12.4 C
Alba Iulia
Saturday, May 4, 2024

ਝਲਕ

ਭੰਸਾਲੀ ਨੇ ‘ਹੀਰਾਮੰਡੀ’ ਦੀ ਪਹਿਲੀ ਝਲਕ ਸਾਂਝੀ ਕੀਤੀ

ਮੁੰਬਈ: ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਤੇ ਨੈੱਟਫਲਿਕਸ ਦੇ ਸਹਿ-ਸੀਓ ਟੈੱਡ ਸਾਰਾਂਡੋਸ ਨੇ ਅੱਜ ਆਪਣੀ ਪਹਿਲੀ ਡਰਾਮਾ ਸੀਰੀਜ਼ 'ਹੀਰਾਮੰਡੀ' ਦੀ ਪਹਿਲੀ ਝਲਕ ਸਾਂਝੀ ਕੀਤੀ। ਇਸ ਸੀਰੀਜ਼ ਵਿੱਚ ਅਦਾਕਾਰਾ ਮਨੀਸ਼ਾ ਕੋਇਰਾਲਾ, ਸੋਨਾਕਸ਼ੀ ਸਿਨਹਾ, ਆਦਿਤੀ ਰਾਓ ਹੈਦਰੀ, ਰਿਚਾ ਚੱਢਾ, ਸ਼ਰਮਿਨ ਸੈਗਲ...

ਛੋਰੀ 2: ਤੋਂ ਨੁਸਰਤ ਤੇ ਸੋਹਾ ਦੀ ਪਹਿਲੀ ਝਲਕ ਜਾਰੀ

ਮੁੰਬਈ: 2021 ਵਿੱਚ ਆਈ ਅਦਾਕਾਰਾ ਨੁਸਰਤ ਭਰੁਚਾ ਦੀ ਫਿਲਮ 'ਛੋਰੀ' ਦੇ ਅਗਲੇ ਭਾਗ ਦੀ ਸ਼ੂਟਿੰਗ ਵੀ ਅਦਾਕਾਰਾ ਨੇ ਮੁਕੰਮਲ ਕਰ ਲਈ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਇਸ ਭੂਤੀਆ ਫਿਲਮ ਵਿੱਚ ਅਦਾਕਾਰਾ...

‘ਪਠਾਣ’ ਦੇ ਟਰੇਲਰ ਵਿੱਚ ਬੁਰਜ ਖਲੀਫ਼ਾ ਦੀ ਝਲਕ

ਮੁੰਬਈ: ਬੌਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖਾਨ ਜਾਸੂਸੀ 'ਤੇ ਆਧਾਰਿਤ ਐਕਸ਼ਨ ਫਿਲਮ 'ਪਠਾਣ' ਨਾਲ ਚਾਰ ਸਾਲਾਂ ਬਾਅਦ ਸਿਨੇਮਾ ਘਰਾਂ ਵਿੱਚ ਵਾਪਸੀ ਕਰ ਰਿਹਾ ਹੈ। ਫਿਲਮਕਾਰ ਇਸ ਫਿਲਮ ਦੇ ਪ੍ਰਚਾਰ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹਨ। ਹਾਲ ਹੀ ਵਿੱਚ...

ਟਾਈਗਰ ਸ਼ਰਾਫ਼ ਨੇ ‘ਬੜੇ ਮੀਆਂ ਛੋਟੇ ਮੀਆਂ’ ਦੀ ਇੱਕ ਝਲਕ ਸਾਂਝੀ ਕੀਤੀ

ਮੁੰਬਈ: ਅਦਾਕਾਰ ਟਾਈਗਰ ਸ਼ਰਾਫ਼ ਦੀ ਅਗਲੀ ਆਉਣ ਵਾਲੀ ਐਕਸ਼ਨ ਫਿਲਮ 'ਬੜੇ ਮੀਆਂ ਛੋਟੇ ਮੀਆਂ' ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਵਿੱਚ ਹੈ। ਇਸ ਫਿਲਮ ਵਿੱਚ ਅਦਾਕਾਰ ਅਕਸ਼ੈ ਕੁਮਾਰ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗਾ। ਅਦਾਕਾਰ ਵੱਲੋਂ ਸਾਂਝੀਆਂ ਕੀਤੀਆਂ ਗਈਆਂ...

ਅਦਾਕਾਰਾ ਝਲਕ ਤੇ ਸੂਰਿਆਵੰਸ਼ੀ ਦੀ ਮੰਗਣੀ

ਮੁੰਬਈ: ਫਿਲਮ 'ਕਲ ਹੋ ਨਾਲ ਹੋ' ਵਿੱਚ ਬਾਲ ਕਲਾਕਾਰ ਵਜੋਂ ਕੰਮ ਕਰਨ ਵਾਲੀ ਝਲਕ ਸ਼ੁਕਲਾ ਨੇ ਅੱਜ ਫਿਟਨੈੱਸ ਟਰੇਨਰ ਸਵਪਨਿਲ ਸੂਰਿਆਵੰਸ਼ੀ ਨਾਲ ਮੰਗਣੀ ਕਰਵਾ ਲਈ ਹੈ। ਸਾਲ 2003 ਵਿੱਚ ਆਏ ਟੀਵੀ ਸ਼ੋਅ 'ਕ੍ਰਿਸ਼ਮਾ ਕਾ ਕ੍ਰਿਸ਼ਮਾ' ਵਿੱਚ ਮੁੱਖ ਭੂਮਿਕਾ...

ਫ਼ਿਲਮ ‘ਤੂੰ ਝੂਠੀ ਮੈਂ ਮੱਕਾਰ’ ਵਿਚਲੀ ਰਣਬੀਰ ਤੇ ਸ਼ਰਧਾ ਦੀ ਪਹਿਲੀ ਝਲਕ ਸਾਹਮਣੇ ਆਈ

ਮੁੰਬਈ: ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਅਦਾਕਾਰਾ ਸ਼ਰਧਾ ਕਪੂਰ ਦੀ ਫ਼ਿਲਮ ਦਾ ਨਾਮ ਹੁਣ 'ਤੂੰ ਝੁੂਠੀ ਮੈਂ ਮੱਕਾਰ' ਹੋਵੇਗਾ। ਇਸ ਤੋਂ ਪਹਿਲਾਂ ਨਿਰਮਾਤਾਵਾਂ ਨੇ ਇਸ ਫ਼ਿਲਮ ਦਾ ਨਾਂ 'ਟੀਜੇਐੱਮਐੱਮ' ਹੋਣ ਦਾ ਖੁਲਾਸਾ ਕੀਤਾ ਸੀ। ਅੱਜ ਫ਼ਿਲਮ ਦੀ ਪਹਿਲੀ...

ਕਾਰਤਿਕ ਨੇ ਜਨਮ ਦਿਨ ਮੌਕੇ ਸਾਂਝੀ ਕੀਤੀ ਫ਼ਿਲਮ ‘ਸ਼ਹਿਜ਼ਾਦਾ’ ਦੀ ਝਲਕ

ਮੁੰਬਈ: ਬੌਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨੇ ਆਪਣੇ 32ਵੇਂ ਜਨਮ ਦਿਨ ਮੌਕੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਆਉਣ ਵਾਲੀ ਫ਼ਿਲਮ 'ਸ਼ਹਿਜ਼ਾਦਾ' ਵਿਚਲੀ ਝਲਕ ਸਾਂਝੀ ਕੀਤੀ ਹੈ। 'ਭੂਲ ਭਲੱਈਆ 2' ਦੇ ਅਦਾਕਾਰ ਨੇ ਇੰਸਟਾਗ੍ਰਾਮ 'ਤੇ 'ਸ਼ਹਿਜ਼ਾਦਾ' ਫ਼ਿਲਮ ਦਾ ਟੀਜ਼ਰ ਸਾਂਝਾ ਕੀਤਾ...

‘ਸ਼ਮਸ਼ੇਰਾ’ ਦੀ ਪਹਿਲੀ ਝਲਕ ਸਾਹਮਣੇ ਆਈ

ਮੁੰਬਈ: ਯਸ਼ ਰਾਜ ਫਿਲਮਜ਼ ਵੱਲੋਂ ਸੋਮਵਾਰ ਨੂੰ ਆਪਣੀ ਨਵੀਂ ਫਿਲਮ 'ਸ਼ਮਸ਼ੇਰਾ' ਵਿੱਚੋਂ ਅਦਾਕਾਰ ਰਣਬੀਰ ਕਪੂਰ ਦੀ ਪਹਿਲੀ ਝਲਕ ਰਿਲੀਜ਼ ਕਰ ਦਿੱਤੀ ਹੈ। ਕਰਨ ਮਲਹੋਤਰਾ ਵੱਲੋਂ ਨਿਰਦੇਸ਼ਿਤ ਇਹ ਫਿਲਮ 1800ਵਿਆਂ ਵਿੱਚ ਇੱਕ ਬਾਗ਼ੀ ਜਾਤੀ ਵੱਲੋਂ ਆਪਣੀ ਆਜ਼ਾਦੀ ਲਈ ਬਰਤਾਨੀਆ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img