12.4 C
Alba Iulia
Saturday, September 7, 2024

Tiwana Radio Team

ਅਮਰੀਕਾ ਨੇ ਆਪਣੇ ਹੀ ਜਹਾਜ ਦੀ ਉਡਾਣ ’ਤੇ ਕਿਉਂ ਲਗਾਈ ਪਾਬੰਦੀ

ਅਮਰੀਕਾ ਨੇ ਆਪਣੇ ਹੀ ਜਹਾਜ ਦੀ ਉਡਾਣ ’ਤੇ ਕਿਉਂ ਲਗਾਈ ਪਾਬੰਦੀ29 ਨਵੰਬਰ ਨੂੰ ਜਾਪਾਨ ਵਿੱਚ ਹੋਏ ਹਾਦਸੇ ਤੋਂ ਬਾਅਦ ਅਮਰੀਕਾ ਨੇ ਆਪਣੇ ਔਸਪਰੇ ਏਅਰਕ੍ਰਾਫਟ ਫਲੀਟ ਦੀ ਉਡਾਣ ’ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕੀ ਹਵਾਈ ਸੈਨਾ ਅਤੇ ਜਲ ਸੈਨਾ...

ਜਾਣੋਂ ਕੌਣ ਬਣਿਆ BBC ਦਾ ਨਵਾਂ ਚੇਅਰਮੈਨ

ਜਾਣੋਂ ਕੌਣ ਬਣਿਆ BBC ਦਾ ਨਵਾਂ ਚੇਅਰਮੈਨਡਾਕਟਰ ਸਮੀਰ ਸ਼ਾਹ ਬ੍ਰਿਟਿਸ਼ ਬ੍ਰੌਡਕਾਸਟ ਕਾਰਪੋਰੇਸ਼ਨ (ਬੀਬੀਸੀ) ਦੇ ਨਵੇਂ ਚੇਅਰਮੈਨ ਹੋਣਗੇ। 71 ਸਾਲਾ ਸ਼ਾਹ ਰਿਚਰਡ ਸ਼ਾਰਪ ਦੀ ਥਾਂ ਲੈਣਗੇ। ਰਿਚਰਡ ਨੂੰ ਸਾਬਕਾ ਪ੍ਰਧਾਨ ਮੰਤਰੀ ਬੌਰਿਸ ਜੋਨਸਨ ਨਾਲ ਗੱਲਬਾਤ ਲੀਕ ਹੋਣ ਤੋਂ...

ਨੇਵਾਡਾ ਯੂਨੀਵਰਸਿਟੀ ‘ਚ ਗੋਲੀਬਾਰੀ

ਨੇਵਾਡਾ ਯੂਨੀਵਰਸਿਟੀ ‘ਚ ਗੋਲੀਬਾਰੀਲਾਸ ਵੇਗਸ ਵਿੱਚ ਨੇਵਾਦਾ ਯੂਨੀਵਰਸਿਟੀ ਦੇ ਕੈਂਪਸ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਅਤੇ ਇੱਕ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਲਾਸ ਵੇਗਸ ਪੁਲਿਸ ਦੀ ਕਾਰਵਾਈ...

ਨਵਜੋਤ ਸਿੱਧੂ ਨੇ ਵਿਆਹਿਆ ਮੁੰਡਾ

ਨਵਜੋਤ ਸਿੱਧੂ ਨੇ ਵਿਆਹਿਆ ਮੁੰਡਾਨਵਜੋਤ ਸਿੰਘ ਸਿੱਧੂ ਦੇ ਪੁੱਤਰ ਕਰਨ ਸਿੱਧੂ ਅੱਜ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਕਰਨ ਸਿੱਧੂ ਦਾ ਵਿਆਹ ਇਨਾਇਤ ਰੰਧਾਵਾ ਨਾਲ ਹੋਇਆ ਹੈ। ਕਰਨ ਸਿੱਧੂ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਪਟਿਆਲਾ ਦੇ ਬਾਰਾਦਰੀ...

ਕਸ਼ਮੀਰੀ ਮੂਲ ਦੀ ਕ੍ਰਿਸਟਲ ਕੌਲ ਅਮਰੀਕੀ ਰਾਸ਼ਟਰਪਤੀ ਬਿਡੇਨ ਦੀ ਪਾਰਟੀ ਤੋਂ ਲੜੇਗੀ ਚੋਣ

ਕਸ਼ਮੀਰੀ ਮੂਲ ਦੀ ਕ੍ਰਿਸਟਲ ਕੌਲ ਅਮਰੀਕੀ ਰਾਸ਼ਟਰਪਤੀ ਬਿਡੇਨ ਦੀ ਪਾਰਟੀ ਤੋਂ ਲੜੇਗੀ ਚੋਣਨਿਊਯਾਰਕ, 7 ਦਸੰਬਰ (ਰਾਜ ਗੋਗਨਾ)-ਅਮਰੀਕਾ ਵਿੱਚ ਭਾਰਤੀ ਮੂਲ ਦੀ ਔਰਤ ਕ੍ਰਿਸਟਲ ਕੌਲ ਨੇ ਅਮਰੀਕੀ ਸੰਸਦ ਮੈਂਬਰ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ। ਉਹ ਅਮਰੀਕਾ ਦੇ...

ਗ੍ਰੀਨ ਕਾਰਡ ਬੈਕਲਾਗ ਨੂੰ ਘੱਟ ਕਰਨ ਲਈ ਅਮਰੀਕੀ ਸੰਸਦ ‘ਚ ਬਿੱਲ ਪੇਸ਼

ਗ੍ਰੀਨ ਕਾਰਡ ਬੈਕਲਾਗ ਨੂੰ ਘੱਟ ਕਰਨ ਲਈ ਅਮਰੀਕੀ ਸੰਸਦ ‘ਚ ਬਿੱਲ ਪੇਸ਼ਵਾਸ਼ਿੰਗਟਨ, 6 ਦਸੰਬਰ (ਰਾਜ ਗੋਗਨਾ)- ਗ੍ਰੀਨ ਕਾਰਡ ਬੈਕਲਾਗ ਨੂੰ ਘੱਟ ਕਰਨ ਲਈ ਅਮਰੀਕੀ ਸੰਸਦ ਵਿੱਚ ਇਕ ਬਿੱਲ ਪੇਸ਼ ਕੀਤਾ ਗਿਆ ਹੈ।ਜੇਕਰ ਬਿੱਲ ਪਾਸ ਹੋ ਜਾਂਦਾ ਹੈ ਤਾਂ...

ਰਾਜੋਆਣਾ ਮਸਲੇ ਤੇ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਅੱਜ

ਰਾਜੋਆਣਾ ਮਸਲੇ ਤੇ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਅੱਜਬਲਵੰਤ ਸਿੰਘ ਰਾਜੋਆਣਾ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੇ ਜਾਣ ਅਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਨਾਂ ’ਤੇ ਲਿਖੇ ਪੱਤਰ ਤੋਂ ਬਾਅਦ ਇਸ ਮਾਮਲੇ ਨੂੰ ਵਿਚਾਰਨ...

ਫ਼ੌਜ ਵੱਲੋਂ ‘ਗਲਤੀ ਨਾਲ ਕੀਤੇ ਗਏ’ ਹਮਲੇ ’ਚ ਮਾਰੇ ਗਏ 85 ਲੋਕ,66 ਜ਼ਖਮੀ

ਫ਼ੌਜ ਵੱਲੋਂ ‘ਗਲਤੀ ਨਾਲ ਕੀਤੇ ਗਏ’ ਹਮਲੇ ’ਚ ਮਾਰੇ ਗਏ 85 ਲੋਕ,66 ਜ਼ਖਮੀਇੱਕ ਧਾਰਮਿਕ ਇਕੱਠ ’ਤੇ ਫੌਜ ਵੱਲੋਂ ‘ਗਲਤੀ ਨਾਲ ਕੀਤੇ ਗਏ’ ਡਰੋਨ ਹਮਲੇ ਵਿੱਚ ਉੱਤਰੀ-ਪੱਛਮੀ ਨਾਇਜੀਰੀਆ ‘ਚ ਘੱਟੋ ਘੱਟ 85 ਲੋਕਾਂ ਦੀ ਮੌਤ ਹੋ ਗਈ। ਨਾਇਜੀਰੀਆ ਦੇ...

ਬ੍ਰਿਟੇਨ ਵਿੱਚ ਵੱਸਣਾ ਹੁਣ ਹੋਵੇਗਾ ਹੋਰ ਵੀ ਔਖਾ, ਸਰਕਾਰ ਨੇ ਲਿਆਂਦੇ ਇਹ ਨਵੇਂ ਨਿਯਮ

ਬ੍ਰਿਟੇਨ ਵਿੱਚ ਵੱਸਣਾ ਹੁਣ ਹੋਵੇਗਾ ਹੋਰ ਵੀ ਔਖਾ, ਸਰਕਾਰ ਨੇ ਲਿਆਂਦੇ ਇਹ ਨਵੇਂ ਨਿਯਮਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਅਗਵਾਈ ਵਾਲੀ ਸਰਕਾਰ ਨੇ ਬ੍ਰਿਟੇਨ ਸਰਕਾਰ ਨੇ ਕਾਨੂੰਨੀ ਪਰਵਾਸ ਨੂੰ ਠੱਲ੍ਹ ਪਾਉਣ ਦੇ ਇਰਾਦੇ ਨਾਲ ਨਵੇਂ ਨਿਯਮਾਂ ਦਾ ਐਲਾਨ ਕੀਤਾ...

ਗ਼ਲਤੀ ਜਾਂ ਘਪਲਾ:ਬੈਂਕ ਦੇ ਗ੍ਰਾਹਕਾਂ ਦੇ ਖਾਤੇ ‘ਚ ਅਚਾਨਕ ਆਏ 820 ਕਰੋੜ ਰੁਪਏ

ਗ਼ਲਤੀ ਜਾਂ ਘਪਲਾ:ਬੈਂਕ ਦੇ ਗ੍ਰਾਹਕਾਂ ਦੇ ਖਾਤੇ ‘ਚ ਅਚਾਨਕ ਆਏ 820 ਕਰੋੜ ਰੁਪਏ10 ਤੋਂ 13 ਨਵੰਬਰ ਦਰਮਿਆਨ ਭਾਰਤ ‘ਚ ਯੂਕੋ ਬੈਂਕ ਦੇ 41,000 ਖਾਤਾਧਾਰਕਾਂ ਦੇ ਖਾਤਿਆਂ ‘ਚ ਅਚਾਨਕ 820 ਕਰੋੜ ਰੁਪਏ ਜਮ੍ਹਾ ਕਰਵਾਉਣ ਦੇ ਮਾਮਲੇ ‘ਚ ਸੀ.ਬੀ.ਆਈ. ਨੇ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img