੇ ਫ਼ੈਸਲਾ ਸੁਣਾ ਦਿੱਤਾ ਹੈ।ਪੰਜ ਮੈਂਬਰੀ ਬੈਂਚ ਨੇ ਕਿਹਾ ਕਿ ਧਾਰਾ 370 ਹਟਾਏ ਜਾਣ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img