12.4 C
Alba Iulia
Sunday, May 5, 2024

ਅਜੀਤ ਨਾਲ 9 ਮਾਰਚ ਤੋਂ ਤਾਮਿਲ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ ਬੋਨੀ ਕਪੂਰ

Must Read


ਮੁੰਬਈ: ਫ਼ਿਲਮਕਾਰ ਬੋਨੀ ਕਪੂਰ ਵੱਲੋਂ ਅਦਾਕਾਰ ਅਜੀਤ ਨਾਲ ਤਾਮਿਲ ਫ਼ਿਲਮ ਦੀ ਸ਼ੂਟਿੰਗ 9 ਮਾਰਚ ਤੋਂ ਸ਼ੁਰੂ ਕੀਤੀ ਜਾਵੇਗੀ। ਇੱਕ ਸੂਤਰ ਨੇ ਦੱਸਿਆ, ”ਬੋਨੀ ਕਪੂਰ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਪੰਜ ਫ਼ਿਲਮਾਂ ਸਮੇਟਣ ਮਗਰੋਂ ਹੁਣ ਅਦਾਕਾਰ ਅਜੀਤ ਨਾਲ ਤਾਮਿਲ ਫ਼ਿਲਮ ਦੀ ਸ਼ੂਟਿੰਗ 9 ਮਾਰਚ ਤੋਂ ਸ਼ੁਰੂ ਕੀਤੀ ਜਾਵੇਗੀ।” ਸੂਤਰਾਂ ਮੁਤਾਬਕ ਫ਼ਿਲਮ ਦਾ ਸੈੱਟ ਪਹਿਲਾਂ ਹੀ ਤਿਆਰ ਕੀਤਾ ਜਾ ਚੁੱਕਾ ਹੈ। ਬੋਨੀ ਕਪੂਰ ਇਹ ਫ਼ਿਲਮ ਵੱਡੇ ਪੱਧਰ ‘ਤੇ ਬਣਾਉਣ ਜਾ ਰਹੇ ਹਨ।” ਮਹਾਮਾਰੀ ਦੌਰਾਨ ਬੋਨੀ ਕਪੂਰ ਵੱਲੋਂ ਤਿਆਰ ਫ਼ਿਲਮਾਂ ਵਿੱਚ ਅਜੀਤ ਦੀ ‘ਵਲੀਮਈ’, ਅਜੈ ਦੇਵਗਨ ਦੀ ‘ਮੈਦਾਨ’, ਉਦੈਨਿਧੀ ਸਟਾਲਿਨ ਦੀ ‘ਨੇਂਜੁਕੂ ਨਿਧੀ’, ਵੀਤਲਾ ਵਿਸ਼ੇਸ਼ੰਗਾ ਅਤੇ ਜਾਹਨਵੀ ਕਪੂਰ ਦੀ ‘ਮਿਲੀ’ ਸ਼ਾਮਲ ਹਨ। ਬੋਨੀ ਕਪੂੁਰ ਦੀ ਤਾਮਿਲ ਵਿੱਚ ਅਦਾਕਾਰ ਅਜੀਤ ਨਾਲ ਇੱਕ ਹੋਰ ਫ਼ਿਲਮ ‘ਵਲੀਮਾਈ’ 24 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -