12.4 C
Alba Iulia
Wednesday, January 17, 2024

News

ਈਰਾਨ ‘ਚ ਜ਼ਬਰਦਸਤ ਧਮਾਕਾ, 95 ਲੋਕਾਂ ਦੀ ਮੌਤ, 170 ਦੇ ਕਰੀਬ ਜ਼ਖਮੀ

ਈਰਾਨ ‘ਚ ਜ਼ਬਰਦਸਤ ਧਮਾਕਾ, 95 ਲੋਕਾਂ ਦੀ ਮੌਤ, 170 ਦੇ ਕਰੀਬ ਜ਼ਖਮੀਈਰਾਨ ਦੇ ਕੇਰਮਨ ਸ਼ਹਿਰ ਵਿੱਚ ਇੱਕ ਕਬਰਸਤਾਨ ਨੇੜੇ ਹੋਏ ਜ਼ਬਰਦਸਤ ਧਮਾਕਿਆਂ ਵਿੱਚ ਘੱਟੋ-ਘੱਟ 95 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਟੀਵੀ ਅਲ ਅਰਬੀਆ ਦੀ ਰਿਪੋਰਟ ਮੁਤਾਬਕ ਕਮਾਂਡਰ...

ਨਿਊਜਰਸੀ : ਨੇਵਾਰਕ ਦੀ ਮਸਜਿਦ ਦੇ ਬਾਹਰ ਇਮਾਮ ਦਾ ਗੋਲੀਆਂ ਮਾਰ ਕੇ ਕਤਲ

ਨਿਊਜਰਸੀ : ਨੇਵਾਰਕ ਦੀ ਮਸਜਿਦ ਦੇ ਬਾਹਰ ਇਮਾਮ ਦਾ ਗੋਲੀਆਂ ਮਾਰ ਕੇ ਕਤਲਨਿਊਜਰਸੀ, 4 ਜਨਵਰੀ(ਰਾਜ ਗੋਗਨਾ)- ਬੁੱਧਵਾਰ ਦੀ ਸਵੇਰ ਨੂੰ ਨਿਊਜਰਸੀ ਸੂਬੇ ਦੇ ਸ਼ਹਿਰ ਨੇਵਾਰਕ ਦੀ ਇੱਕ ਮਸਜਿਦ ਦੇ ਇਮਾਮ, (ਮੌਲਵੀ) ਦੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਮਾਰ...

ਸੁਖਪਾਲ ਸਿੰਘ ਖਹਿਰਾ ਨੂੰ ਮਿਲੀ ਜ਼ਮਾਨਤ

ਸੁਖਪਾਲ ਸਿੰਘ ਖਹਿਰਾ ਨੂੰ ਮਿਲੀ ਜ਼ਮਾਨਤ28 ਸਤੰਬਰ ਤੋਂ ਜੇਲ੍ਹ ਵਿਚ ਬੰਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਜ਼ਮਾਨਤ ਮਿਲ ਗਈ ਹੈ। ਦਰਅਸਲ ਵਿਚ NDPS ਮਾਮਲੇ ‘ਚ ਹਾਈਕੋਰਟ ਨੇ ਜ਼ਮਾਨਤ ਦਿੱਤੀ ਹੈ। ਸੁਖਪਾਲ ਖਹਿਰਾ ਨੂੰ 28 ਸਤੰਬਰ ਨੂੰ...

ਅਮਰੀਕਾ ‘ਚ ਪੰਨੂ ਹੱਤਿਆ ਸਾਜ਼ਿਸ਼ ਮਾਮਲਾ: ਭਾਰਤੀ ਸੁਪਰੀਮ ਕੋਰਟ ਨੇ ਨਿਖਿਲ ਗੁਪਤਾ ਪਰਿਵਾਰ ਦੀ ਪਟੀਸ਼ਨ ਰੱਦ ਕੀਤੀ

ਅਮਰੀਕਾ ‘ਚ ਪੰਨੂ ਹੱਤਿਆ ਸਾਜ਼ਿਸ਼ ਮਾਮਲਾ: ਭਾਰਤੀ ਸੁਪਰੀਮ ਕੋਰਟ ਨੇ ਨਿਖਿਲ ਗੁਪਤਾ ਪਰਿਵਾਰ ਦੀ ਪਟੀਸ਼ਨ ਰੱਦ ਕੀਤੀਸੁਪਰੀਮ ਕੋਰਟ ਨੇ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮੁਲਜ਼ਮ ਭਾਰਤੀ ਨਾਗਰਿਕ ਨਿਖਿਲ ਗੁਪਤਾ ਦੇ ਪਰਿਵਾਰ ਦੀ ‘ਕੌਂਸਲਰ...

ਹਾਈ ਕੋਰਟ ਤੋਂ ਜ਼ਮਾਨਤ ਮਿਲਦੇ ਸਾਰ ਸੁਖਪਾਲ ਖਹਿਰਾ ਨੂੰ ਨਾਭਾ ਜੇਲ੍ਹ ਤੋਂ ਕਪੂਰਥਲਾ ਲੈ ਗਈ ਪੁਲੀਸ !

ਹਾਈ ਕੋਰਟ ਤੋਂ ਜ਼ਮਾਨਤ ਮਿਲਦੇ ਸਾਰ ਸੁਖਪਾਲ ਖਹਿਰਾ ਨੂੰ ਨਾਭਾ ਜੇਲ੍ਹ ਤੋਂ ਕਪੂਰਥਲਾ ਲੈ ਗਈ ਪੁਲੀਸ !ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਐੱਨਡੀਪੀਐੱਸ ਕੇਸ ਵਿੱਚ ਜ਼ਮਾਨਤ ਮਿਲਦੇ ਸਾਰ ਕਪੂਰਥਲਾ ਪੁਲੀਸ ਵਿਧਾਇਕ ਸੁਖਪਾਲ ਖਹਿਰਾ ਨੂੰ ਨਾਭਾ ਜੇਲ੍ਹ ਵਿੱਚੋਂ ਲੈ...

ਜਮਾਨਤ ਮਿਲਣ ਮਗਰੋਂ ਸੁਖਪਾਲ ਖਹਿਰਾ ਤੇ ਨਵਾਂ ਮਾਮਲਾ ਦਰਜ ,ਫਿਰ ਗ੍ਰਿਫਤਾਰ

ਜਮਾਨਤ ਮਿਲਣ ਮਗਰੋਂ ਸੁਖਪਾਲ ਖਹਿਰਾ ਤੇ ਨਵਾਂ ਮਾਮਲਾ ਦਰਜ ,ਫਿਰ ਗ੍ਰਿਫਤਾਰਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਰੁੱਧ ਥਾਣਾ ਸੁਭਾਨਪੁਰ ਕਪੂਰਥਲਾ ਵਿਖੇ ਇਕ ਨਵਾਂ ਕੇਸ ਦਰਜ ਕੀਤਾ ਗਿਆ ਹੈ। ਇਸ ਨਵੇਂ ਮਾਮਲੇ ‘ਚ ਅੱਜ ਥਾਣਾ ਸੁਭਾਨਪੁਰ ਪੁਲਿਸ ਅਦਾਲਤ ‘ਚ ਸੁਖਪਾਲ...

ਜਬਰਨ ਫਿਰੌਤੀ ਦੀਆਂ ਵਾਰਦਾਤਾ ਚ ਤੇਜੀ, ਬਰੈਂਪਟਨ ਦੇ ਰੈਸਟੋਰੈਂਟ ਨੂੰ ਬਣਾਇਆ ਨਿਸ਼ਾਨਾ, ਐਡਮਿੰਟਨ ਚ 6 ਗ੍ਰਿਫਤਾਰ

ਜਬਰਨ ਫਿਰੌਤੀ ਦੀਆਂ ਵਾਰਦਾਤਾ ਚ ਤੇਜੀ, ਬਰੈਂਪਟਨ ਦੇ ਰੈਸਟੋਰੈਂਟ ਨੂੰ ਬਣਾਇਆ ਨਿਸ਼ਾਨਾ, ਐਡਮਿੰਟਨ ਚ 6 ਗ੍ਰਿਫਤਾਰThe post ਜਬਰਨ ਫਿਰੌਤੀ ਦੀਆਂ ਵਾਰਦਾਤਾ ਚ ਤੇਜੀ, ਬਰੈਂਪਟਨ ਦੇ ਰੈਸਟੋਰੈਂਟ ਨੂੰ ਬਣਾਇਆ ਨਿਸ਼ਾਨਾ, ਐਡਮਿੰਟਨ ਚ 6 ਗ੍ਰਿਫਤਾਰ first appeared on Ontario Punjabi...

ਕੈਨੇਡਾ ‘ਚ ਪੰਜਾਬੀ ਨੌਜਵਾਨਾ ਦੀਆਂ ਮੌਤਾ ਦਾ ਸਿਲਸਿਲਾ ਜਾਰੀ, ਤਿੰਨ ਹੋਰ ਨੌਜਵਾਨਾ ਦੀ ਮੌਤ

ਕੈਨੇਡਾ ‘ਚ ਪੰਜਾਬੀ ਨੌਜਵਾਨਾ ਦੀਆਂ ਮੌਤਾ ਦਾ ਸਿਲਸਿਲਾ ਜਾਰੀ, ਤਿੰਨ ਹੋਰ ਨੌਜਵਾਨਾ ਦੀ ਮੌਤਕੈਨੇਡਾ ‘ਚ ਪੰਜਾਬੀ ਨੌਜਵਾਨਾ ਦੀਆਂ ਮੌਤਾ ਦਾ ਸਿਲਸਿਲਾ ਜਾਰੀ, ਤਿੰਨ ਹੋਰ ਨੌਜਵਾਨਾ ਦੀ ਮੌਤ ਟਰਾਂਟੋ, ਉਨਟਾਰੀਓ: ਕੈਨੇਡਾ ਵਿਚ ਨਵੇਂ ਸਾਲ ਤੋਂ ਪਹਿਲਾਂ ਵੱਖ-ਵੱਖ ਘਟਨਾਵਾਂ ਵਿਚ ਤਿੰਨ...

ਅਮਰੀਕਾ ਵੱਲੋਂ ਨਵੇਂ ਸਾਲ ਦਾ ਤੋਹਫਾ, 22 ਅਮਰੀਕੀ ਰਾਜਾਂ ਨੇ ਘੱਟੋ-ਘੱਟ ਤਨਖਾਹ ਦੀਆਂ ਦਰਾਂ ਵਧਾ ਦਿੱਤੀਆਂ, ਅਤੇ ਲੱਖਾਂ ਭਾਰਤੀਆਂ ਨੂੰ ਵੀ ਹੋਵੇਗਾ ਫਾਇਦਾ

ਅਮਰੀਕਾ ਵੱਲੋਂ ਨਵੇਂ ਸਾਲ ਦਾ ਤੋਹਫਾ, 22 ਅਮਰੀਕੀ ਰਾਜਾਂ ਨੇ ਘੱਟੋ-ਘੱਟ ਤਨਖਾਹ ਦੀਆਂ ਦਰਾਂ ਵਧਾ ਦਿੱਤੀਆਂ, ਅਤੇ ਲੱਖਾਂ ਭਾਰਤੀਆਂ ਨੂੰ ਵੀ ਹੋਵੇਗਾ ਫਾਇਦਾਵਾਸ਼ਿੰਗਟਨ, 2 ਜਨਵਰੀ (ਰਾਜ ਗੋਗਨਾ)-ਨਵਾਂ ਸਾਲ ਅਮਰੀਕਾ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ।ਅਤੇ...

ਟਰੰਪ ਦੇ ਖਿਲਾਫ ਮੈਨਹਾਟਨ ਸੁਪਰੀਮ ਕੋਰਟ ਵਿੱਚ ਧੋਖਾਧੜੀ ਦੇ ਮਾਮਲੇ ‘ਚ ਫੈਸਲਾ ਸੁਣਾਉਣ ਜਾ ਰਹੀ ਹੈ

ਟਰੰਪ ਦੇ ਖਿਲਾਫ ਮੈਨਹਾਟਨ ਸੁਪਰੀਮ ਕੋਰਟ ਵਿੱਚ ਧੋਖਾਧੜੀ ਦੇ ਮਾਮਲੇ ‘ਚ ਫੈਸਲਾ ਸੁਣਾਉਣ ਜਾ ਰਹੀ ਹੈਟਰੰਪ ਨੂੰ ਇਸ ਮਾਮਲੇ ‘ਚ 25 ਕਰੋੜ ਡਾਲਰ ਤੱਕ ਦਾ ਜੁਰਮਾਨਾ ਅਤੇ ਨਿਊਯਾਰਕ ‘ਚ ਕਾਰੋਬਾਰ ਕਰਨ ‘ਤੇ ਉਨ੍ਹਾਂ ਦੀ ਮਾਲਕੀ ਵਾਲੀਆਂ ਕੰਪਨੀਆਂ ‘ਤੇ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -