Sign in
ਮੁੱਖ ਪੰਨਾ
News
ਖੇਡ
ਸਿਹਤ
ਰਸੋਈ ਘਰ
ਵੀਡੀਓ
ਫੋਟੋ ਗੈਲਰੀ
Live Radio
ਸੰਪਰਕ
Sign in
Welcome!
Log into your account
your username
your password
Forgot your password?
Password recovery
Recover your password
your email
Search
Sign in
Welcome! Log into your account
your username
your password
Forgot your password? Get help
Password recovery
Recover your password
your email
A password will be e-mailed to you.
Tiwana Radio
Sign in / Join
12.4
C
Alba Iulia
Thursday, October 31, 2024
ਖੇਡ
ਰਸੋਈ ਘਰ
ਵਿਸ਼ਵ
ਵੀਡੀਓ
ਵੀਡੀਓ
Sign in / Join
Facebook
Instagram
Mail
Twitter
Youtube
ਮੁੱਖ ਪੰਨਾ
News
ਖੇਡ
ਸਿਹਤ
ਰਸੋਈ ਘਰ
ਵੀਡੀਓ
ਫੋਟੋ ਗੈਲਰੀ
Live Radio
ਸੰਪਰਕ
type here...
Search
Tiwana Radio Team
News
ਸੰਗਰੂਰ: ਸਕੂਲ ਦੇ ਬੱਚੇ ਖਾਣਾ ਖਾਣ ਬਾਅਦ ਬਿਮਾਰ, ਮੈੱਸ ਦਾ ਠੇਕੇਦਾਰ ਗ੍ਰਿਫ਼ਤਾਰ
Tiwana Radio Team
-
December 2, 2023
ਸੰਗਰੂਰ: ਸਕੂਲ ਦੇ ਬੱਚੇ ਖਾਣਾ ਖਾਣ ਬਾਅਦ ਬਿਮਾਰ, ਮੈੱਸ ਦਾ ਠੇਕੇਦਾਰ ਗ੍ਰਿਫ਼ਤਾਰਸੰਗਰੂਰ ਨੇੜਲੇ ਪਿੰਡ ਘਾਬਦਾਂ ਵਿੱਚ ਸਰਕਾਰੀ ਮੈਰੀਟੋਰੀਅਸ ਸਕੂਲ ਦੇ ਵੱਡੀ ਗਿਣਤੀ ਵਿਚ ਵਿਦਿਆਰਥੀ ਕਥਿਤ ਤੌਰ ’ਤੇ ਮਾੜੇ ਖਾਣੇ ਕਾਰਨ ਬਿਮਾਰ ਹੋ ਗਏ ਤੇ ਉਨ੍ਹਾਂ ਇਲਾਜ ਲਈ ਸਿਵਲ...
News
ਕੌਣ ਬਣਿਆ ਇਮਰਾਨ ਖ਼ਾਨ ਦਾ ਉੱਤਰਾਧਿਕਾਰੀ
Tiwana Radio Team
-
December 2, 2023
ਕੌਣ ਬਣਿਆ ਇਮਰਾਨ ਖ਼ਾਨ ਦਾ ਉੱਤਰਾਧਿਕਾਰੀਅੱਜ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੀ ਅੰਤਰ-ਪਾਰਟੀ ਚੋਣਾਂ ਤੋਂ ਬਾਅਦ ਬੈਰਿਸਟਰ ਗੌਹਰ ਅਲੀ ਖਾਨ ਨੂੰ ਬਿਨਾਂ ਵਿਰੋਧ ਦੇ ਨਵੇਂ ਚੇਅਰਮੈਨ ਚੁਣ ਲਿਆ ਗਿਆ। ਪੀਟੀਆਈ ਦੇ ਮੁਖੀ ਇਮਰਾਨ ਖ਼ਾਨ ਨੇ ਗੌਹਰ ਖ਼ਾਨ ਨੂੰ ਆਪਣੇ ਉੱਤਰਾਧਿਕਾਰੀ...
News
ਅਮਰੀਕੀ ਸੈਨੇਟਰਾਂ ਨੇ ਬਾਇਡਨ ਨੂੰ ਚੀਨ ਦੀ ਯਾਤਰਾ ’ਤੇ ਪਾਬੰਦੀ ਲਾਉਣ ਲਈ ਕਿਹਾ
Tiwana Radio Team
-
December 2, 2023
ਅਮਰੀਕੀ ਸੈਨੇਟਰਾਂ ਨੇ ਬਾਇਡਨ ਨੂੰ ਚੀਨ ਦੀ ਯਾਤਰਾ ’ਤੇ ਪਾਬੰਦੀ ਲਾਉਣ ਲਈ ਕਿਹਾਪੰਜ ਰਿਪਬਲਿਕਨ ਸੈਨੇਟਰਾਂ ਨੇ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੂੰ ਚੀਨ ‘ਚ ਸਾਹ ਦੀ ਬਿਮਾਰੀ ਦੇ ਵਧੇ ਮਾਮਲਿਆਂ ਤੋਂ ਬਾਅਦ ਅਮਰੀਕਾ ਤੇ ਚੀਨ ਦਰਮਿਆਨ ਯਾਤਰਾ ‘ਤੇ ਪਾਬੰਦੀ...
News
ਕ੍ਰਿਸਮਸ ਦੀ ਲਾਜ਼ਮੀ ਛੁੱਟੀ ਨੂੰ ਭੇਦਭਾਵ ਨਾਲ ਜੋੜਨ ਦੀ ਕੋਸ਼ਿਸ਼ ਦਾ ਕੈਨੇਡੀਅਨ ਪਾਰਲੀਮੈਂਟ ਵੱਲੋ ਸਰਵ ਸੰਮਤੀ ਨਾਲ ਵਿਰੋਧ
Tiwana Radio Team
-
December 1, 2023
ਕ੍ਰਿਸਮਸ ਦੀ ਲਾਜ਼ਮੀ ਛੁੱਟੀ ਨੂੰ ਭੇਦਭਾਵ ਨਾਲ ਜੋੜਨ ਦੀ ਕੋਸ਼ਿਸ਼ ਦਾ ਕੈਨੇਡੀਅਨ ਪਾਰਲੀਮੈਂਟ ਵੱਲੋ ਸਰਵ ਸੰਮਤੀ ਨਾਲ ਵਿਰੋਧਕ੍ਰਿਸਮਸ ਦੀ ਲਾਜ਼ਮੀ ਛੁੱਟੀ ਨੂੰ ਭੇਦਭਾਵ ਨਾਲ ਜੋੜਨ ਦੀ ਕੋਸ਼ਿਸ਼ ਦਾ ਕੈਨੇਡੀਅਨ ਪਾਰਲੀਮੈਂਟ ਵੱਲੋ ਸਰਵ ਸੰਮਤੀ ਨਾਲ ਵਿਰੋਧ ਔਟਵਾ,ਉਨਟਾਰੀਓ (ਕੁਲਤਰਨ ਸਿੰਘ ਪਧਿਆਣਾ):...
News
ਕੈਨੇਡੀਅਨ ਆਰਥਿਕਤਾ ਤੀਜੀ ਤਿਮਾਹੀ ਵਿੱਚ 0.3% ਸੁੰਘੜੀ
Tiwana Radio Team
-
December 1, 2023
ਕੈਨੇਡੀਅਨ ਆਰਥਿਕਤਾ ਤੀਜੀ ਤਿਮਾਹੀ ਵਿੱਚ 0.3% ਸੁੰਘੜੀਕੈਨੇਡੀਅਨ ਆਰਥਿਕਤਾ ਤੀਜੀ ਤਿਮਾਹੀ ਵਿੱਚ 0.3% ਸੁੰਘੜੀ ਔਟਵਾ , ਉਨਟਾਰੀਓ : ਸਤੰਬਰ ਤੱਕ ਦੀ ਤਿਮਾਹੀ ਵਿੱਚ ਕੈਨੇਡੀਅਨ ਅਰਥਚਾਰਾ 0.3% ਤੱਕ ਸੁੰਘੜਿਆ ਹੈ, ਘਰੇਲੂ ਖ਼ਰਚ ਵਿੱਚ ਖੜੋਤ ਰਹੀ ਹੈ ਅਤੇ ਨਿਰਯਾਤ ਵਿਚ...
News
ਹੋਸਟਲ ‘ਚ ਲੱਗੀ ਅੱਗ, ਜਿਊਂਦੇ ਸੜੇ 13 ਲੋਕ
Tiwana Radio Team
-
December 1, 2023
ਹੋਸਟਲ ‘ਚ ਲੱਗੀ ਅੱਗ, ਜਿਊਂਦੇ ਸੜੇ 13 ਲੋਕ ਕਜ਼ਾਕਿਸਤਾਨ ਦੇ ਅਲਮਾਟੀਓਨ ਵਿੱਚ ਵੀਰਵਾਰ ਨੂੰ ਇੱਕ ਹੋਸਟਲ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿਚ 13 ਲੋਕਾਂ ਦੀ ਮੌਤ ਹੋ ਗਈ। ਸ਼ਹਿਰ ਦੇ ਐਮਰਜੈਂਸੀ ਵਿਭਾਗ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ...
News
ਕਤਲ ਮਾਮਲੇ ‘ਚ 10 ਦੋਸ਼ੀਆਂ ਨੂੰ ਸੁਣਾਈ ਗਈ ਉਮਰ ਕੈਦ
Tiwana Radio Team
-
December 1, 2023
ਕਤਲ ਮਾਮਲੇ ‘ਚ 10 ਦੋਸ਼ੀਆਂ ਨੂੰ ਸੁਣਾਈ ਗਈ ਉਮਰ ਕੈਦਲੁਧਿਆਣਾ ਦੇ ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਇੰਦਰਜੀਤ ਸਿੰਘ ਉਰਫ਼ ਭਾਊ ਉਰਫ਼ ਵਿੱਕੀ ਵਾਸੀ ਸਾਹਬਜ਼ਾਦਾ ਫ਼ਤਹਿ ਸਿੰਘ ਨਗਰ, ਮਨੂ ਗਰਗ ਉਰਫ਼ ਮਨੂ, ਵਿਸ਼ਾਲ ਸ਼ਰਮਾ ਵਾਸੀ...
News
ਹਮਾਸ ਨੇ ਐਲਨ ਮਸਕ ਨੂੰ ਗਾਜ਼ਾ ਸੱਦਿਆ
Tiwana Radio Team
-
December 1, 2023
ਹਮਾਸ ਨੇ ਐਲਨ ਮਸਕ ਨੂੰ ਗਾਜ਼ਾ ਸੱਦਿਆਇਜ਼ਰਾਈਲ ਦੌਰੇ ਤੋਂ ਬਾਅਦ ਐਲਨ ਮਸਕ ਨੂੰ ਹਮਾਸ ਨੇ ਹੁਣ ਗਾਜ਼ਾ ਵਿੱਚ ਇਜ਼ਰਾਈਲੀ ਹਮਲੇ ਕਾਰਨ ਹੋਈ ਤਬਾਹੀ ਨੂੰ ਖੁਦ ਦੇਖਣ ਲਈ ਸੱਦਾ ਦਿੱਤਾ ਹੈ। ਹਮਾਸ ਦੇ ਸੀਨੀਅਰ ਅਧਿਕਾਰੀ ਓਸਾਮਾ ਹਮਦਾਨ ਨੇ ਮੰਗਲਵਾਰ...
News
ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ’ਚੋਂ 19 ਕਰੋੜ ਰੁਪਏ ਦੀ ਲੁੱਟ
Tiwana Radio Team
-
December 1, 2023
ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ’ਚੋਂ 19 ਕਰੋੜ ਰੁਪਏ ਦੀ ਲੁੱਟਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਮਨੀਪੁਰ ਦੇ ਉਖਰੂਲ ਜ਼ਿਲ੍ਹੇ ਵਿਚ ਸਰਕਾਰੀ ਬੈਂਕ ’ਚੋਂ 18.80 ਕਰੋੜ ਰੁਪਏ ਲੁੱਟ ਲਏ। ਪੰਜਾਬ ਨੈਸ਼ਨਲ ਬੈਂਕ ਦੀ ਇਹ ਸ਼ਾਖਾ ਉਖਰੂਲ ਜ਼ਿਲ੍ਹੇ ਲਈ ‘ਕਰੰਸੀ ਚੈਸਟ’...
News
ਅਮਰੀਕਾ ਦੇ ਸਾਬਕਾ ਮੰਤਰੀ ਹੈਨਰੀ ਕਿਸਿੰਗਰ ਦਾ ਦਿਹਾਂਤ
Tiwana Radio Team
-
December 1, 2023
ਅਮਰੀਕਾ ਦੇ ਸਾਬਕਾ ਮੰਤਰੀ ਹੈਨਰੀ ਕਿਸਿੰਗਰ ਦਾ ਦਿਹਾਂਤਨਿਊਯਾਰਕ, 1 ਦਸੰਬਰ (ਰਾਜ ਗੋਗਨਾ)-ਬੀਤੇਂ ਦਿਨ ਅਮਰੀਕਾ ਦੇ ਸਾਬਕਾ ਮੰਤਰੀ ਹੈਨਰੀ ਕਿਸਿੰਗਰ ਦਾ ਅਮਰੀਕਾ ਵਿੱਚ 100 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਸ ਦਾ ਜਨਮ 27 ਮਈ, 1923 ਨੂੰ...
1
...
22
23
24
...
394
Page 23 of 394
About Me
3932 POSTS
0 COMMENTS
- Advertisement -
Latest News
News
Tiwana Radio Team
-
January 10, 2024
ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -
News
Watch Video | ਉਨਟਾਰੀਓ ਗੁਰਦੁਆਰਾ ਕਮੇਟੀ ਵੱਲੋ ਗਿਆਨੀ ਸ਼ੇਰ ਦਾ ਬਾਈਕਾਟ
Tiwana Radio Team
-
January 10, 2024
News
ਰਾਜਸਥਾਨ ਦੀ ਨਵੀਂ ਭਾਜਪਾ ਸਰਕਾਰ ‘ਚ ਬਣਿਆ ਮੰਤਰੀ ਹਾਰਿਆ ਸੀਟ !
Tiwana Radio Team
-
January 10, 2024
News
ਨਿਗਮ ਚੋਣਾਂ ‘ਚ ਦੇਰੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨੋਟਿਸ
Tiwana Radio Team
-
January 10, 2024
News
ਟੈਕਸਾਸ ਦੇ ਹੋਟਲ ’ਚ ਧਮਾਕੇ ਕਾਰਨ 20 ਜ਼ਖ਼ਮੀ, ਇਕ ਦੀ ਹਾਲਤ ਗੰਭੀਰ
Tiwana Radio Team
-
January 10, 2024