12.4 C
Alba Iulia
Thursday, July 25, 2024

Tiwana Radio Team

PAK ਚੋਣ ਕਮਿਸ਼ਨ ਨੇ ਚੋਣਾਂ ਲਈ ਇਮਰਾਨ ਖ਼ਾਨ ਦੀ ਨਾਮਜ਼ਦਗੀ ਰੱਦ ਕੀਤੀ

PAK ਚੋਣ ਕਮਿਸ਼ਨ ਨੇ ਚੋਣਾਂ ਲਈ ਇਮਰਾਨ ਖ਼ਾਨ ਦੀ ਨਾਮਜ਼ਦਗੀ ਰੱਦ ਕੀਤੀਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਸਾਲ 2024 ਦੀਆਂ ਕੌਮੀ ਚੋਣਾਂ ਲੜਨ ਲਈ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਨਾਮਜ਼ਦਗੀ ਨੂੰ ਰੱਦ ਕਰ ਦਿੱਤਾ ਹੈ।The post PAK ਚੋਣ...

ਅਲੋਪ ਹੋ ਗਈ ਹੈ ਬੱਚਿਆਂ ਦੀ ਖੇਡ ‘ਪਿੱਠੂ’

ਅਲੋਪ ਹੋ ਗਈ ਹੈ ਬੱਚਿਆਂ ਦੀ ਖੇਡ ‘ਪਿੱਠੂ’ਅਕਸਰ ਬੱਚੇ ਪੇਂਡੂ ਦੇਸੀ ਖੇਡਾਂ ਖੇਡਦੇ ਸੀ ਜਿਨ੍ਹਾਂ ਵਿਚ ਲੁਕਣ ਮੀਚੀ, ਸ਼ਟਾਪੂ, ਪਿੰਨੀ ਪਿੱਚੀ, ਬੰਟੇ ਗੋਲੀਆਂ, ਕੱਲੀ ਜੋਟਾ, ਗੁੱਲੀ ਡੰਡਾ, ਖਿੱਦੋ ਖੂੰਡੀ, ਕਾਨਾ ਘੋੜੀ, ਕੋਟਲਾ ਛਪਾਕੀ ਆਦਿ ਪ੍ਰਚਲਤ ਸਨ ਜਿਸ ਨੂੰ...

EVM ਸਬੰਧੀ ਮੁੱਦੇ ਹੱਲ ਨਾ ਹੋਏ ਤਾਂ ਭਾਜਪਾ ਜਿੱਤ ਸਕਦੀ ਹੈ 400 ਸੀਟਾਂ !

EVM ਸਬੰਧੀ ਮੁੱਦੇ ਹੱਲ ਨਾ ਹੋਏ ਤਾਂ ਭਾਜਪਾ ਜਿੱਤ ਸਕਦੀ ਹੈ 400 ਸੀਟਾਂ !ਕਾਂਗਰਸੀ ਆਗੂ ਸੈਮ ਪਿਤਰੋਦਾ ਨੇ ਅੱਜ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ਨਾਲ ਸਬੰਧਤ ਮੁੱਦੇ ਜੇਕਰ ਅਗਲੇ ਵਰ੍ਹੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ...

ਗਾਇਕ ਰਾਜ ਬਰਾੜ ਦੀ ਬਰਸ਼ੀ 3 ਜਨਵਰੀ ਨੂੰ ਪਿੰਡ ਮੱਲਕੇ ਵਿਖੇ

ਗਾਇਕ ਰਾਜ ਬਰਾੜ ਦੀ ਬਰਸ਼ੀ 3 ਜਨਵਰੀ ਨੂੰ ਪਿੰਡ ਮੱਲਕੇ ਵਿਖੇਗਾਇਕ ਰਾਜ ਬਰਾੜ ਦੀ ਬਰਸ਼ੀ 3 ਜਨਵਰੀ ਨੂੰ ਪਿੰਡ ਮੱਲਕੇ ਵਿਖੇ ਸਮਾਲਸਰ ( ਬਲਜਿੰਦਰ ਸੇਖਾ )ਹਰ ਸਾਲ ਦੀ ਤਰਾਂ ਇਸ ਸਾਲ ਵੀ ਸਵਰਗੀ ਗਾਇਕ ਅਦਾਕਾਰ ਰਾਜ ਬਰਾੜ ਦੀ ਯਾਦ...

ਅਗਲਾ ਪ੍ਰਧਾਨ ਮੰਤਰੀ ਬਣਨਾ ਮੇਰਾ ਟੀਚਾ ਹੈ: ਜਗਮੀਤ ਸਿੰਘ

ਅਗਲਾ ਪ੍ਰਧਾਨ ਮੰਤਰੀ ਬਣਨਾ ਮੇਰਾ ਟੀਚਾ ਹੈ: ਜਗਮੀਤ ਸਿੰਘਅਗਲਾ ਪ੍ਰਧਾਨ ਮੰਤਰੀ ਬਣਨਾ ਮੇਰਾ ਟੀਚਾ ਹੈ: ਜਗਮੀਤ ਸਿੰਘ ਔਟਵਾ , ਉਨਟਾਰੀਓ: ਅਗਲੀਆਂ ਫ਼ੈਡਰਲ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ‘ਤੇ ਐਨਡੀਪੀ ਨੇ ਲਿਬਰਲਾਂ ਨਾਲ ਗਠਜੋੜ ਦੀ ਸਰਕਾਰ...

Toronto: ਭਾਰਤੀ ਕੌਂਸਲੇਟ ਜਨਰਲ ਵੱਲੋਂ ਤਸਦੀਕ ਸੇਵਾਵਾਂ ਦੀ ਆਊਟਸੋਰਸਿੰਗ

Toronto: ਭਾਰਤੀ ਕੌਂਸਲੇਟ ਜਨਰਲ ਵੱਲੋਂ ਤਸਦੀਕ ਸੇਵਾਵਾਂ ਦੀ ਆਊਟਸੋਰਸਿੰਗToronto: ਭਾਰਤੀ ਕੌਂਸਲੇਟ ਜਨਰਲ ਵੱਲੋਂ ਤਸਦੀਕ ਸੇਵਾਵਾਂ ਦੀ ਆਊਟਸੋਰਸਿੰਗ ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਵੱਲੋਂ ਘੋਸ਼ਣਾ ਕੀਤੀ ਗਈ ਹੈ ਕਿ 01 ਜਨਵਰੀ 2024 ਤੋਂ ਸਾਰੀਆਂ ਤਸਦੀਕ ਸੇਵਾਵਾਂ ਨੂੰ BLS ਇੰਟਰਨੈਸ਼ਨਲ...

ਇਰਾਨ ਨੇ ਮੋਸਾਦ ਲਈ ਜਾਸੂਸੀ ਕਰਨ ਵਾਲੀ ਔਰਤ ਸਣੇ 4 ਨੂੰ ਫਾਂਸੀ ਦਿੱਤੀ

ਇਰਾਨ ਨੇ ਮੋਸਾਦ ਲਈ ਜਾਸੂਸੀ ਕਰਨ ਵਾਲੀ ਔਰਤ ਸਣੇ 4 ਨੂੰ ਫਾਂਸੀ ਦਿੱਤੀਇਜ਼ਰਾਈਲ ਦੀ ਸੂਹੀਆ ਏਜੰਸੀ ਮੋਸਾਦ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿੱਚ ਇਰਾਨ ਨੇ ਅੱਜ ਚਾਰ ਵਿਅਕਤੀਆਂ ਨੂੰ ਫਾਂਸੀ ਦੇ ਦਿੱਤੀ ਤੇ ਕਈ ਹੋਰਾਂ ਨੂੰ ਜੇਲ੍ਹ ਭੇਜ...

ਇੱਕ ਹੋਰ ਸੂਬੇ ਨੇ ਟਰਪ ਨੂੰ ਰਾਸਟਰਪਤੀ ਦੀ ਚੋਣ ਲਈ ਅਯੋਗ ਕਰਾਰ ਦਿੱਤਾ

ਇੱਕ ਹੋਰ ਸੂਬੇ ਨੇ ਟਰਪ ਨੂੰ ਰਾਸਟਰਪਤੀ ਦੀ ਚੋਣ ਲਈ ਅਯੋਗ ਕਰਾਰ ਦਿੱਤਾ2024 ‘ਚ ਅਮਰੀਕਾ ਦੇ ਫਿਰ ਤੋਂ ਰਾਸ਼ਟਰਪਤੀ ਬਣਨ ਦਾ ਸੁਪਨਾ ਵੇਖ ਰਹੇ ਡੋਨਾਲਡ ਟਰੰਪ ਨੂੰ ਇਕ ਵਾਰ ਫਿਰ ਵੱਡਾ ਝਟਕਾ ਲੱਗਿਆ ਹੈ । ਕੋਲੋਰਾਡੋ ਦੇ ਬਾਅਦ...

ਟੈਕਸਾਸ : ਲਾਪਤਾ ਗਰਭਵਤੀ ਕੁੜੀ ਤੇ ਦੋਸਤ ਮੁੰਡੇ ਦੀਆਂ ਕਾਰ ‘ਚੋਂ ਮਿਲੀਆਂ ਲਾਸ਼ਾਂ

ਟੈਕਸਾਸ : ਲਾਪਤਾ ਗਰਭਵਤੀ ਕੁੜੀ ਤੇ ਦੋਸਤ ਮੁੰਡੇ ਦੀਆਂ ਕਾਰ ‘ਚੋਂ ਮਿਲੀਆਂ ਲਾਸ਼ਾਂਅਮਰੀਕਾ ਦੇ ਟੈਕਸਾਸ ਰਾਜ ‘ਚ ਲਾਪਤਾ ਗਰਭਵਤੀ ਕੁੜੀ ਤੇ ਉਸ ਦੇ ਦੋਸਤ ਮੁੰਡੇ ਦੀਆਂ ਕਾਰ ਵਿਚੋਂ ਲਾਸ਼ਾਂ ਬਰਾਮਦ ਹੋਈਆਂ। ਪੁਲਿਸ ਨੇ ਕਿਹਾ ਕਿ ਦੋਵਾਂ ਦੇ ਹੀ...

ਰਾਘਵ ਚੱਢਾ ਨੂੰ ਰਾਜ ਸਭਾ ‘ਚ ‘ਆਪ’ ਦਾ ਨੇਤਾ ਨਿਯੁਕਤ ਕਰਨ ਦੀ ਅਪੀਲ ਰੱਦ

ਰਾਘਵ ਚੱਢਾ ਨੂੰ ਰਾਜ ਸਭਾ ‘ਚ ‘ਆਪ’ ਦਾ ਨੇਤਾ ਨਿਯੁਕਤ ਕਰਨ ਦੀ ਅਪੀਲ ਰੱਦਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਰਾਘਵ ਚੱਢਾ ਨੂੰ ਸਦਨ ‘ਚ ਪਾਰਟੀ ਦਾ ਅੰਤਰਿਮ ਨੇਤਾ ਨਿਯੁਕਤ ਕਰਨ ਦੀ ਆਮ ਆਦਮੀ ਪਾਰਟੀ ਦੀ ਬੇਨਤੀ ਨੂੰ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img