12.4 C
Alba Iulia
Tuesday, May 14, 2024

ਲੱਦਾਖ ’ਚ ਸੈਲਾਨੀਆਂ ਲਈ ਹੈਲੀਕਾਪਟਰ ਸੇਵਾ ਸ਼ੁਰੂ

Must Read


ਲੇਹ, 29 ਜੂਨ

ਕੇਂਦਰੀ ਸ਼ਾਸਤ ਪ੍ਰਦੇਸ਼ ਲੱਦਾਖ ਵਿੱਚ ਸੈਲਾਨੀਆਂ ਲਈ ਹੈਲੀਕਾਪਟਰ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਸੈਲਾਨੀਆਂ ਦੇ ਪਹਿਲੇ ਸਮੂਹ ਨੇ ਬੀਤੇ ਦਿਨ ਇਥੇ ਹੈਲੀਕਾਪਟਰ ਦੀ ਸਵਾਰੀ ਕੀਤੀ। ਪ੍ਰਸ਼ਾਸਨ ਦੁਆਰਾ ਸੰਚਾਲਿਤ ਹੈਲੀਕਾਪਟਰ ਸੇਵਾਵਾਂ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਾਰੇ ਖੇਤਰਾਂ ਵਿੱਚ ਸਥਾਨਕ ਲੋਕਾਂ ਅਤੇ ਸੈਲਾਨੀਆਂ ਲਈ ਉਪਲਬੱਧ ਹੋਣਗੀਆਂ। ਹੈਲੀਕਾਪਟਰ ਦੀ ਸਵਾਰੀ ਕਰਨ ਦੇ ਚਾਹਵਾਨ ਵੈੱਬਸਾਈਟ ਤੋਂ ਟਿਕਟ ਬੁੱਕ ਕਰ ਸਕਦੇ ਹਨ। ਪ੍ਰਸ਼ਾਸਨ ਨੇ ਇਹ ਸੇਵਾਵਾਂ ਦੋ ਹੈਲੀਕਾਪਟਰਾਂ ਪੰਜ ਸੀਟਰ ਬੀ-3 ਅਤੇ ਐੱਮਆਈ-172 ਨਾਲ ਸ਼ੁਰੂ ਕੀਤੀਆਂ ਹਨ। ਹੈਲੀਕਾਪਟਰ ਲੇਹ, ਕਾਰਗਿਲ, ਪਦੁਮ, ਲਿੰਗਸ਼ੇਦ, ਡਿਬਲਿੰਗ, ਨੇਰਾਕ, ਦਿਸਕਿਤ, ਤੁਰਤੁਕ, ਸ੍ਰੀਨਗਰ ਅਤੇ ਜੰਮੂ ਤੱਕ ਜਾਵੇਗਾ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -