12.4 C
Alba Iulia
Wednesday, January 17, 2024

News

ਮੋਦੀ ਦੀ ਪੰਜਾਬ ‘ਚ ਸੁਰੱਖਿਆ ਕੋਤਾਹੀ ਮਾਮਲੇ ‘ਚ SP ਨੂੰ ਲੱਗਿਆ ਰਗੜਾ

ਮੋਦੀ ਦੀ ਪੰਜਾਬ ‘ਚ ਸੁਰੱਖਿਆ ਕੋਤਾਹੀ ਮਾਮਲੇ ‘ਚ SP ਨੂੰ ਲੱਗਿਆ ਰਗੜਾ5 ਜਨਵਰੀ2022 ਨੂੰ ਕਿਸਾਨ ਜੱਥੇਬੰਦੀਆਂ ਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਬਠਿੰਡਾ ਹਵਾਈ ਅੱਡੇ ਤੋਂ ਫਿਰੋਜ਼ਪੁਰ ਜਾਣ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਉਨ੍ਹਾਂ ਦੇ ਕਾਫਲੇ...

ਸ਼ਾਪਿੰਗ ਮਾਲ ‘ਚ ਭਿਆਨਕ ਅੱਗ ਲੱਗਣ ਨਾਲ ਜ਼ਿੰਦਾ ਸੜੇ 11 ਲੋਕ

ਸ਼ਾਪਿੰਗ ਮਾਲ ‘ਚ ਭਿਆਨਕ ਅੱਗ ਲੱਗਣ ਨਾਲ ਜ਼ਿੰਦਾ ਸੜੇ 11 ਲੋਕਕਰਾਚੀ ਦੇ ਇੱਕ ਸ਼ਾਪਿੰਗ ਮਾਲ ਵਿਚ ਭਿਆਨਕ ਅੱਗ ਲੱਗ ਗਈ ਹੈ, ਜਿਸ ਵਿਚ ਸ਼ੁਰੂਆਤੀ ਤੌਰ ‘ਤੇ 9 ਲੋਕਾਂ ਦੇ ਮਰਨ ਦੀ ਖ਼ਬਰ ਸੀ। ਹੁਣ ਤਾਜ਼ਾ ਜਾਣਕਾਰੀ ਅਨੁਸਾਰ ਦੋ...

2008 ‘ਚ ਕਤਲ ਕੀਤੀ ਪੱਤਰਕਾਰ ਦੇ ਕਾਤਲਾਂ ਨੂੰ ਉਮਰ ਕੈਦ

2008 ‘ਚ ਕਤਲ ਕੀਤੀ ਪੱਤਰਕਾਰ ਦੇ ਕਾਤਲਾਂ ਨੂੰ ਉਮਰ ਕੈਦਦਿੱਲੀ ਦੀ ਸਾਕੇਤ ਅਦਾਲਤ ਨੇ ਪੱਤਰਕਾਰ ਸੌਮਿਆ ਵਿਸ਼ਵਨਾਥਨ ਦੇ 2008 ਦੇ ਕਤਲ ਵਿਚ ਦੋਸ਼ੀ ਠਹਿਰਾਏ ਗਏ ਪੰਜ ਵਿਅਕਤੀਆਂ ਵਿਚੋਂ ਚਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਪੰਜਵੇਂ...

ਬਰਿਹਮੰਡ ਦੀ ਖਾਲੀ ਸਪੇਸ ਚ ਅਸੀਂ ਰੋਜ਼ਾਨਾ ਕਰੋੜਾਂ ਕਿਮੀ ਦਾ ਸਫ਼ਰ ਧਰਤੀ ਦੇ ਨਾਲ ਤੈਅ ਕਰਦੇ ਹਾਂ ਪਰ ਬਿਨਾਂ ਪਤਾ ਲੱਗਿਆਂ।

ਬਰਿਹਮੰਡ ਦੀ ਖਾਲੀ ਸਪੇਸ ਚ ਅਸੀਂ ਰੋਜ਼ਾਨਾ ਕਰੋੜਾਂ ਕਿਮੀ ਦਾ ਸਫ਼ਰ ਧਰਤੀ ਦੇ ਨਾਲ ਤੈਅ ਕਰਦੇ ਹਾਂ ਪਰ ਬਿਨਾਂ ਪਤਾ ਲੱਗਿਆਂ।ਬਰਿਹਮੰਡ ਦੀ ਖਾਲੀ ਸਪੇਸ ਚ ਅਸੀਂ ਰੋਜ਼ਾਨਾ ਕਰੋੜਾਂ ਕਿਮੀ ਦਾ ਸਫ਼ਰ ਧਰਤੀ ਦੇ ਨਾਲ ਤੈਅ ਕਰਦੇ ਹਾਂ ਪਰ...

Watch Video | ਗੁਰਪਤਵੰਤ ਪੰਨੂ ਮਾਮਲੇ ਵਿੱਚ ਅਮਰੀਕਾ ਵੱਲੋ ਲਾਏ ਗਏ ਦੋਸ਼ਾ ਨੂੰ ਗੰਭੀਰਤਾ ਨਾਲ ਲੈ ਰਹੇ ਹਨ: ਭਾਰਤ

Watch Video | ਗੁਰਪਤਵੰਤ ਪੰਨੂ ਮਾਮਲੇ ਵਿੱਚ ਅਮਰੀਕਾ ਵੱਲੋ ਲਾਏ ਗਏ ਦੋਸ਼ਾ ਨੂੰ ਗੰਭੀਰਤਾ ਨਾਲ ਲੈ ਰਹੇ ਹਨ: ਭਾਰਤਗੁਰਪਤਵੰਤ ਪੰਨੂ ਮਾਮਲੇ ਵਿੱਚ ਅਮਰੀਕਾ ਵੱਲੋ ਲਾਏ ਗਏ ਦੋਸ਼ਾ ਨੂੰ ਗੰਭੀਰਤਾ ਨਾਲ ਲੈ ਰਹੇ ਹਨ: ਭਾਰਤ ਅਮਰੀਕਾ/ਕੈਨੇਡਾ ਬਾਰਡਰ ਦੇ ਰੇਨਵੋਅ ਬ੍ਰਿਜ...

ਪੱਤਰਕਾਰ ਸਤਪਾਲ ਸਿੰਘ ਜੌਹਲ ਬਣੇ ਪੀਲ ਬੋਰਡ ਦੇ ਉੱਪ ਚੇਅਰਮੈਨ

ਪੱਤਰਕਾਰ ਸਤਪਾਲ ਸਿੰਘ ਜੌਹਲ ਬਣੇ ਪੀਲ ਬੋਰਡ ਦੇ ਉੱਪ ਚੇਅਰਮੈਨਪੱਤਰਕਾਰ ਸਤਪਾਲ ਸਿੰਘ ਜੌਹਲ ਬਣੇ ਪੀਲ ਬੋਰਡ ਦੇ ਉੱਪ ਚੇਅਰਮੈਨ ਬਰੈਂਪਟਨ ( ਬਲਜਿੰਦਰ ਸੇਖਾ )ਕਨੇਡਾ ਦੇ ਪੰਜਾਬੀਆਂ ਲਈ ਪਹਿਲੀ ਵਾਰ ਬਰੈਂਪਟਨ, ਮਿਸੀਸਾਗਾ ਤੇ ਕੈਲੇਡਨ ਦੇ ਸਕੂਲ ਟਰੱਸਟੀਆਂ ਨੇ ਬੀਤੇ ਕੱਲ੍ਹ...

ਡਾਕਟਰ ਕੁਲਜੀਤ ਸਿੰਘ ਜੰਜੂਆ ਦੀ ਪਲੇਠੀ ਕਾਵਿ ਪੁਸਤਕ ‘ਮੱਲੵਮ’ ਦੀ ਘੁੰਡ ਚੁਕਾਈ ਅਤੇ ਵਿਚਾਰ ਚਰਚਾ

ਡਾਕਟਰ ਕੁਲਜੀਤ ਸਿੰਘ ਜੰਜੂਆ ਦੀ ਪਲੇਠੀ ਕਾਵਿ ਪੁਸਤਕ ‘ਮੱਲੵਮ’ ਦੀ ਘੁੰਡ ਚੁਕਾਈ ਅਤੇ ਵਿਚਾਰ ਚਰਚਾਟੋਰਾਂਟੋ (ਉਨਟਾਰੀਓ ਪੰਜਾਬੀ ਨਿਉਜ਼) – ਬੀਤੇ ਐਤਵਾਰ ਮਿਤੀ 19 ਨਵੰਬਰ ਨੂੰ ਬਰੈਂਪਟਨ ਦੇ ਪੀਅਰਸਨ ਕਨਵੈਨਸ਼ਨ ਸੈਂਟਰ ਵਿਖੇ ਡਾ. ਕੁਲਜੀਤ ਸਿੰਘ ਜੰਜੂਆ ਦੀ ਪਲੇਠੀ ਕਾਵਿ...

ਗਾਜ਼ਾ ਵਿੱਚ 4 ਦਿਨਾਂ ਦੀ ਜੰਗਬੰਦੀ ਅੱਜ ਤੋਂ

ਗਾਜ਼ਾ ਵਿੱਚ 4 ਦਿਨਾਂ ਦੀ ਜੰਗਬੰਦੀ ਅੱਜ ਤੋਂਗਾਜ਼ਾ ’ਚ ਚਾਰ ਦਿਨਾਂ ਦੀ ਜੰਗਬੰਦੀ ਅਤੇ ਬੰਦੀਆਂ ਦੀ ਰਿਹਾਈ ਦਾ ਅਮਲ ਬੀਤੇ ਕੱਲ੍ਹ ਤੋਂ ਸ਼ੁਰੂ ਨਾ ਹੋ ਸਕਿਆ,ਆਖਰੀ ਪਲਾਂ ’ਤੇ ਅੜਿੱਕਾ ਪੈਣ ਕਾਰਨ ਇਹ ਸੰਭਵ ਨਾ ਹੋ ਸਕਿਆ। ਇਜ਼ਰਾਈਲ ਦੇ...

12 ਨਵੰਬਰ ਤੋਂ ਸੁਰੰਗ ’ਚ ਫਸੇ 41 ਮਜਦੂਰਾਂ ਨੂੰ ਬਾਹਰ ਕੱਢਣ ਲਈ ਜੱਦੋਜਹਿਦ ਜਾਰੀ

12 ਨਵੰਬਰ ਤੋਂ ਸੁਰੰਗ ’ਚ ਫਸੇ 41 ਮਜਦੂਰਾਂ ਨੂੰ ਬਾਹਰ ਕੱਢਣ ਲਈ ਜੱਦੋਜਹਿਦ ਜਾਰੀਉੱਤਰਕਾਸ਼ੀ ਦੇ ਸਿਲਕਿਆਰਾ ਸੁਰੰਗ ’ਚ ਫਸੇ 41 ਕਾਮਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀਆਂ ਕੋਸ਼ਿਸਾਂ ਨੂੰ ਬੀਤੇ ਕੱਲ੍ਹ ਮੁੜ ਧੱਕਾ ਲੱਗਿਆ ਜਦੋਂ ਸਾਜ਼ੋ-ਸਾਮਾਨ ਲਈ ਬਣਾਏ ਗਏ...

ਕੇਂਦਰੀ ਏਜੰਸੀਆਂ ਲੋਕ ਸਭਾ ਚੋਣਾਂ ਮਗਰੋਂ ਭਾਜਪਾ ਪਿੱਛੇ ਪੈਣਗੀਆਂ : ਮਮਤਾ

ਕੇਂਦਰੀ ਏਜੰਸੀਆਂ ਲੋਕ ਸਭਾ ਚੋਣਾਂ ਮਗਰੋਂ ਭਾਜਪਾ ਪਿੱਛੇ ਪੈਣਗੀਆਂ : ਮਮਤਾਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਜੋ ਕੇਂਦਰੀ ਏਜੰਸੀਆਂ ਅੱਜ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਉਹ 2024 ਦੀਆਂ ਲੋਕ ਸਭਾ ਚੋਣਾਂ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -