12.4 C
Alba Iulia
Tuesday, May 14, 2024

ਗੋਦਰੇਜ ਨੇ ਰਾਜ ਕਪੂਰ ਦਾ ਬੰਗਲਾ ਖਰੀਦਿਆ, ਕੀਮਤ ਦਾ ਖੁਲਾਸਾ ਨਹੀਂ ਕੀਤਾ

Must Read


ਨਵੀਂ ਦਿੱਲੀ, 17 ਫਰਵਰੀ

ਗੋਦਰੇਜ ਪ੍ਰਾਪਰਟੀਜ਼ ਲਿਮਟਿਡ ਨੇ ਅੱਜ ਕਿਹਾ ਹੈ ਕਿ ਉਸ ਨੇ ਮਹਾਨ ਫਿਲਮ ਅਭਿਨੇਤਾ, ਨਿਰਦੇਸ਼ਕ ਅਤੇ ਨਿਰਮਾਤਾ ਰਾਜ ਕਪੂਰ ਦਾ ਮੁੰਬਈ ਦੇ ਚੈਂਬੂਰ ਵਿਚਲਾ ਬੰਗਲਾ ਖਰੀਦਿਆ ਹੈ। ਕੰਪਨੀ ਇਸ ਥਾਂ ਲਗਜ਼ਰੀ ਰਿਹਾਇਸ਼ੀ ਪ੍ਰਾਜੈਕਟ ਵਿਕਸਤ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਇਹ ਜ਼ਮੀਨ ਰਾਜ ਕਪੂਰ ਦੇ ਕਾਨੂੰਨੀ ਵਾਰਸ ਕਪੂਰ ਪਰਿਵਾਰ ਤੋਂ ਖਰੀਦੀ ਹੈ। ਜ਼ਮੀਨ ਦਾ ਕੁੱਲ ਰਕਬਾ ਇੱਕ ਏਕੜ ਦੇ ਕਰੀਬ ਹੈ। ਇਹ ਜ਼ਮੀਨ ਖਰੀਦਣ ਲਈ ਕੀਤੇ ਗਏ ਭੁਗਤਾਨ ਦਾ ਖ਼ੁਲਾਸਾ ਨਹੀਂ ਕੀਤਾ ਗਿਆ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -